ਸ੍ਰੀ ਗੁਰੂ ਤੇਗ ਬਹਾਦਰ ਜੀ ਡਾ. ਦੇਵਿੰਦਰ ਪਾਲ ਸਿੰਘ (ਕਿਸ਼ਤ ਪਹਿਲੀ) ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ, ਜੋ ਆਪਣੀ ਸਾਦਗੀ, ਧਾਰਮਿਕ ਸੁਭਾਅ, ਦ੍ਰਿੜ੍ਹ ਇਰਾਦੇ ਅਤੇ ਲਾਸਾਨੀ ਕੁਰਬਾਨੀ ਕਾਰਣ ਯਾਦ ਕੀਤੇ ਜਾਂਦੇ ਹਨ। ਮਨੁੱਖੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਕੀਤੇ ਗਏ ਬਲੀਦਾਨ ਨੇ ਇਤਿਹਾਸ ਦਾ ਮੁੱਖ …
Read More »ਸ਼ਹੀਦੀ-ਸਾਕਾ ਨਨਕਾਣਾ ਸਾਹਿਬ
ਡਾ. ਰੂਪ ਸਿੰਘ ਅੱਜ ਤੋਂ 100 ਸਾਲ, ਇਕ ਸਦੀ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ, ਜਿਸ ਦੇ ਜਖ਼ਮ ਸਿੱਖ ਹਿਰਦਿਆਂ ‘ਤੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਇਤਿਹਾਸਿਕ ਇਮਾਰਤ ‘ਤੇ ਗੋਲੀਆਂ ਦੇ ਸੱਤ (7) ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਆਓ ਸ਼ਹੀਦੀ ਸਾਕੇ ਬਾਰੇ ਜਾਨਣ ਦਾ ਯਤਨ ਕਰੀਏ. . …
Read More »ਕਿਸਾਨ ਅੰਦੋਲਨ : ਸਰਕਾਰ ਲਈ ਧਰਮ-ਨਿਰਪੱਖ ਵੰਗਾਰ
ਜਗਤਾਰ ਸਿੰਘ ਭਾਰਤ ਵਿਚ ਖੜ੍ਹੀ ਕੀਤੀ ਵੰਡਪਾਊ ਲਹਿਰ ਦੇ ਸਹਾਰੇ 2014 ਵਿਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਦੀ ਰਾਸ਼ਟਰਵਾਦੀ ਅਤੇ ਕਾਰਪੋਰੇਟ ਪੱਖੀ ਭਾਜਪਾ ਸਰਕਾਰ ਨੂੰ ਆਪਣੀਆਂ ਨੀਤੀਆਂ ਲਈ ਕਿਸਾਨੀ ਅੰਦੋਲਨ ਦੇ ਰੂਪ ਵਿਚ ਪਹਿਲੀ ਵਾਰ ਕਿਸੇ ਗੰਭੀਰ ਅਤੇ ਠੋਸ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅੰਦੋਲਨ …
Read More »ਕਿਸਾਨੀ ਅੰਦੋਲਨ ਸਿਰਜੇਗਾ ਇਤਿਹਾਸ
ਗੁਰਮੀਤ ਸਿੰਘ ਪਲਾਹੀ ਉੱਤਰ ਪ੍ਰਦੇਸ਼ ਦੇ ਲਾਡਲੇ ਕਿਸਾਨ ਨੇਤਾ ਰਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਮੁੜ ਟਿਕਾ ਦਿੱਤਾ ਹੈ। ਸਰਕਾਰ ਦਾ ਤਸ਼ੱਦਦ ਅਤੇ ਦਮਨਕਾਰੀ ਨੀਤੀਆਂ ਗਾਜ਼ੀਪੁਰ ਬਾਰਡਰ ‘ਤੇ ਬੈਠੇ ਕਿਸਾਨਾਂ ਦਾ ਕੁਝ ਵੀ ਵਿਗਾੜ ਨਹੀਂ ਸਕੀਆਂ। ਸਾਈਕਲ ਸਿੱਖਣ ਦੀ ਧੁੰਨ ‘ਚ ਨਿਕਲੇ ਬਾਲਕ ਦੇ ਵਾਰ-ਵਾਰ ਡਿੱਗ ਕੇ, ਮੁੜ ਉੱਠ ਕੇ ਸਾਈਕਲ …
Read More »ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਮੁੜ ਆਰੰਭ ਹੋਵੇ ਗੱਲਬਾਤ ਦਾ ਸਿਲਸਿਲਾ
ਸਤਨਾਮ ਸਿੰਘ ਮਾਣਕ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਕਿਸਾਨ ਆਗੂਆਂ ਦੀ ਮਿਹਨਤ ਤੇ ਸਿਰੜ ਨਾਲ ਅਤੇ ਕਿਸਾਨਾਂ ਦੇ ਭਾਰੀ ਸਮਰਥਨ ਨਾਲ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਲਗਾਤਾਰ ਉੱਪਰ ਵੱਲ ਜਾ ਰਹੇ ਕਿਸਾਨ ਅੰਦੋਲਨ ਨੂੰ, 26 ਜਨਵਰੀ ਦੀ ਟਰੈਕਟਰ ਪਰੇਡ ਦੇ ਅਨੁਸ਼ਾਸਨ ਤੋਂ ਬਾਹਰ ਹੋ ਜਾਣ ਅਤੇ ਲਾਲ ਕਿਲ੍ਹੇ ‘ਤੇ ਵਾਪਰੀਆਂ ਨਿੰਦਾਜਨਕ …
Read More »ਖੇਤੀ ਕਾਨੂੰਨਾਂ ਪਿੱਛੇ ਮੰਤਵ ਕੀ ਹੈ?
ਜੋਗਿੰਦਰ ਸਿੰਘ ਤੂਰ 98151-33530 ਦੂਜੀ ਵਾਰ ਹੈ ਜਦੋਂ ਬਾਹਰਲੇ ਦੇਸ਼ਾਂ ਨੇ ਭਾਰਤ ਦੇ ਕਾਨੂੰਨਾਂ ਦਾ ਆਪਣੇ ਲਈ ਫਾਇਦਾ ਦੇਖਦਿਆਂ ਇਨ੍ਹਾਂ ਦਾ ਸਵਾਗਤ ਕੀਤਾ ਹੈ। ਪਹਿਲਾਂ 2006 ਵਿਚ ਜਦੋਂ ਰਮੇਸ਼ ਚੰਦਰਾ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਭਾਰਤ ਦੇ 1932 ਵਿਚ ਬਣਾਏ ਰਵਾਇਤੀ ਪਾਰਟਨਰਸ਼ਿਪ ਐਕਟ ਦੀ ਥਾਂ ਇਕ ਨਵਾਂ ਲਿਮਟਿਡ ਲਾਇਬਲਿਟੀ ਪਾਰਟਨਰਸ਼ਿਪ ਐਕਟ …
Read More »ਕਿਸਾਨੀ ਸੰਘਰਸ਼ਾਂ ਦਾ ਲੰਮਾ ਇਤਿਹਾਸ
ਡਾ. ਬਲਵਿੰਦਰ ਸਿੰਘ ਸੰਸਾਰ ਦੇ ਹਰ ਮੁਲਕ ਦੀ ਖ਼ੁਸ਼ਹਾਲੀ ਵਿਚ ਕਿਸਾਨੀ ਦੀ ਅਹਿਮ ਭੂਮਿਕਾ ਰਹੀ ਹੈ। ਇਹ ਵੀ ਸਮੇਂ ਦਾ ਸੱਚ ਹੈ ਕਿ ਕਿਸਾਨੀ ਭਾਵੇਂ ਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਦਾ ਆਧਾਰ ਬਣਦੀ ਹੈ ਪਰ ਕਿਸਾਨਾਂ ਨੂੰ ਜ਼ਮੀਨੀ ਸੁਧਾਰਾਂ ਅਤੇ ਸਹੂਲਤਾਂ ਵਾਸਤੇ ਸਮੇਂ ਦੀਆਂ ਸਰਕਾਰਾਂ ਵਿਰੁੱਧ ਵੱਡੇ ਸੰਘਰਸ਼ ਲੜਨੇ ਪਏ। …
Read More »ਕਿਸਾਨ ਸੰਘਰਸ਼ : ਉੱਥਾਨ, ਪ੍ਰਾਪਤੀ ਅਤੇ ਭਵਿੱਖ
ਵਿਕਰਮਜੀਤ ਸਿੰਘ ਤਿਹਾੜਾ ਮਨੁੱਖ ਦੀ ਹੋਂਦ ਨਾਲ ਹੀ ਕਿਸਾਨੀ ਜੁੜੀ ਹੋਈ ਹੈ। ਆਦਿ ਮਨੁੱਖ ਆਪਣੀਆਂ ਲੋੜਾਂ ਲਈ ਸਿੱਧੇ ਰੂਪ ਵਿੱਚ ਕੁਦਰਤ ‘ਤੇ ਨਿਰਭਰ ਸੀ। ਸਮੇਂ ਦੇ ਨਾਲ ਸਥਾਪਿਤ ਖੇਤੀ ਹੋਂਦ ਵਿੱਚ ਆਈ ਅਤੇ ਇਸ ਦੇ ਨਾਲ ਹੀ ਸਥਾਪਿਤ ਸਭਿਆਚਾਰ ਅਤੇ ਪ੍ਰਬੰਧ ਹੋਂਦ ਵਿੱਚ ਆਏ। ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। …
Read More »ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਡਾ.ਚਰਨਜੀਤ ਸਿੰਘ ਗੁਮਟਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ। ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ …
Read More »ਪੰਜਾਬ : ਗੁਆਚੀ ਜ਼ਮੀਨ ਤਲਾਸ਼ ਰਹੀਆਂ ਸਿਆਸੀ ਪਾਰਟੀਆਂ
ਹਮੀਰ ਸਿੰਘ ਪੰਜਾਬ ਵਿਚ ਨਗਰ ਨਿਗਮਾਂ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਉਸ ਵਕਤ ਹੋ ਰਹੀਆਂ ਹਨ ਜਦੋਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਭਰ ਵਿਚ ਫੈਲ ਗਿਆ ਹੈ ਅਤੇ ਸਿਖ਼ਰਾਂ ਛੂਹ ਰਿਹਾ ਹੈ। ਇਸ ਅੰਦੋਲਨ ਦੌਰਾਨ ਸਿਆਸੀ ਪਾਰਟੀਆਂ ਇਕ ਤਰ੍ਹਾਂ ਨਾਲ ਹਾਸ਼ੀਏ ਉੱਤੇ ਧੱਕੀਆਂ ਮਹਿਸੂਸ ਕਰ ਰਹੀਆਂ ਹਨ। ਕਿਸਾਨ …
Read More »