ਲੰਡਨ/ਬਿਊਰੋ ਨਿਊਜ਼ ਇੰਗਲੈਂਡ ਦੇ ਸੂਬੇ ਬ੍ਰੈਡਫਰੋਡ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਅਮਰੀਕਾ ਤੋਂ ਬਾਅਦ ਵਿਦੇਸ਼ ਵਿੱਚ ਬੇਅਦਬੀ ਦੀ ਇਹ ਦੂਜੀ ਘਟਨਾ ਹੈ। ਪੁਲਿਸ ਨੇ ਨਸਲੀ ਹਮਲੇ ਦੇ ਆਧਾਰ ਉੱਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਤਾਨੀਆ ਦੇ …
Read More »ਨਸ਼ਾ ਤਸਕਰੀ ਮਾਮਲਾ ਜਗਦੀਸ਼ ਭੋਲਾ ਬਰੀ
ਪਹਿਲਵਾਨ ਭੋਲੇ ਦੇ ਨਾਲ ਦਵਾਈਆਂ ਦਾ ਕਾਰੋਬਾਰੀ ਚਾਹਲ, ਅਕਾਲੀ ਆਗੂ ਬਿੱਟੂ ਔਲਖ ਸਣੇ 5 ਬਰੀ ਹੈਰੋਇਨ ਤਸਕਰੀ ਦੇ 2013 ਦੇ ਇਸ ਮਾਮਲੇ ਵਿਚ ਦੋ ਮੁਲਜ਼ਮ ਦੋਸ਼ੀ ਕਰਾਰ, 12-12 ਸਾਲ ਦੀ ਕੈਦ ਨਸ਼ਿਆਂ ਦੇ ਧੰਦੇ ਵਿਚ ਬਿਕਰਮ ਮਜੀਠੀਆ ਦਾ ਨਾਂ ਲੈਣ ਨਾਲ ਪੰਜਾਬ ਦੀ ਸਿਆਸਤ ‘ਚ ਮਚੀ ਸੀ ਹਲਚਲ ਜਲੰਧਰ/ਬਿਊਰੋ ਨਿਊਜ਼ …
Read More »ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਤੋਂ ਨਾਂਹ
ਦਿੱਲੀ ਤੋਂ ਪੰਜਾਬ ਨੂੰ ਨੋਟਾਂ ਦੇ ਟਰੱਕ ਤਾਂ ਨਹੀਂ ਆਏ ਪਰ ਪੰਜਾਬ ਨੇ ਦਿੱਲੀ ਨੂੰ ਘੱਲੇ 972 ਕਰੋੜ ਬਠਿੰਡਾ/ਬਿਊਰੋ ਨਿਊਜ਼ ਤਿੰਨ ਵਰ੍ਹੇ ਪਹਿਲਾਂ ਜਦੋਂ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਭਾਜਪਾ ਦਾ ਉਮੀਦਵਾਰ ਸੀ ਤਦ ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰੈਲੀਆਂ ਵਿਚ ਬਾਹਾਂ …
Read More »ਆਡੀਸ਼ਨ ਦੇ ਅਧਾਰ ‘ਤੇ ਵੈਨਕੂਵਰ ਦੇ ਲੰਗਾਰਾ ਕਾਲਜ ‘ਚ ਦਾਖਲਾ ਪਾਉਣ ਵਾਲਾ ਪਹਿਲਾ ਭਾਰਤੀ
ਅਬੋਹਰ ਦੇ ਪੁੱਤਰ ਗੁਰਿੰਦਰ ਨੇ ਕੈਨੇਡਾ ‘ਚ ਸਿਰਜਿਆ ਇਤਿਹਾਸ ਅਬੋਹਰ/ਬਿਊਰੋ ਨਿਊਜ਼ ਸੁੰਦਰ ਨਗਰੀ ਨਿਵਾਸੀ ਗੁਰਿੰਦਰ ਸਿੰਘ ਨੇ ਆਪਣੇ ਗੁਣਾਂ ਦੇ ਅਧਾਰ ‘ਤੇ ਮਹਿਜ਼ 20 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਇਤਿਹਾਸ ਰਚ ਦਿੱਤਾ ਹੈ। ਗੁਰਿੰਦਰ ਨੇ ਲੰਗਾਰਾ ਕਾਲਜ, ਵੈਨਕੂਵਰ ਦੇ ਥੀਏਟਰ ਵਿਭਾਗ ਵਿਚ ਸਖਤ ਮੁਕਾਬਲੇ ਤੋਂ ਬਾਅਦ ਦਾਖਲ ਹਾਸਲ ਕਰਕੇ …
Read More »ਹੁਣ ਕੈਲੀਫੋਰਨੀਆ ‘ਚ ਹੋਈ ਬੇਅਦਬੀ
ਯੂਨੀਅਨ ਸਿਟੀ : ਕੈਲੀਫੋਰਨੀਆ ਦੇ ਸ਼ਹਿਰ ‘ਯੂਨੀਅਨ ਸਿਟੀ’ ਦੇ ਬਾਗ ਕੋਨਟੈਂਪੋ ਪਾਰਕ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਪਾਵਨ ਬੀੜ ਦੇ ਅੰਗ ਪਾੜ ਕੇ ਸੁੱਟਣ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਯੂਨੀਅਨ ਸਿਟੀ ਦੇ ਬਾਗ ਵਿੱਚ 9 ਅਗਸਤ ਦੀ ਸ਼ਾਮ ਨੂੰ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ …
Read More »ਜਗਰਾਉਂ ‘ਚ ਬੱਸ ਅੰਦਰ ਸਵਾਰੀ ਨੇ ਫਾੜੇ ਗੁਟਕਾ ਸਾਹਿਬ ਦੇ ਅੰਗ
ਜਗਰਾਉਂ : ਸਥਾਨਕ ਬੱਸ ਸਟੈਂਡ ‘ਤੇ ਉਦੋਂ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ਨੂੰ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਪਾੜਨ ‘ਤੇ ਬੱਸ ‘ਚ ਸਵਾਰ ਸਵਾਰੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਰਾਏਕੋਟ ਤੋਂ ਆ ਰਹੀ ਬੱਸ ਜਦੋਂ ਸ਼ਹਿਰ ‘ਚ ਦਾਖ਼ਲ ਹੋਈ ਤਾਂ ਅੰਦਰ ਬੈਠੇ ਵਿਅਕਤੀ ਨੇ ਸੁਖਮਨੀ ਸਾਹਿਬ ਦੇ ਗੁਟਕੇ, …
Read More »ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਪਿੱਛੇ ਪੰਜਾਬ ਸਰਕਾਰ : ਅਮਰਿੰਦਰ ਸਿੰਘ
ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਜੋ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਪ੍ਰਕਾਸ਼ ਸਿੰਘ …
Read More »ਸ਼੍ਰੋਮਣੀ ਅਕਾਲੀ ਦਲ ਸਿਰਸਾ ਡੇਰੇ ਵੱਲ ਤੁਰਿਆ?
ਚਰਚੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਾਇਆ ਹਰਿਆਣਾ ਦੀ ਖੱਟਰ ਸਰਕਾਰ ਰਾਹੀਂ ਸਿਰਸਾ ਡੇਰੇ ਦਾ ਰੁਖ ਕੀਤਾ ਹੈ ਪਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੌਟਾਲਿਆਂ ਦਾ ਸਾਥ ਦੇਣ ਕਰਕੇ ਅਕਾਲੀ ਦਲ ਦੇ ਸਿਰਸਾ ਡੇਰੇ ਵੜਨ ਦੇ ਰਾਹ ਵਿਚ ਹਰਿਆਣਾ ਬੀਜੇਪੀ ਹੀ ਰੋੜਾ ਬਣ ਰਹੀ ਹੈ। ਇਹ ਚਰਚਾਵਾਂ ਹਨ …
Read More »ਭਾਰਤ ਨੇ ਵਧਾਏ ਸਭ ਤੋਂ ਵੱਡੇ ਟੈਕਸ ਸੁਧਾਰ ਵੱਲ ਕਦਮ
ਰਾਜ ਸਭਾ ‘ਚ ਜੀਐਸਟੀ ਬਿੱਲ ਪਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਦੇਸ਼, ਇਕ ਟੈਕਸ ਦਾ ਸੁਪਨਾ ਹੁਣ ਹਕੀਕਤ ਬਣਨ ਜਾ ਰਿਹਾ ਹੈ। ਦਹਾਕੇ ਤੋਂ ਵੱਧ ਦੇ ਇੰਤਜ਼ਾਰ ਦੇ ਬਾਅਦ ਆਖਰਕਾਰ ਸੰਸਦ ਤੋਂ ਜੀਐੱਸਟੀ ਲਾਗੂ ਕਰਨ ਲਈ ਜ਼ਰੂਰੀ ਸੋਧ ਬਿੱਲ ਪਾਸ ਹੋ ਗਿਆ। ਘੱਟ ਗਿਣਤੀ ਦੇ ਕਾਰਨ ਸਰਕਾਰ ਲਈ ਸਭ ਤੋਂ ਵੱਡੀ …
Read More »ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਮੁੜ ਪੈਰੋਲ ਉੱਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁੜ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਈ ਮਿਲ ਗਈ ਹੈ। ਹੁਣ ਉਨ੍ਹਾਂ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਈ ਮਿਲੀ ਹੈ। ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪੈਰੋਲ ‘ਤੇ ਰਿਹਾਈ ਦਿੱਤੀ …
Read More »