ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਵਿਚ ਰੈਲੀਆਂ ਕਰਨ ਦਾ ਰਾਹ ਬੰਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਹੁਣ ਸਕਾਈਪ ਦੇ ਸਹਾਰੇ ਕੈਨੇਡਾ ਨਾਲ ਗੱਲਾਂ ਕਰਨ ਦਾ ਫੈਸਲਾ ਲਿਆ ਹੈ। ਕੈਨੇਡਾ ਵਿਚ ਵਸਦੇ ਪੰਜਾਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਅਮਰਿੰਦਰ ਸਿੰਘ ਹੁਣ ਸਕਾਈਪ ਰਾਹੀਂ ਰੂਬਰੂ ਹੋਣਗੇ। ਦੂਜੇ ਪਾਸੇ ਕਾਂਗਰਸ ਪਾਰਟੀ ਨੇ …
Read More »ਕੈਪਟਨ ਅਮਰਿੰਦਰ ਦੀਆਂ ਕੈਨੇਡਾ ‘ਚ ਜਨਤਕ ਰੈਲੀਆਂ ਰੱਦ
ਸਿੱਖ ਫਾਰ ਜਸਟਿਸ ਦੀ ਲਿਖਤ ਸ਼ਿਕਾਇਤ ‘ਤੇ ਹੋਈ ਕਾਰਵਾਈ ਅਮਰਿੰਦਰ ਸਿੰਘ ਹੁਣ ਛੋਟੇ-ਛੋਟੇ ਗਰੁੱਪਾਂ ‘ਚ ਮਿਲਣਗੇ ਪੰਜਾਬੀ ਭਾਈਚਾਰੇ ਨੂੰ ਉਠਿਆ ਸਵਾਲ ਕਿ ਹੁਣ ਭਾਰਤੀ ਰਾਜਨੀਤਿਕ ਆਗੂ ਕੀ ਪਬਲਿਕ ਸਮਾਗਮ ਕਰ ਹੀ ਨਹੀਂ ਸਕਣਗੇ ਇਸ ਕਾਰਵਾਈ ਦਾ ਅਸਰ ਅਮਰੀਕਾ ਸਣੇ ਹੋਰਨਾਂ ਮੁਲਕਾਂ ‘ਤੇ ਪੈਣ ਦੇ ਆਸਾਰ ਕਾਂਗਰਸੀਆਂ ਵਿੱਚ ਨਿਰਾਸ਼ਤਾ ਟੋਰਾਂਟੋ/ਪਰਵਾਸੀ ਬਿਊਰੋ …
Read More »‘ਪਰਵਾਸੀ’ ਨੂੰ ਲੱਗਿਆ 15ਵਾਂ ਸਾਲ
ਸਾਰੀ ਗੱਲ ਬਾਅਦ ਵਿਚ ਪਹਿਲਾਂ ਇਕ ਹੀ ਸ਼ਬਦ ਮੇਰੇ ਮਨ ਵਿਚ ਉਭਰਿਆ ਹੈ ਉਹ ਹੈ ‘ਧੰਨਵਾਦ’। ਆਪ ਸਭ ਦਾ ਹਰ ਸਮੇਂ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ। ਆਪ ਦੀਆਂ ਦੁਆਵਾਂ, ਆਪ ਦਾ ਪਿਆਰ, ਆਪ ਦਾ ਦਿੱਤਾ ਤਨੋ, ਮਨੋ ਤੇ ਧਨੋਂ ਸਾਥ ਦਾ ਹੀ ਤਾਂ ਇਹ ਫਲ ਹੈ ਕਿ ‘ਪਰਵਾਸੀ’ 14 …
Read More »ਅਮਰੀਕਾ ਏਅਰਪੋਰਟ ‘ਤੇ ਸਿੱਖ ਨੌਜਵਾਨ ਦੀ ਉਤਰਵਾਈ ਪੱਗ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ ਸਿੱਖ ਅਮਰੀਕੀ ਨੌਜਵਾਨ ਕਰਨਵੀਰ ਸਿੰਘ ਪੰਨੂ (18), ਜਿਸ ਨੇ ਸਿੱਖ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਕਿਤਾਬ ਲਿਖੀ ਹੈ, ਦੀ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਜਬਰੀ ਦਸਤਾਰ ਉਤਰਵਾਈ ਗਈ। ਨਿਊਜਰਸੀ ਵਿਚ ਪੜ੍ਹਦਾ ਸਕੂਲੀ ਵਿਦਿਆਰਥੀ ਕਰਨਵੀਰ ਸਿੰਘ ਆਪਣੀ ਕਿਤਾਬ ‘ਸਿੱਖ ਅਮਰੀਕੀ ਬੱਚਿਆਂ ਨਾਲ ਵਧੀਕੀਆਂ’ ਬਾਰੇ ਬੇਕਰਜ਼ਫੀਲਡ ਵਿਚ …
Read More »ਜਰਨੈਲ ਸਿੰਘ ਵਲੋਂ ਬਣਾਇਆ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ‘ਚ ਵਿਕਿਆ
ਵੈਨਕੂਵਰ:ਪਿਛਲੇ ਦਿਨੀ ਸਰੀ ਨਿਊਟਨ ਰੋਟਰੀ ਕਲੱਬ ਵਲੋਂ ਸਾਲਾਨਾ ਫੰਡ ਰੇਜ਼ ਡਿਨਰ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਇਆ ਉਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਇਹ ਫੰਡ ਰੇਜ਼ ਡਿਨਰ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਮੱਦਦ ਵਾਸਤੇ ਆਯੋਜਿਤ ਕੀਤਾ ਗਿਆ ਸੀ । ਗਰੈਂਡ ਤਾਜ …
Read More »ਕੈਨੇਡਾ ਦੀ ਸੰਸਦ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਖਾਲਸਾ ਪੰਥ ਦਾ ਸਾਜਨਾ ਦਿਵਸ
ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ‘ਤੇ ਮੁਆਫ਼ੀ ਮੰਗਣ ਦਾ ਐਲਾਨ ਪ੍ਰਧਾਨ ਮੰਤਰੀ 18 ਮਈ ਨੂੰ ਸੰਸਦ ‘ਚ ਮੰਗਣਗੇ ਮੁਆਫ਼ੀ, ਹਾਊਸ ਆਫ਼ ਕਾਮਨਜ਼ ਵਿਚ ਮਨਾਈ ਵਿਸਾਖੀ, ਸਿੱਖਾਂ ‘ਚ ਖੁਸ਼ੀ ਦੀ ਲਹਿਰ ਟੋਰਾਂਟੋ/ਸੱਤਪਾਲ ਜੌਹਲ ਕੈਨੇਡਾ ਦੀ ਸੰਸਦ ਦੇ ਸੈਂਟਰ ਬਲਾਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਲਸਾ ਸਾਜਨਾ …
Read More »ਵਿਜੈ ਸਾਂਪਲਾ ਨੇ ਸੰਭਾਲੀ ਪੰਜਾਬ ਭਾਜਪਾ ਦੀ ਕਮਾਂਡ
ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫਤਰ ਵਿੱਚ ਵਰਕਰਾਂ ਦੀ ਅਨੁਸ਼ਾਸਨਹੀਣਤਾ, ਆਤਿਸ਼ਬਾਜ਼ੀ ਅਤੇ ਢੋਲ-ਢਮੱਕੇ ਦੌਰਾਨ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਇਸ ਮੌਕੇ ਭਾਵੇਂ ਪਾਰਟੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ …
Read More »ਯੂਪੀ ਦੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ‘ਚ 25 ਸਾਲ ਬਾਅਦ ਫੈਸਲਾ
10 ਸਿੱਖਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਵਾਲੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ :8 ਸਿੱਖ ਸ਼ਰਧਾਲੂ ਗੁਰਦਾਸਪੁਰ ਤੋਂ, ਦੋ ਪੀਲੀਭੀਤ ਦੇ ਸਨ : 57 ਪੁਲਿਸ ਮੁਲਾਜ਼ਮ ਸਨ ਦੋਸ਼ੀ, 10 ਦੀ ਹੋ ਚੁੱਕੀ ਹੈ ਮੌਤ ਪੀਲੀਭੀਤ/ਬਿਊਰੋ ਨਿਊਜ਼ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਪੀਲੀਭੀਤ ਵਿੱਚ 25 …
Read More »ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ‘ਤੇ ਵਿਵਾਦ
ਸੰਗਤ ਨੇ ਮੁੜ ਥੜ੍ਹਾ ਉਸਾਰ ਸ਼ੁਰੂ ਕੀਤੀ ਛਬੀਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਚਾਂਦਨੀ ਚੌਕ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰਲੇ ਬਰਾਂਡੇ ਵਿੱਚ ਬਣੇ ਪਿਆਊ ਨੂੰ ਦਿੱਲੀ ਪੁਲਿਸ ਦੀ ਭਾਰੀ ਨਫ਼ਰੀ ਦੀ ਹਾਜ਼ਰੀ ਵਿੱਚ ਦਿੱਲੀ ਨਗਰ ਨਿਗਮ ਦੇ ਤੋੜ-ਫੋੜ ਦਸਤੇ ਨੇ ਬੁੱਧਵਾਰ ਸਵੇਰੇ-ਸਵੇਰੇ ਤੋੜ ਦਿੱਤਾ। ਇਹ ਤੋੜ-ਫੋੜ …
Read More »ਸਿੱਖਾਂ ਨੇ ਅਮਰੀਕੀ ਫੌਜ ‘ਚ ਜਿੱਤੀ ਦਸਤਾਰ ਦੀ ਜੰਗ
ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜ਼ਾਜਤ ਵਾਸ਼ਿੰਗਟਨ/ਬਿਊਰੋ ਨਿਊਜ਼ ਇਤਿਹਾਸਕ ਫ਼ੈਸਲੇ ਤਹਿਤ ਅਮਰੀਕੀ ਫ਼ੌਜ ਨੇ ਸਿੱਖ ਅਧਿਕਾਰੀ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਪੱਗੜੀ ਬੰਨਣ ਅਤੇ ਦਾੜ੍ਹੀ ਰੱਖ ਕੇ ਫ਼ੌਜ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ …
Read More »