Breaking News
Home / ਹਫ਼ਤਾਵਾਰੀ ਫੇਰੀ (page 218)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਪਰਗਟ ਤੇ ਬੁਲਾਰੀਆ ਅਕਾਲੀ ਦਲ ‘ਚੋਂ ਮੁਅੱਤਲ

ਪਰਗਟ ਸਿੰਘ ਦੇ ‘ਆਪ’ ਅਤੇ ਬੁਲਾਰੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕਨਸੋਆਂ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਦੋ ਵਿਧਾਇਕਾਂ ਪਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਕੀਤੀ ਇਸ …

Read More »

ਪ੍ਰੇਮਿਕਾ ਸੰਗ ਮਿਲ ਕੇ ਪਤਨੀ ਦਾ ਕਤਲ ਕਰਨ ਵਾਲਾ ਪੰਜਾਬੀ ਦੋਸ਼ੀ ਕਰਾਰ

ਓਟਾਵਾ/ ਬਿਊਰੋ ਨਿਊਜ਼ ਕੈਨੇਡਾ ਦੇ ਇਕ ਸਨਸਨੀਖੇਜ਼ ਮਰਡਰ  ਕੇਸ ‘ਚ ਯੂਰੀ ਨੇ ਭੁਪਿੰਦਰ ਪਾਲ ਗਿੱਲ ਨੂੰ ਆਪਣੀ 37 ਸਾਲਾ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨਾਲ ਮਿਲ ਕੇ ਆਪਣੀ ਪਤਨੀ ਦੇ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਹੈ। ਓਟਾਵਾ ਦੇ ਸੁਪੀਰੀਅਰ ਕੋਰਟ ਵਿਚ ਨੌਂ ਹਫ਼ਤੇ ਦੇ ਟਰਾਇਲ ਤੋਂ ਬਾਅਦ ਯੂਰੀ ਨੇ ਜਗਤਾਰ …

Read More »

ਰਿਪਬਲਿਕਨ ਦੇ ਰਾਸ਼ਟਰੀ ਸੰਮੇਲਨ ‘ਚ ਹੋਈ ਅਰਦਾਸ

 ਯੂਐਸ ‘ਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਾਨਫਰੰਸ ਵਿਚ ਇਹ ਪਹਿਲੀ ਵਾਰ ਹੋਇਆ।  ਪਾਰਟੀ ਦੀ ਵੀਸੀ ਅਤੇ ਚੰਡੀਗੜ੍ਹ ‘ਚ ਜਨਮੀ ਹਰਮੀਤ ਕੌਰ ਨੇ ਸਿਰ ‘ਤੇ ਚੁੰਨੀ ਲੈ ਕੀਤੀ ਅਰਦਾਸ  ਟਰੰਪ ਨੂੰ ਪ੍ਰੈਜੀਡੈਂਟ ਉਮੀਦਵਾਰ ਐਲਾਨਣ ਮੌਕੇ ਬੀਬੀ ਢਿੱਲੋਂ ਨੇ ਆਖਿਆ ਕਿ ਚੰਗਾ ਕੰਮ ਕਰਨ ਤੋਂ ਪਹਿਲਾਂ ਗੁਰੂ ਦਾ ਧਿਆਨ ਧਰਨਾ ਜ਼ਰੂਰੀ ਕਲੀਵਲੈਂਡ/ਬਿਊਰੋ …

Read More »

ਸੁਪਰੀਮ ਕੋਰਟ ਦਾ ਫੈਸਲਾ :ਪਟੇ ਦੀ ਮਿਆਦ ਮੁੱਕਣ ਤੋਂ ਬਾਅਦ ਵੀ ਕਿਸਾਨ ਨੂੰ ਜ਼ਮੀਨ ਤੋਂ ਨਹੀਂ ਕੀਤਾ ਜਾ ਸਕਦਾ ਬੇਦਖਲ

ਜੇ ਜ਼ਮੀਨ ਹੈ ਪਟੇ ‘ਤੇ, ਹੋ ਜਾਓ ਸਾਵਧਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਇਕ ਫੈਸਲੇ ਨੇ ਉਨ੍ਹਾਂ ਕਿਸਾਨਾਂ ਦੇ ਮੱਥੇ ‘ਤੇ ਤਰੇਲੀਆਂ ਲਿਆ ਦਿੱਤੀਆਂ ਜਿਨ੍ਹਾਂ ਕਿਸਾਨਾਂ ਨੇ ਆਪਣੀ ਜ਼ਮੀਨ ਪਟੇ ‘ਤੇ ਦਿੱਤੀ ਹੋਈ ਹੈ। ਜਿਵੇਂ ਹੀ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਕਿ ਜਿਸ ਕਿਸਾਨ ਕੋਲ ਪਟੇ ‘ਤੇ ਲਈ …

Read More »

ਸਵੱਛ ਭਾਰਤ ਮਿਸ਼ਨ ਦੇ ਦਸ ਅਹਿਮ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਸ਼ਾਮਲ

ਅੰਮ੍ਰਿਤਸਰ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿੱਚੋਂ ਚੁਣੇ ਗਏ ਦਸ ਅਹਿਮ ਸਥਾਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਵੀ ਚੋਣ ਕੀਤੀ ਗਈ ਹੈ, ਜਿਸ ਤਹਿਤ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦੇਸ਼ ਭਰ ਵਿੱਚ ਨਮੂਨੇ ਵਜੋਂ ਪੇਸ਼ ਕੀਤਾ ਜਾਵੇਗਾ। ਇਹ ਯੋਜਨਾ ਕੇਂਦਰ …

Read More »

ਫੂਲਕਾ ਨੇ ਭੁੱਲ ਬਖਸ਼ਾਈ, ਹੁਣ ਆਉਣਗੇ ਕੇਜਰੀਵਾਲ

ਅੰਮ੍ਰਿਤਸਰ/ਬਿਊਰੋ ਨਿਊਜ਼ : ਐਚ ਐਸ ਫੂਲਕਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਭੁੱਲ ਬਖਸ਼ਾ ਲਈ ਜਦੋਂਕਿ ਪਾਰਟੀ ਪ੍ਰਮੁੱਖ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਜੁਲਾਈ ਨੂੰ ਮੁਆਫ਼ੀ ਮੰਗਣ ਅਤੇ ਦਰਬਾਰ ਸਾਹਿਬ ‘ਚ ਸੇਵਾ ਕਰਨ ਲਈ ਅੰਮ੍ਰਿਤਸਰ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ …

Read More »

ਕੇਜਰੀਵਾਲ ਨਿਹੰਗ ਬਾਣੇ ਵਿਚ, ਭਖਿਆ ਵਿਵਾਦ

ਅੰਮ੍ਰਿਤਸਰ/ਬਿਊਰੋ ਨਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਨਾਮੀ ਮੈਗਜ਼ੀਨ ਦੇ ਸੰਪਾਦਕ ਤੇ ਮਾਲਕ ਖ਼ਿਲਾਫ਼ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੈਗਜ਼ੀਨ ਦੇ ਮੁੱਖ ਪੰਨੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਬਾਣੇ ਵਿੱਚ ਦਿਖਾ …

Read More »

ਧਾਰਮਿਕ ਪੱਤੇ ਨੇ ‘ਆਪ’ ਦੀ ਬਾਜ਼ੀ ਕੀਤੀ ਪੁੱਠੀ

ਅਸ਼ੀਸ਼ ਖੇਤਾਨ ਤੇ ਕੰਵਰ ਸੰਧੂ ਨੇ ਸਿੱਖ ਜਗਤ ਤੋਂ ਮੰਗੀ ਮੁਆਫ਼ੀ, ‘ਮੈਨੀਫੈਸਟੋ’ ਦਾ ਮੁੱਖ ਪੰਨਾ ਮੁੜ ਛਪਾਉਣ ਦਾ ਐਲਾਨ ਪਹਿਲੀ ਕੁਤਾਹੀ : ਯੂਥ ਮੈਨੀਫੈਸਟੋ ‘ਤੇ ਦਰਬਾਰ ਸਾਹਿਬ ਦੀ ਫੋਟੋ ਲਗਾ ਉਪਰ ਲਗਾ ਦਿੱਤਾ ਝਾੜੂ ਦੂਜੀ ਕੁਤਾਹੀ : ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੈਸਟੋ ਦੀ ਤੁਲਨਾ ਗੀਤਾ, ਕੁਰਾਨ ਤੇ ਗੁਰੂ ਗ੍ਰੰਥ ਸਾਹਿਬ …

Read More »

ਅਕਾਲੀ ਦਲ ਨੇ ਵੀ ਦਿੱਲੀ ਕਮੇਟੀ ਚੋਣਾਂ ‘ਚ ਚੋਣ ਮੈਨੀਫੈਸਟੋ ‘ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਲਗਾ ਚੋਣ ਨਿਸ਼ਾਨ ਵੀ ਛਾਪਿਆ ਸੀ

ਨਵੀਂ ਦਿੱਲੀ : ‘ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੌਜਵਾਨਾਂ ਬਾਰੇ ਜਾਰੀ ਕੀਤੇ ਗਏ ਗਏ ਚੋਣ ਮਨੋਰਥ ਪੱਤਰ ਦੇ ਮੁੱਖ ਸਫੇ ‘ਤੇ ਛਪੇ ਝਾੜੂ ਦੇ ਨਿਸ਼ਾਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਉਪਰ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਤਾਂ ਇਤਰਾਜ਼ ਉਠਾ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2013 ਦੀਆਂ …

Read More »

ਟਿਕਟ ਲੈਣੀ ਹੈ ਤਾਂ 15 ਅਗਸਤ ਤੱਕ ਦਿਓ ਅਰਜ਼ੀ : ਕੈਪਟਨ

ਲੁਧਿਆਣਾ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਗੂਆਂ ਦੀ ਇੱਛਾ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਦੀ ਹੈ ਉਹ ਆਪਣੀ ਅਰਜ਼ੀ 15 ਅਗਸਤ ਤੱਕ ਦੇ ਸਕਦੇ ਹਨ। ਲੁਧਿਆਣਾ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੋਈ ਵੀ ਗ਼ਲਤੀ ਨਹੀਂ ਕਰਨਾ …

Read More »