ਅੰਮ੍ਰਿਤਸਰ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤਹਿਤ ਪੰਜ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। …
Read More »ਪਰਵਾਸੀ ਰੇਡੀਓ ‘ਤੇ ਖਾਸ ਗੱਲਬਾਤ
ਆਪਣੇ ਪਹਿਲੇ ਭਾਰਤੀ ਦੌਰੇ ਲਈ ਬਹੁਤ ਖੁਸ਼ ਹਾਂ : ਜਾਨ ਮਕੱਲਮ ਇੰਮੀਗ੍ਰੇਸ਼ਨ ਮੰਤਰੀ 3 ਨਵੰਬਰ ਤੋਂ 11 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜਾਨ ਮਕੱਲਮ 3 ਨਵੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ ਅਤੇ 11 ਨਵੰਬਰ ਤੱਕ ਭਾਰਤ ਵਿੱਚ ਰਹਿ ਕੇ ਵੱਖ-ਵੱਖ ਅਧਿਕਾਰੀਆਂ ਨਾਲ ਮਿਲ …
Read More »ਨਸਲਭੇਦ ਦੀ ਅੱਗ ‘ਚ ਝੁਲਸਿਆ ਸਿੱਖ ਪਰਿਵਾਰ
ਇਕ ਦੀ ਮੌਤ, ਤਿੰਨ ਮੈਂਬਰਾਂ ਦੀ ਹਾਲਤ ਗੰਭੀਰ, ਸੁਆਹ ਹੋਇਆ ਪਰਿਵਾਰ ਦਾ ਮੋਟਲ ਕੈਨੇਡਾ ਦੇ ਅਲਬਰਟਾ ਸ਼ਹਿਰ ਦੀ ਘਟਨਾ, ਘਟਨਾ ਸਥਾਨ ‘ਤੇ ਲਿਖੀਆਂ ਗਈਆਂ ਨਸਲੀ ਟਿੱਪਣੀਆਂ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਸ਼ਹਿਰ ਅਲਬਰਟਾ ‘ਚ ਇਕ ਸਿੱਖ ਪਰਿਵਾਰ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ। ਇਸ ਪਰਿਵਾਰ ਦੇ ਮੋਟਲ ਨੂੰ ਅੱਗ ਲਗਾ ਦਿੱਤੀ ਗਈ। …
Read More »ਸ਼ਰਾਬ ਮਾਫੀਆ ਨੇ ਕਤਲ ਕੀਤੇ ਪੁਲਿਸ ਕਾਤਲਾਂ ਨੂੰ ਬਚਾਉਣ ‘ਚ ਜੁਟੀ!
ਮਾਨਸਾ ਵਿਚ ਸ਼ਰਾਬ ਮਾਫੀਆ ਸੁਖਚੈਨ ਦੀ ਲੱਤ ਵੱਢ ਲੈ ਜਾਂਦਾ ਹੈ, ਮੁਕਤਸਰ ‘ਚ 17 ਸਾਲਾਂ ਦੇ ਇਕ ਮਾਸੂਮ ਦੀਆਂ ਅੱਖਾਂ ਕੱਢ ਕੇ ਕਤਲ ਹੁੰਦਾ ਹੈ ਤੇ ਇੰਝ ਹੀ ਜਲੰਧਰ ਵਿਚ ਬੇਰਹਿਮੀ ਨਾਲ ਇਕ ਮੁੰਡਾ ਮਾਰ ਦਿੱਤਾ ਜਾਂਦਾ ਹੈ। ਸ਼ਰਾਬ ਮਾਫੀਆ ਪੰਜਾਬ ‘ਚ ਬੇਖੌਫ ਹੈ ਤੇ ਵਰਦੀ ਥੱਲੇ ਫਲ ਫੁਲ ਰਿਹਾ …
Read More »ਓਨਟਾਰੀਓ ‘ਚ ਜੀਟੀਏ ਡਰਾਈਵਰਾਂ ਨੂੰ ਭਰਨਾ ਪੈਂਦਾ ਹੈ ਸਭ ਤੋਂ ਮਹਿੰਗਾ ਆਟੋ ਬੀਮਾ
ਵੱਧ ਆਟੋ ਬੀਮਾ ਪ੍ਰੀਮੀਅਮ ਅਦਾ ਕਰਨ ਵਾਲਿਆਂ ਵਿਚ ਬਰੈਂਪਟਨ ਨੰਬਰ ਇਕ ‘ਤੇ, ਮਿਸੀਸਾਗਾ ਤੀਜੇ ਅਤੇ ਟੋਰਾਂਟੋ ਚੌਥੇ ‘ਤੇ ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਅਤੇ 905 ਏਰੀਏ ਵਿਚ ਰਹਿਣ ਵਾਲੇ ਡਰਾਈਵਰ ਓਨਟਾਰੀਓ ਵਿਚ ਸਭ ਤੋਂ ਜ਼ਿਆਦਾ ਅਤੇ ਮਹਿੰਗਾ ਆਟੋ ਬੀਮਾ ਪ੍ਰੀਮੀਅਮ ਅਦਾ ਕਰਦੇ ਹਨ। ਇਸ ਸੂਚੀ ਵਿਚ ਬਰੈਂਪਟਨ ਸਭ ਤੋਂ ਉਪਰ ਹੈ। …
Read More »ਐਮਾਜ਼ੋਨ ਦੀ ਬਰੈਂਪਟਨ ਲੋਕੇਸ਼ਨ ਦਾ ਟਰੂਡੋ ਨੇ ਕੀਤਾ ਉਦਘਾਟਨ
ਬਰੈਂਪਟਨ/ਪਰਵਾਸੀ ਬਿਊਰੋ ਪ੍ਰਧਾਨ ਮੰਤਰੀ ਲੰਘੇ ਵੀਰਵਾਰ ਨੂੰ ਬਰੈਂਪਟਨ ਵਿੱਚ ਮਿੱਸੀਸਾਗਾ ਰੋਡ ਨੇੜੇ ਹੈਰੀਟੇਜ ਰੋਡ ‘ਤੇ ਸਥਿਤ ਸਥਾਪਤ ਕੀਤੇ ਗਏ ਐਮਾਜ਼ੋਨ ਕੰਪਨੀ ਦੇ ਵੱਡੇ ਵੇਅਰਹਾਊਸ ਦਾ ਉਦਘਾਟਨ ਕਰਨ ਲਈ ਪਹੁੰਚੇ। ਜਿੱਥੇ ਉਨ੍ਹਾਂ ਦਾ ਕੰਪਨੀ ਦੇ ਵਰਕਰਾਂ ਨੇ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ। ਇਸ ਮੌਕੇ ‘ਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਆਪਣੇ …
Read More »ਆਜ ਤੱਕ ਦਾ ਸਰਵੇ
ਪੰਜਾਬ ‘ਚ ਖਿਚੜੀ ਸਰਕਾਰ ਮੁੱਖ ਮੰਤਰੀ ਲਈ ਅਮਰਿੰਦਰ ਪਹਿਲੀ ਪਸੰਦ, ਸਰਵੇ ‘ਚ ਸੀਟਾਂ ਜਿੱਤਣ ‘ਚ ਵੀ ਕਾਂਗਰਸ ਮੋਹਰੀ ਓਪੀਨੀਅਨ ਪੋਲ ਕਾਂਗਰਸ : 49 ਤੋਂ 55 ਸੀਟਾਂ ਆਪ : 42 ਤੋਂ 46 ਸੀਟਾਂ ਅਕਾਲੀ-ਭਾਜਪਾ : 17 ਤੋਂ 21 ਸੀਟਾਂ ਹੋਰ ਗਰੁੱਪ : 03 ਤੋਂ 07 ਸੀਟਾਂ ਨਵੀਂ …
Read More »ਮਾਂ ਨੇ ਕਿਹਾ,ਕਾਤਲਾਂ ਦੇ ਸਿਰ ‘ਤੇ ਭੂੰਦੜ ਦਾ ਹੱਥ
ਅਕਾਲੀ ਸਰਪੰਚ ‘ਤੇ ਵੀ ਲਾਏ ਕਾਤਲਾਂ ਨੂੰ ਬਚਾਉਣ ਦੇ ਦੋਸ਼ ਮਾਨਸਾ/ਬਿਊਰੋ ਨਿਊਜ਼ : ਪਿੰਡ ਘਰਾਂਗਣਾ ‘ਚ ਸ਼ਰਾਬ ਦੀ ਮੁਖਬਰੀ ਦੇ ਸ਼ੱਕ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਮਾਮਲੇ ‘ਚ ਅਕਾਲੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਸੁਖਚੈਨ ਦੀ ਮਾਂ ਨੇ ਕਾਤਲਾਂ ਦੇ …
Read More »ਅਮਰੀਕੀ ਸੁਰੱਖਿਆ ਬਲਾਂ ‘ਚ ਸਿੱਖਾਂ ਨੂੰ ਧਾਰਮਿਕ ਅਕੀਦਿਆਂ ਦੀ ਮਿਲੀ ਆਗਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਮੰਨਦਿਆਂ ਅਮਰੀਕਾ ਸਰਕਾਰ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾਹੜੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਆਗਿਆ ਦੇ ਦਿੱਤੀ ਹੈ। ਰੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅਮਰੀਕੀ ਸਿੱਖਾਂ ਤੇ ਹੋਰਾਂ ਨੂੰ ਸੇਵਾਵਾਂ ਦੌਰਾਨ ਆਪਣੇ ਧਾਰਮਿਕ ਅਕੀਦਿਆਂ …
Read More »ਤੋਤਾ ਸਿੰਘ ਨੂੰ ਭ੍ਰਿਸ਼ਟਾਚਾਰੀ ਕੇਸ ‘ਚੋਂ ਮੁਕਤ ਕਰਵਾਉਣ ਦੀ ਤਿਆਰੀ ‘ਚ ਵਿਜੀਲੈਂਸ
ਕੇਸ ਬੰਦ ਕਰਵਾਉਣ ਲਈ ਮੁਹਾਲੀ ਅਦਾਲਤ ‘ਚ ਅਰਜ਼ੀ ਦਾਖਲ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਜੀਲੈਂਸ ਬਿਊਰੋ ਨੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਿਰੁੱਧ ਮੁਹਾਲੀ ਅਦਾਲਤ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਵਾਪਸ ਲੈਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। …
Read More »