Breaking News
Home / ਹਫ਼ਤਾਵਾਰੀ ਫੇਰੀ (page 122)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਕੈਨੇਡਾ ਦੀ ਸੰਸਦ ਵਿਚ ਦਾਖਲ ਹੋਣ ਲਈ 50 ਪੰਜਾਬੀ ਉਮੀਦਵਾਰ ਚੋਣ ਪਿੜ ਵਿਚ ਨਿੱਤਰੇ

ਪੰਜਾਬੀ ਮੂਲ ਦੀਆਂ 18 ਬੀਬੀਆਂ ਵੀ ਲੜ ਰਹੀਆਂ ਫੈਡਰਲ ਚੋਣ ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ‘ਚ ਭਾਵੇਂ ਅਜੇ ਇਕ ਮਹੀਨਾ ਬਾਕੀ ਰਹਿੰਦਾ ਹੈ ਪਰ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਉਮੀਦਵਾਰਾਂ ਵਲੋਂ …

Read More »

ਸਟੱਡੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਪੰਜਾਬ ਦੇ ਨੌਜਵਾਨ ਟਰੂਡੋ ਦੀ ਜਿੱਤ ਲਈ ਕਰਨ ਲੱਗੇ ਅਰਦਾਸਾਂ

ਜਲੰਧਰ : ਪੰਜਾਬ ਦੇ ਨੌਜਵਾਨ ਅਤੇ ਖਾਸ ਕਰਕੇ ਵਿਦਿਆਰਥੀ ਕੈਨੇਡਾ ‘ਚ 21 ਅਕਤੂਬਰ ਨੂੰ ਹੋ ਰਹੀਆਂ 43ਵੀਆਂ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੁੜ ਸੱਤਾ ਵਿਚ ਦੇਖਣ ਲਈ ਅਰਦਾਸਾਂ ਕਰ ਰਹੇ ਹਨ। ਆਈਲੈਟਸ ਸੈਂਟਰਾਂ ਵਿਚ ਪੜ੍ਹਨ ਆਏ ਵਿਦਿਆਰਥੀ ਜਿਹੜੇ ਕੈਨੇਡਾ ਨੂੰ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ, …

Read More »

ਗੁਰਦਾਸ ਮਾਨ ਨੇ ਗੁਆਇਆ ਮਾਣ

ਮਾਂ ਬੋਲੀ ਪੰਜਾਬੀ ਨੂੰ ਵਿਸਾਰ ਮਾਸੀ ਨੂੰ ਗਲ਼ ਲਾਉਣ ਦਾ ਵਿਸ਼ਵ ਭਰ ‘ਚ ਹੋ ਰਿਹਾ ਹੈ ਵਿਰੋਧ ਟੋਰਾਂਟੋ/ਚੰਡੀਗੜ੍ਹ : ‘ਇਕ ਦੇਸ਼ ਇਕ ਭਾਸ਼ਾ’ ਦੇ ਏਜੰਡੇ ‘ਤੇ ਕੰਮ ਕਰ ਰਹੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਕੇ ਗੁਰਦਾਸ ਮਾਨ ਨੇ ਮਾਂ ਬੋਲੀ ਪੰਜਾਬੀ ਸਦਕਾ ਜ਼ਿੰਦਗੀ …

Read More »

ਲੰਗਰ ਦੇ ਜੀਐਸਟੀ ਨੂੰ ਲੈ ਕੇ ਟਵਿੱਟਰ ‘ਤੇ ਉਲਝੇ ਅਮਰਿੰਦਰ ਤੇ ਹਰਸਿਮਰਤ

ਜਲੰਧਰ/ਬਿਊਰੋ ਨਿਊਜ਼ : ਲੰਗਰ ‘ਤੇ ਜੀ.ਐਸ.ਟੀ. ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਖਿੱਚੋਤਾਣ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਉਲਝੇ ਦੋਵੇਂ ਸਿਆਸੀ ਦਿੱਗਜ਼ ਇਕ ਦੂਜੇ ‘ਤੇ ਲਗਾਤਾਰ ਤਨਜ਼ ਕਸਦੇ ਹੋਏ ਪੋਸਟਾਂ ਪਾ ਰਹੇ ਹਨ। ਪਿਛਲੇ ਦਿਨੀਂ ਹਰਸਿਮਰਤ ਕੌਰ ਬਾਦਲ ਵਲੋਂ …

Read More »

ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਦੇਹਾਂਤ

ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਆਪਣੇ ਆਖਰੀ ਸਾਹ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਏ। ਗਿਆਨੀ ਪੂਰਨ ਸਿੰਘ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ …

Read More »

ਫੈਡਰਲ ਚੋਣਾਂ 2019

ਦਿਨ ਵਾਅਦਿਆਂ ਦੇ ਆਏ ਲਿਬਰਲ, ਕੰਸਰਵੇਟਿਵ, ਐਨਡੀਪੀ ਤੇ ਗਰੀਨ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਕਰਨ ਲੱਗੀ ਚੋਣ ਵਾਅਦੇ ਬਜ਼ੁਰਗਾਂ ਦੀ ਪੈਨਸ਼ਨ ‘ਚ ਕਰਾਂਗੇ 10 ਫੀਸਦੀ ਦਾ ਵਾਧਾ : ਜਸਟਿਨ ਟਰੂਡੋ ਇਸ ਚੋਣ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੈਨੇਡੀਅਨਾਂ ਨਾਲ ਵਾਅਦੇ ਕਰਦਿਆਂ ਕਿਹਾ ਕਿ ਜੇਕਰ ਸਾਡੀ …

Read More »

ਭਾਰਤ ਸਰਕਾਰ ਨੇ 312 ਨਾਮ ਕਾਲੀ ਸੂਚੀ ‘ਚੋਂ ਹਟਾਏ

ਵਿਛੜਿਆਂ ਨੂੰ ਜੜਾਂ ਨਾਲ ਜੋੜਨ ਦੀ ਕੋਸ਼ਿਸ਼, ਬਲੈਕ ਲਿਸਟ ‘ਚ ਬਸ ਰਹਿ ਗਏ ਦੋ ਨਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ 312 ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਹਨ। ਹੁਣ ਇਸ ਸੂਚੀ ਵਿੱਚ ਸਿਰਫ ਦੋ ਨਾਮ ਬਚੇ ਹਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਵਲੋਂ ਵਿਦੇਸ਼ੀ ਸਿੱਖ ਨਾਗਰਿਕਾਂ …

Read More »

1984 ਸਿੱਖ ਕਤਲੇਆਮ :ਐਸਆਈਟੀ ਨੂੰ ਨਹੀਂ ਮਿਲੀਆਂ ਸਰਕਾਰੀ ਰਿਕਾਰਡ ‘ਚ ਫਾਈਲਾਂ

ਕਾਨਪੁਰ ‘ਚ 125 ਸਿੱਖਾਂ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਰਿਕਾਰਡ ‘ਚੋਂ ਗਾਇਬ 1250 ਮਾਮਲਿਆਂ ‘ਚੋਂ ਗਾਇਬ ਹੋਈਆਂ ਹੱਤਿਆ ਤੇ ਡਕੈਤੀ ਨਾਲ ਸਬੰਧਤ 15 ਫਾਈਲਾਂ ਕਾਨਪੁਰ : 1984 ‘ਚ ਸਿੱਖ ਕਤਲੇਆਮ ਦੌਰਾਨ ਹੋਈਆਂ ਹੱਤਿਆਵਾਂ, ਡਕੈਤੀ ਜਿਹੇ ਗੰਭੀਰ ਮਾਮਲਿਆਂ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਕਾਨਪੁਰ ‘ਚ ਸਰਕਾਰੀ ਰਿਕਾਰਡ ‘ਚੋਂ ਗਾਇਬ ਹੋ ਗਈਆਂ ਹਨ। …

Read More »

9 ਨਵੰਬਰ ਤੋਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ

ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਭਾਰਤੀ ਸਿੱਖ ਸ਼ਰਧਾਲੂਆਂ ਲਈ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹੇਗਾ। ਇਸ ਦੀ ਜਾਣਕਾਰੀ ਸੋਮਵਾਰ ਨੂੰ ਪਾਕਿਸਤਾਨ ਦੇ ਇਕ ਅਧਿਕਾਰੀ ਨੇ ਦਿੱਤੀ। ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਾਜਿਦ ਨੇ ਇਹ ਐਲਾਨ ਪਾਕਿਸਤਾਨੀ ਤੇ ਵਿਦੇਸ਼ੀ ਪੱਤਰਕਾਰਾਂ ਦੀ ਲਾਂਘੇ ਵਾਲੀ ਥਾਂ ਦੀ ਪਹਿਲੀ ਯਾਤਰਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ …

Read More »

ਯੂਐਸ ਓਪਨ ਦਾ ਖਿਤਾਬ ਜਿੱਤਣ ਵਾਲੀ ਟੈਨਿਸ ਖਿਡਾਰਨ ਬਿਆਂਕਾ ਦਾ ਨਿੱਘਾ ਸਵਾਗਤ

ਮਿਸੀਸਾਗਾ : ਯੂਐਸ ਓਪਨ ਖਿਤਾਬ ਆਪਣੇ ਨਾਮ ਕਰਨ ਵਾਲੀ ਪਹਿਲੀ ਕੈਨੇਡੀਅਨ ਟੈਨਿਸ ਖਿਡਾਰਨ ਬਿਆਂਕਾ ਐਂਡ੍ਰਰੇਸਕ ਦਾ ਉਸਦੇ ਹੋਮ ਟਾਊਨ ਮਿਸੀਸਾਗਾ ਵਿਚ ਖਾਸ ਸਨਮਾਨ ਕੀਤਾ ਗਿਆ। ਜਿਸ ਵਿਚ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਇਸ ਮੌਕੇ ਟਰੂਡੋ ਨੇ ਆਖਿਆ ਕਿ ਬਿਆਂਕਾ ਸਾਰੇ ਕੈਨੇਡੀਅਨਾਂ ਲਈ ਪ੍ਰੇਰਨਾ ਸਰੋਤ ਹੈ, ਭਾਵੇਂ ਉਹ ਬਜ਼ੁਰਗ ਹੋਣ ਜਾਂ …

Read More »