ਯੂਪੀ ਦੀ ਯੋਗੀ ਸਰਕਾਰ ਦੀ ਧੱਕੇਸ਼ਾਹੀ : ਧਾਰਾ 144 ਦਾ ਹਵਾਲਾ ਦੇ ਨਗਰ ਕੀਰਤਨ ਸਜਾਉਣ ਦੀ ਵੀ ਨਹੀਂ ਦਿੱਤੀ ਇਜਾਜ਼ਤ ਚੰਡੀਗੜ੍ਹ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਲੈ ਕੇ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਖਿਲਾਫ ਧਾਰਾ 144 ਤੋੜਨ ਦਾ ਆਰੋਪ …
Read More »ਮੱਧ ਪ੍ਰਦੇਸ਼ ‘ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਮਾਮਲਾ ਆਇਆ ਸਾਹਮਣੇ
ਸ਼੍ਰੋਮਣੀ ਕਮੇਟੀ ਦਾ ਤਿੰਨ ਮੈਂਬਰੀ ਵਫਦ ਜਾਵੇਗਾ ਮੱਧ ਪ੍ਰਦੇਸ਼ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਿਓਪੁਰ ਦੀ ਤਹਿਸੀਲ ਕਰਹਾਲ ਵਿਚ ਪੈਂਦੇ ਪਿੰਡਾਂ ਵਿਚੋਂ ਸਿੱਖਾਂ ਨੂੰ ਉਜਾੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਪ੍ਰਸ਼ਾਸਨ ਵਲੋਂ …
Read More »ਨਿਊਜ਼ੀਲੈਂਡ ਵਿਚ ‘ਸਿੰਘ’ ਨੰਬਰ-1
ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ‘ਚ ‘ਸਿੰਘ’ ਸ਼ਬਦ ਨਿਊਜ਼ੀਲੈਂਡ ‘ਚ ਮੋਹਰੀ ‘ਕੌਰ’ ਸ਼ਬਦ ਨੂੰ ਮਿਲਿਆ ਤੀਜਾ ਸਥਾਨ ਆਕਲੈਂਡ : ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਸਰਨੇਮ ਨੂੰ ਆਧਾਰ ਬਣਾ ਕੇ ਇਕ ਤਾਜਾ ਡਾਟਾ ਜਾਰੀ ਕੀਤਾ ਹੈ। ਜਿਸ ‘ਚ ਨਵੇਂ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਮਕਰਨ ਦੇ ਸਮੇਂ ਦਰਜ ਕਰਵਾਏ ਗਏ …
Read More »ਚਿੰਤਾਜਨਕ : ਮੋਗਾ ਦੇ 100 ਪਿੰਡਾਂ ‘ਚ ਵਿਗੜਿਆ ਲਿੰਗ ਅਨੁਪਾਤ, ਹਜ਼ਾਰ ਬੇਟਿਆਂ ‘ਤੇ ਸਿਰਫ 750 ਬੇਟੀਆਂ
ਡੀ.ਸੀ. ਦੇ ਕਹਿਣ ‘ਤੇ ਹੋਏ ਸਰਵੇ ਵਿਚ ਹੋਇਆ ਖੁਲਾਸਾ ਮੋਗਾ : ਮੋਗਾ ਦੇ 100 ਪਿੰਡਾਂ ਵਿਚ ਲਿੰਗ ਅਨੁਪਾਤ ਦਾ ਔਸਤ ਗ੍ਰਾਫ ਏਨਾ ਵਿਗੜ ਚੁੱਕਾ ਹੈ ਕਿ ਇੱਥੇ ਇਕ ਹਜ਼ਾਰ ਬੇਟਿਆਂ ਦੇ ਪਿੱਛੇ ਸਿਰਫ 750 ਬੇਟੀਆਂ ਨੇ ਜਨਮ ਲਿਆ ਹੈ। ਇਹ ਚਿੰਤਾਜਨਕ ਖੁਲਾਸਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਕਹਿਣ ਤੋਂ ਬਾਅਦ …
Read More »ਸ਼ਹੀਦਾਂ ਦੀ ਯਾਦ ‘ਚ ਅੱਜ ਵੀ ਪੋਹ ਮਹੀਨੇ ਜ਼ਮੀਨ ‘ਤੇ ਸੌਂਦੇ ਹਨ ਹਜ਼ਾਰਾਂ ਪਰਿਵਾਰ
ਲਾਸਾਨੀ ਸ਼ਹਾਦਤ ਨੂੰ ਸਿਜਦਾ ਫਤਹਿਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿਚ ਫਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਪਰਿਵਾਰ ਅੱਜ ਵੀ ਪੋਹ (ਦਸੰਬਰ) ਮਹੀਨੇ ਦੀ ਕੜਾਕੇ ਦੀ ਠੰਡ ਵਿਚ ਜ਼ਮੀਨ ‘ਤੇ ਸੌਂਦੇ ਹਨ। ਇਸ ਮਹੀਨੇ ਨਾ ਤਾਂ ਵਿਆਹ ਸਮਾਗਮ ਹੁੰਦੇ ਹਨ ਤੇ …
Read More »NRC ਦੀ ਸ਼ੁਰੂਆਤ NPR ਰਾਹੀਂ
ਸ਼ਾਹ ਦਾ ਦਾਅਵਾ ਕਿ ਐਨਪੀਆਰ ਦਾ ਡਾਟਾ ਐਨਆਰਸੀ ਲਈ ਨਹੀਂ ਹੋਵੇਗਾ ਇਸਤੇਮਾਲ ਸਰਕਾਰੀ ਵੈਬਸਾਈਟ ਆਖ ਰਹੀ ਐਨਪੀਆਰ ਦਾ ਡਾਟਾ ਹੀ ਐਨਆਰਸੀ ਦਾ ਆਧਾਰ ਨਵੀਂ ਦਿੱਲੀ : ਐਨਆਰਸੀ ਅਤੇ ਸੀਏਏ ਨੂੰ ਲੈ ਕੇ ਭਾਰਤ ਦੇ 16 ਤੋਂ ਵੱਧ ਸੂਬਿਆਂ ਵਿਚ ਉਠੇ ਵਿਵਾਦਾਂ ਦੇ ਦਰਮਿਆਨ ਹੀ ਹੁਣ ਮੋਦੀ ਸਰਕਾਰ ਐਨਪੀਆਰ ਨੂੰ ਲੈ …
Read More »ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ
ਭਾਜਪਾ ਦੇ ਹੱਥੋਂ ਝਾਰਖੰਡ ਵੀ ਗਿਆ, ਮੋਦੀ ਅਤੇ ਅਮਿਤ ਸ਼ਾਹ ਲੱਗੇ ਸੋਚਣ ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਭਾਰਤ ਵਿਚ ਨਾਗਕਿਰਤਾ ਕਾਨੂੰਨ ਤਾਂ ਲਾਗੂ ਕਰਵਾ ਦਿੱਤਾ, ਜਿਸਦਾ ਵਿਰੋਧ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਹੋਇਆ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਹੋਏ …
Read More »ਅਮਰੀਕਾ ਨੇ 929 ਭਾਰਤੀਆਂ ਨੂੰ ਵਾਪਸ ਭੇਜਿਆ
ਫਰਿਜ਼ਨੋ, ਜਲੰਧਰ : ਅਮਰੀਕਾ ਨੇ ਗੈਰਕਾਨੂੰਨੀ ਤੌਰ ‘ਤੇ ਆਉਣ ਵਾਲਿਆਂ ਵਿਰੁੱਧ ਸਿਕੰਜ਼ਾ ਕੱਸ ਦਿੱਤਾ ਹੈ। ਲੰਘੇ ਸੱਤ ਮਹੀਨਿਆਂ ਵਿੱਚ 929 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚ 42 ਮਹਿਲਾਵਾਂ ਵੀ ਸ਼ਾਮਲ ਹਨ। ਇਹ ਕਾਰਵਾਈ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ। ਨਾਰਥ ਅਮਰੀਕਨ ਪੰਜਾਬੀ …
Read More »ਉੜੀਸਾ ‘ਚ ਗੁਰਦੁਆਰਾ ਮੰਗੂ ਮੱਠ ਪੁਰਾਤਨ ਅਸਥਾਨ ‘ਤੇ ਹੀ ਬਣੇਗਾ
ਬੈਂਸ ਭਰਾ ਵਫਦ ਸਣੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ ਨੂੰ ਮਿਲੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੜੀਸਾ ਸਰਕਾਰ ਨੇ ਭੁਵਨੇਸ਼ਵਰ ਦੇ ਜਗਨਨਾਥ ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਢਾਹੇ ਗਏ ਮੰਗੂ ਮੱਠ (ਗੁਰਦਆਰਾ ਸਾਹਿਬ) ਦਾ ਨਿਰਮਾਣ ਮੁੜ ਉਸੇ ਅਸਥਾਨ ਵਿਖੇ ਕਰਨ ਦਾ ਐਲਾਨ ਕੀਤਾ ਹੈ। ਇਸ …
Read More »ਜਦੋਂ ਭਗਵੰਤ ਮਾਨ ਨੇ ਆਪਾ ਖੋਹਿਆ
ਪੱਤਰਕਾਰਾਂ ਨਾਲ ਵੀ ਉਲਝੇ ਤੇ ਸੁਖਬੀਰ ਬਾਦਲ ਨੂੰ ਦੱਸਿਆ ਮੰਦਬੁੱਧੀ ਬੱਚਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਚੰਡੀਗੜ੍ਹ ਵਿਚ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਪਾ ਖੋ ਬੈਠੇ ਤੇ ਉਹ ਪੱਤਰਕਾਰਾਂ ਨਾਲ ਉਲਝ ਪਏ। ਇਹ ਗੱਲ …
Read More »