Breaking News
Home / ਹਫ਼ਤਾਵਾਰੀ ਫੇਰੀ (page 220)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਆਪਣਿਆਂ ਨੇ ਘੇਰੀ ‘ਆਪ’

ਛੋਟੇਪੁਰ ਤੇ ਕਿੰਗਰਾ ਦੀ ਬਗਾਵਤ ਅਤੇ ਕੰਵਰ ਸੰਧੂ ਦੀ ਨਾਰਾਜ਼ਗੀ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਈਆਂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਕਸੂਤੀ ਹਾਲਤ ‘ਚ ਫਸ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਉਥੋਂ ਦੇ ਹਾਲਾਤ ਬਾਰੇ ਸਿਆਸੀ ਮਾਮਲਿਆਂ ਦੀ …

Read More »

ਵਿਦੇਸ਼ੀ 10 ਕਰੋੜ ਨਿਵੇਸ਼ ਕਰਕੇ ਬਣ ਸਕਣਗੇ ਭਾਰਤ ਦੇ ਪੱਕੇ ਵਾਸੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਲਈ ਸਿੰਗਾਪੁਰ ਦੇ ਮਾਡਲ ਉਤੇ ਦੇਸ਼ ਵਿੱਚ ਇਕ ਨਿਸ਼ਚਿਤ ਹੱਦ ਤਕ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਵਿੱਚ 10 ਸਾਲਾਂ ਲਈ ਰਿਹਾਇਸ਼ੀ ਪਰਮਿਟ ਦੇਣ ਦਾ ਫੈਸਲਾ ਕੀਤਾ ਹੈ। ਇਸ ਨੀਤੀ ਤਹਿਤ ਦੇਸ਼ ਵਿੱਚ ਘੱਟ ਤੋਂ ਘੱਟ 10 ਕਰੋੜ ਰੁਪਏ ਤੱਕ …

Read More »

’84 ਕਤਲੇਆਮ ਦੇ 28 ਹੋਰ ਕੇਸ ਖੁੱਲ੍ਹਣਗੇ

ਵਿਸ਼ੇਸ਼ ਜਾਂਚ ਟੀਮ ਵੱਲੋਂ ਪੜਤਾਲੇ ਜਾਣ ਵਾਲੇ ਕੇਸਾਂ ਦੀ ਗਿਣਤੀ 77 ਹੋਈ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 28 ਹੋਰ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ …

Read More »

ਸਿਰਜਿਆ ਇਤਿਹਾਸ

ਬਰਦੀਸ਼ ਚੱਗਰ ਬਣੀ ਹਾਊਸ ਲੀਡਰ ਸਭ ਤੋਂ ਘੱਟ ਉਮਰ ‘ਚ ਹਾਊਸ ਲੀਡਰ ਬਣਨ ਵਾਲੀ ਪਹਿਲੀ ਔਰਤ ਹੈ ਬਰਦੀਸ਼ ਟਰੂਡੋ ਵੱਲੋਂ ਵੱਡੀ ਜ਼ਿੰਮੇਵਾਰੀ ਪੰਜਾਬਣ ਨੂੰ ਦੇਣ ‘ਤੇ ਪੰਜਾਬੀ ਹੋਏ ਬਾਗੋ-ਬਾਗੋ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਮੇਤ ਦੁਨੀਆ ਭਰ ‘ਚ ਵਸਣ ਵਾਲੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਸ ਵਕਤ ਉਚਾ ਹੋਇਆ ਜਦੋਂ ਪ੍ਰਧਾਨ …

Read More »

ਸਟਿੰਗ ਅਪਰੇਸ਼ਨ: ਛੋਟੇਪੁਰ ਦੀ ਹੋ ਸਕਦੀ ਹੈ ‘ਆਪ’ ਵਿੱਚੋਂ ਛੁੱਟੀ

ਅਰਵਿੰਦ ਕੇਜਰੀਵਾਲ ਨਹੀਂ ਹਨ ਬਖਸ਼ਣ  ਦੇ ਰੌਂਅ ‘ਚ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਇੱਕ ਸਟਿੰਗ ਅਪਰੇਸ਼ਨ ਵਿੱਚ ਕਸੂਤੇ ਫਸ ਗਏ ਹਨ ਅਤੇ ਉਨ੍ਹਾਂ ਦੀ ਕਿਸੇ ਵੇਲੇ ਵੀ ਪਾਰਟੀ ਵਿੱਚੋਂ ਛੁੱਟੀ ਹੋ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ …

Read More »

ਕਾਲੀ ਸੂਚੀ ‘ਚੋਂ ਹਟਾਏ 225 ਨਾਂ

1980 ਦੇ ਦਹਾਕੇ ਵਿਚ ਬਣੀ ਸੀ 298 ਸਿੱਖ ਨਾਂਵਾਂ ਦੀ ਸੂਚੀ, ਹੁਣ 73 ਨਾਂ ਬਾਕੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਪਿਛਲੇ ਚਾਰ ਸਾਲ ਵਿਚ 225 ਸਿੱਖਾਂ ਦਾ ਨਾਂ ਕਾਲੀ ਸੂਚੀ ਤੋਂ ਹਟਾਇਆ ਹੈ। 1980 ਦੇ ਦਹਾਕੇ ਵਿਚ ਵੱਖ-ਵੱਖ ਪੱਧਰ ‘ਤੇ ਸੁਰੱਖਿਆ ਏਜੰਸੀਆਂ ਨੇ 298 ਸਿੱਖਾਂ ਦੀ ਇਹ ਸੂਚੀ ਤਿਆਰ …

Read More »

ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ‘ਚ!

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2017 ਜਨਵਰੀ ਮਹੀਨੇ ਵਿਚ ਹੋਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਨੇ ਦੋ ਦਿਨਾਂ ਦਾ ਪੰਜਾਬ ਦੌਰਾ ਕਰਕੇ ਚੋਣਾਂ ਦੇ ਪ੍ਰਬੰਧਾਂ ਸਬੰਧੀ ਬੈਠਕਾਂ ਕੀਤੀਆਂ ਤੇ ਰੂਪ ਰੇਖਾ ਘੜੀ। ਮਿਲੀ ਜਾਣਕਾਰੀ ਅਨੁਸਾਰ ਸਾਲ 2017 ਦੇ ਪਹਿਲੇ ਮਹੀਨੇ ਜਨਵਰੀ ਦੇ ਪਹਿਲੇ ਜਾਂ …

Read More »

ਭੋਲਾ, ਚਹਿਲ, ਔਲਖ ਬੋਲੇ – ਅਸੀਂ ਬੇਕਸੂਰ… ਤੇ ਬਰੀ

ਡਰੱਗਜ਼ ਰੈਕੇਟ : ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਐਸ ਆਈ ਟੀ ਨੇ ਬਿਨਾ ਸਬੂਤ ਇਕੱਠੇ ਕੀਤੇ ਹੀ ਦੇ ਦਿੱਤੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵੱਡੇ ਨਾਵਾਂ ਨੂੰ ਕਲੀਨ ਚਿੱਟ ਚੰਡੀਗੜ੍ਹ : ਡਰੱਗ ਰੈਕੇਟ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਜੋ ਐਸਆਈਟੀ ਬਣੀ, ਉਸ ਦੇ ਜਾਂਚ ਦੇ …

Read More »

ਰੀਓ ਉਲੰਪਿਕ ਧੀਆਂ ਦੇ ਨਾਂ

ਭਾਰਤ ਦੀ ਝੋਲੀ ‘ਚ ਪਹਿਲਾ ਮੈਡਲ ਤੇ ਪਹਿਲੀ ਖੁਸ਼ੀ ਸਾਕਸ਼ੀ ਨੇ ਪਾਈ ਬੈਡਮਿੰਟਨ ‘ਚ ਦੂਜਾ ਮੈਡਲ ਪੀ. ਵੀ. ਸਿੰਧੂ ਨੂੰ ਮਿਲਣਾ ਹੋਇਆ ਪੱਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲੰਪਿਕ ਆਪਣੇ ਮੁੱਕਣ ਦੀ ਕਗਾਰ ‘ਤੇ ਪਹੁੰਚ ਚੁੱਕਾ ਸੀ ਤੇ ਭਾਰਤ ਦਾ ਸੋਕਾ ਬਰਕਰਾਰ ਸੀ। ਇਸ ਸੋਕੇ ਨੂੰ ਮੁਕਾਇਆ ਭਾਰਤ ਦੀਆਂ ਧੀਆਂ ਨੇ। …

Read More »

ਬਟਵਾਰੇ ਦੇ ਵਕਤ ਪਾਕਿਸਤਾਨ ਨਹੀਂ ਜਾ ਸਕਿਆ ਸੀ ਮੁਸਲਿਮ ਨੌਜਵਾਨ ਅੱਲ੍ਹੜ ਮਾਨਾ

ਪਾਕਿ ਤੋਂ ਖੁੰਝਿਆ ਬਣ ਗਿਆ ਪਵਿੱਤਰ : 70 ਸਾਲਾਂ ਤੋਂ ਕਰ ਰਿਹਾ ਗੁਰੂਘਰ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਉਤਮ ਸਿੰਘ ਨੇ ਲਾਇਆ ਗਲ਼, ਗੁਰਮੋਹਿੰਦਰ ਸਿੰਘ ਬਣ ਗੁਰਦੁਆਰਾ ਪ੍ਰਾਚੀਨ ਖਡੂਰ ਸਾਹਿਬ ‘ਚ ਨਿਭਾਅ ਰਿਹਾ ਹੈ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਦੇ ਬਟਵਾਰੇ ਦੇ ਵਕਤ ਕਿਸਮਤ ਦੀ ਖੇਡ ਨੇ ਅੱਲ੍ਹੜ ਮਾਨਾ ਨੂੰ …

Read More »