ਬਰੈਂਪਟਨ : ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀઠ32 ਰੀਗਨ ਰੋਡ ਬਰੈਂਪਟਨ ਗੁਰੂ ਘਰ ਵਿਖੇ 8 ਜੁਲਾਈ ਐਤਵਾਰ ਨੂੰ ਮਨਾਈ ਜਾਵੇਗੀ। ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ …
Read More »ਏਬੀਪੀ ਸਾਂਝਾ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ
15 ਜੁਲਾਈ ਨੂੰ ਹੋਵੇਗੀ ਡਿਕਸੀ ਗੁਰੂਘਰ ਤੋਂ ਸ਼ੁਕਰਾਨੇ ਦੀ ਅਰਦਾਸ ਨਾਲ ਸ਼ੁਰੂਆਤ ਟੋਰਾਂਟੋ : ਏਬੀਪੀ ਸਾਂਝਾ ਨਿਊਜ਼ ਚੈਨਲ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ 19 ਜੁਲਾਈ ਨੂੰ ਹੋਣ ਜਾ ਰਿਹਾ ਹੈ। ਏਬੀਪੀ ਨਿਊਜ਼ ਚੈਨਲ ਹੁਣ 24 ਘੰਟੇ ਤੁਹਾਡੇ ਨਾਲ ਜੁੜਿਆ ਰਹੇਗਾ। ਇਸ ਚੈਨਲ ਦੇ ਆਗਾਜ਼ ਦੇ ਸਬੰਧ ਵਿਚ ਡਿਕਸੀ ਗੁਰੂਘਰ …
Read More »32 ਦਿਨਾਂ ‘ਚ 42 ਨੌਜਵਾਨਾਂ ਦੀ ਡਰੱਗ ਦੀ ਓਵਰਡੋਜ਼ ਕਾਰਨ ਹੀ ਹੋਈ ਮੌਤ
ਚਿੱਟੇ ਨੇ ਪੰਜਾਬ ਦਾ ਕੀਤਾ ਮੂੰਹ ਕਾਲਾ ਸਰਕਾਰ ਕਹਿੰਦੀ ਹਰ ਮੁਲਾਜ਼ਮ ਦਾ, ਜਨਤਾ ਕਹਿੰਦੀ ਹਰ ਸਿਆਸਤਦਾਨ ਦਾ ਹੋਵੇ ਡੋਪ ਟੈਸਟ ਜਲੰਧਰ : ਹਰੀ ਕ੍ਰਾਂਤੀ ਨਾਲ ਲਹਿਰਾਉਂਦੇ ਪੰਜਾਬ ਵਿਚ ਨਸ਼ਾ ਆਮ ਗੱਲ ਹੋ ਚੁੱਕੀ ਹੈ। ਸੂਬੇ ਦੇ ਨੌਜਵਾਨ ਅਫੀਮ, ਹੈਰੋਇਨ ਅਤੇ ਕੋਕੀਨ, ਨਸ਼ੀਲੇ ਟੀਕਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਨਸ਼ੇ …
Read More »ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਦਿੱਤਾ ਕਿਸਾਨਾਂ ਨੂੰ ਤੋਹਫਾ
ਝੋਨੇ ਦਾ ਸਮਰਥਨ ਮੁੱਲ 200 ਰੁਪਏ ਪ੍ਰਤੀ ਕੁਇੰਟਲ ਵਧਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਹਾਇਕ ਮੁੱਲ ਐਮਐਸਪੀ ਵਿੱਚ ਰਿਕਾਰਡ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਉਦੋਂ …
Read More »ਸੁਪਰੀਮ ਕੋਰਟ ਨੇ ਸੁਣਾਇਆ ਹੁਕਮ ਦਿੱਲੀ ਦਾ ਬੌਸ ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਰਾਜਧਾਨੀ ਦੇ ਉਪ ਰਾਜਪਾਲ (ਐੱਲਜੀ) ਦਰਮਿਆਨ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਬਾਰੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਕਿ ਦਿੱਲੀ ਦੇ ਮੰਤਰੀ ਮੰਡਲ ਕੋਲ ਹੀ ਅਸਲ ਤਾਕਤ ਹੈ ਤੇ ਲੈਫਟੀਨੈਂਟ ਗਵਰਨਰ ਕੋਲ …
Read More »ਰਜਿੰਦਰ ਕੌਰ ਭੱਠਲ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ
ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਅਤੇ ਰੁਤਬਾ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਦੀ ਤਾਰੀਖ ਤੋਂ ਮੰਨੀ ਜਾਵੇਗੀ। ਉਨ੍ਹਾਂ ਦੀ ਨਿਯੁਕਤੀ ਸਬੰਧੀ …
Read More »ਅਫਗਾਨਿਸਤਾਨ ‘ਚ ਸਿੱਖ ਤੇ ਹਿੰਦੂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ
ਆਤਮਘਾਤੀ ਬੰਬ ਧਮਾਕੇ ‘ਚ 11 ਸਿੱਖਾਂ ਸਮੇਤ 19 ਮੌਤਾਂ ਜਲਾਲਾਬਾਦ: ਬਿਊਰੋ ਨਿਊਜ਼ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿਚ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ‘ਚ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ …
Read More »ਨਮਕੀਨ ਦੇ ਪੈਕੇਟ ‘ਤੇ ਛਾਪ ਦਿੱਤੀ ਹਰਿਮੰਦਰ ਸਾਹਿਬ ਦੀ ਤਸਵੀਰ
ਅੰਮ੍ਰਿਤਸਰ/ਬਿਊਰੋ ਨਿਊਜ਼ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀ ਨਾਮੀ ਕੰਪਨੀ ਵੱਲੋਂ ਆਪਣੇ ਨਮਕੀਨ ਦੇ ਪੈਕੇਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ઠਬਣਾਉਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਅਤੇ ਇਸ ਸਬੰਧੀ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਦੌਰਾਨ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ …
Read More »ਰਾਣਾ ਬੋਲੇ – ਮੰਤਰੀ ਹੁੰਦੇ ਹੋਏ ਖੁਦ ਅਫਸਰਾਂ ਨੂੰ ਨਸ਼ੇ ਦੇ ਵਪਾਰੀ ਐਸਐਚਓ ਦੀ ਸ਼ਿਕਾਇਤ ਕੀਤੀ ਸੀ, 15 ਮਹੀਨੇ ਜਾਂਚ ਹੋਣ ‘ਤੇ ਵੀ ਉਸਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ
ਕਿਹਾ-ਕੌਣ ਸੁਣਦਾ ਯਾਰ ਇੱਥੇ, ਪੁਲਿਸ ਦੇ ਦਾਗੀ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ … 36 ਮਹੀਨਿਆਂ ਬਾਅਦ ਸਾਡੀ ਇਹ ਸਰਕਾਰ ਵੀ ਚਲੀ ਜਾਣੀ ਆ … ਕੁਰਸੀ ਜਾਣ ਤੋਂ ਬਾਅਦ ਪੰਜਾਬ ਸਰਕਾਰ ‘ਤੇ ਸਾਬਕਾ ਕੈਬਨਿਟ ਮੰਤਰੀ ਨੇ ਸਾਧਿਆ ਨਿਸ਼ਾਨਾ ਕਪੂਰਥਲਾ : ਪੰਜਾਬ ਦੇ ਪਹਿਲੇ ‘ਮਹਿਲਾ ਨਸ਼ਾ ਛੁਡਾਊ ਕੇਂਦਰ’ ਦੇ ਉਦਘਾਟਨ …
Read More »ਨਸ਼ੇ ‘ਚ ਗਰਕੇ ਪੰਜਾਬ ਦੀ ਦਰਦਨਾਕ ਤਸਵੀਰ
ਲਾਸ਼ ਨਾਲ ਲਿਪਟ ਪੁੱਤ ਆਖਦਾ ਰਿਹਾ, ਪਾਪਾ ਉਠੋ ਮੈਨੂੰ ਸਕੂਲ ਛੱਡ ਕੇ ਆਓ ਬਾਂਹ ਵਿਚ ਲੱਗੀ ਮਿਲੀ ਸਿਰਿੰਜ ਤਰਨਤਾਰਨ : ਪਿੰਡ ਢੋਟੀਆਂ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨਸ਼ੇ ਦੀ ਸਿਰਿੰਜ ਗੁਰਭੇਜ ਸਿੰਘ ਦੀ ਬਾਂਹ ਵਿਚ ਲੱਗੀ ਹੋਈ ਮਿਲੀ। ਪਰਿਵਾਰ ਵਿਚ 7 ਸਾਲ ਦੀ ਬੇਟੀ, …
Read More »