ਟੈਂਟਾਂ ਨੂੰ ਅੱਗ ਲੱਗੀ ਜਾਂ ਲਾਈ ਕੁੰਡਲੀ ਦੇ ਰਸੋਈ ਘਰ ਨੇੜੇ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ ਨਵੀਂ ਦਿੱਲੀ : ਕੁੰਡਲੀ ਬਾਰਡਰ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ‘ਚ ਕਿਸਾਨਾਂ ਵਲੋਂ ਬਣਾਏ ਆਰਜੀ ਮਕਾਨਾਂ ਨੂੰ ਅੱਗ ਲੱਗ ਗਈ। ਚਸ਼ਮਦੀਦ ਵਿਅਕਤੀਆਂ ਦੇ ਦੱਸਣ ਅਨੁਸਾਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਇਹ ਅੱਗ …
Read More »ਦਿੱਲੀ ਧਰਨੇ ‘ਤੇ ਹਨ ਕਿਸਾਨ, ਸੁਆਣੀਆਂ ਆਪ ਕਰਨ ਲੱਗੀਆਂ ਵਾਢੀ
ਵਾਢੀ ਦਾ ਜ਼ਿੰਮਾ ਘਰਾਂ ‘ਚ ਬੈਠੀਆਂ ਸੁਆਣੀਆਂ ਨੇ ਲਿਆ ਆਪਣੇ ਸਿਰ ਜਲੰਧਰ/ਬਿਊਰੋ ਨਿਊਜ਼ : ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਨਾ ਸਿਰਫ ਹਰ ਤਬਕਾ ਦੇ ਰਿਹਾ ਹੈ, ਬਲਕਿ ਘਰਾਂ ‘ਚ …
Read More »ਉਨਟਾਰੀਓ ‘ਚ ਘਰੋਂ ਬਾਹਰ ਨਾ ਨਿਕਲਣ ਦੇ ਹੁਕਮ
ਚਾਰ ਹਫ਼ਤੇ ਜਾਰੀ ਰਹੇਗਾ ਸਰਕਾਰ ਦਾ ਇਹ ਆਰਡਰ ਟੋਰਾਂਟੋ : ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੀਜੀ ਵਾਰੀ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਉਨਟਾਰੀਓ ਸੂਬੇ ਵਿੱਚ ਸਟੇਅ ਐਟ ਹੋਮ ਆਰਡਰ ਲਾਗੂ ਹੋ ਗਏ ਹਨ। ਕੈਬਨਿਟ ਨਾਲ ਕਈ ਘੰਟਿਆਂ …
Read More »ਵਿਸਾਖੀ ਆਈ ਪਰ ਖੁਸ਼ੀਆਂ ਨਹੀਂ ਬਹੁੜੀਆਂ
ਫਸਲ ਦੀ ਘਰ ਆਮਦ ਨਾਲ ਜੁੜੇ ਖੁਸ਼ੀਆਂ ਖੇੜਿਆਂ ਵਾਲੇ ਰਾਸ਼ਟਰੀ ਤਿਉਹਾਰ ਵਿਸਾਖੀ ਦੀ ਆਮਦ ਤਾਂ ਹੋਈ ਪਰ ਕਿਸਾਨਾਂ ਤੋਂ ਖੁਸ਼ੀਆਂ ਰੁੱਸੀਆਂ ਹੀ ਰਹੀਆਂ। ਨਾ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ, ਨਾ ਐਮ ਐਸ ਪੀ ਦਿੱਤੀ ਤੇ ਉਲਟਾ ਕਣਕ ਦੀ ਖਰੀਦ ਨੂੰ ਵੀ ਸਿੱਧੀ ਅਦਾਇਗੀ ਦੇ ਨਾਂ ‘ਤੇ ਉਲਝਾ ਦਿੱਤਾ …
Read More »ਪੀਲ ‘ਚ ਵੈਕਸੀਨੇਸ਼ਨ ਲਈ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸ਼ੁੱਕਰਵਾਰ ਤੋਂ ਕਰਵਾ ਸਕਣਗੇ ਅਪੁਆਇੰਟਮੈਂਟ ਬੁੱਕ
ਪੀਲ : ਇਸ ਹਫਤੇ 50 ਸਾਲ ਤੋਂ ਵੱਧ ਉਮਰ ਦੇ ਪੀਲ ਰੀਜਨ ਕੁੱਝ ਖਾਸ ਇਲਾਕਿਆਂ ਦੇ ਵਾਸੀ ਆਪਣੀ ਕੋਵਿਡ-19 ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਬੁੱਕ ਕਰਵਾਉਣੀ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਵਿਚ ਹੇਠ ਲਿਖੇ ਪੋਸਟਲ ਕੋਡ ਸ਼ਾਮਲ ਹਨ : ਐਲ-6 ਆਰ, ਐਲ-6 ਐਸ, ਐਲ-6 ਟੀ, ਐਲ-6 ਵੀ, ਐਲ-6 ਡਬਲਿਊ, ਐਲ-6 ਵਾਈ, ਐਲ-6 …
Read More »ਉਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ
ਉਨਟਾਰੀਓ : ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ। ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਜੋ 18 ਸਾਲ ਤੋਂ ਉਪਰ …
Read More »ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਦੋਵੇਂ ਗੁਰਦੇ ਹੋਏ ਖਰਾਬ
ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਲਦ ਹੀ ਹੋਵਾਂਗਾ ਤੰਦਰੁਸਤ : ਰਵੀ ਸਿੰਘ ਨਵੀਂ ਦਿੱਲੀ : ਖਾਲਸਾ ਏਡ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ …
Read More »ਸੁੱਤੇ ਪਏ ਪੰਜਾਬ ਦੀ ਕੈਪਟਨ ਨੇ ਕੱਟ ਲਈ ਜੇਬ! ਸਰਕਾਰ ਨੇ ਪ੍ਰਾਪਰਟੀ ਅਤੇ ਪੈਟਰੋਲ-ਡੀਜ਼ਲ ‘ਤੇ ਲਗਾਇਆ ਹੋਰ ਟੈਕਸ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਰਕਾਰ ਨੇ ਸੁੱਤੇ ਪਏ ਪੰਜਾਬ ਦੀ ਫਿਰ ਜੇਬ ਕੱਟ ਲਈ ਹੈ! ਪੰਜਾਬ ਵਿਚ ਰਜਿਸਟਰੀ ਕਰਵਾਉਣ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਗਏ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਆਮ ਜਨਤਾ ਨੂੰ ਇਕ ਵੱਡਾ ਝਟਕਾ ਦਿੰਦਿਆਂ ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਵਸੂਲੀ ਜਾਣ ਵਾਲੀ ਪੰਜਾਬ ਇਨਫਰਾਸਟਰੱਕਚਰ …
Read More »ਪਾਕਿ ਵਲੋਂ ਵਿਸਾਖੀ ਲਈ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਉਸਨੇ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪਾਕਿਸਤਾਨ ‘ਚ ਵਿਸਾਖੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ 1100 ਤੋਂ ਜ਼ਿਆਦਾ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ 1947 ਵੇਲੇ ਦੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਭਾਰਤ-ਪਾਕਿ …
Read More »ਜੇਲ੍ਹ ‘ਚੋਂ ਰਿਹਾਅ ਹੋਏ ਕਿਸਾਨਾਂ ਦਾ ਲਾਲ ਕਿਲ੍ਹੇ ਸਾਹਮਣੇ ਸਨਮਾਨ
ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ : ਮਨਜਿੰਦਰ ਸਿਰਸਾ ਨਵੀਂ ਦਿੱਲੀ : ਕਿਸਾਨ ਸੰਘਰਸ਼ ਤੇ 26 ਜਨਵਰੀ ਦੇ ਘਟਨਾਕ੍ਰਮ ਸਬੰਧੀ ਜੇਲ੍ਹਾਂ ‘ਚੋਂ ਰਿਹਾਅ ਹੋਏ ਕਿਸਾਨਾਂ ਅਤੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਵਕੀਲਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਸਾਹਮਣੇ ਗੁਰਦੁਆਰਾ ਸੀਸਗੰਜ …
Read More »