ਪ੍ਰਿੰ. ਸਰਵਣ ਸਿੰਘ ਬਚਪਨ ਵਿਚ ਸੁਣੀ ਬਟੇਰੇ ਵਾਲੀ ਬਾਤ ਮੈਨੂੰ ਅੱਜ ਵੀ ਯਾਦ ਆ ਰਹੀ ਹੈ: ਤੈਨੂੰ ਆਖ ਰਹੀ, ਤੈਨੂੰ ਵੇਖ ਰਹੀ, ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ। ਅੱਗੋਂ ਬਟੇਰਾ ਕਹਿੰਦਾ ਹੈ-ਮੈਂ ਜੀਂਦਾ ਹਾਂ, ਮੈਂ ਜਿਉਂਦਾ ਹਾਂ, ਤੂੰ ਮੁੜ ਬਚੜਿਆਂ ਕੋਲ ਜਾਹ ਨੀ ਬਟੇਰੀਏ। ਜੱਟ ਦੇ ਖੇਤ ਗਏ …
Read More »ਸੰਪਾਦਕ ਦੇ ਨਾਮ
ਪਰਵਾਸੀ ਅਖਬਾਰ ਦਾ 22 ਜੁਲਾਈ, 2016 ਦਾ ਅੰਕ ਇਸ ਗੱਲੋਂ ਸਾਂਭਕੇ ਰੱਖਣ ਵਾਲਾ ਦਸਤਾ ਵੇਜ਼ ਹੈ ਕਿ ਇਸ ਵਿਚ ਉਚ ਕੋਟੀ ਦਾ ਸੰਪਾਦਕੀ ਲੇਖ ਅਤੇ ਪ੍ਰਿੰਸੀਪਲ ਸਰਵਣ ਸਿੰਘ ਦਾ ਸੰਤ ਰਾਮ ਉਦਾਸੀ ਬਾਰੇ ਆਰਟੀਕਲ ਸ਼ਾਮਲ ਹੈ। ਹਰਿਆਣਾ ਦੀ ਜਾਟ ਕਲਚਰ ਅਧੀਨ ਇਕੋ ਕੁੜੀ ਨਾਲ ਦੋ ਵਾਰ ਬਲਾਤਕਾਰ ਅਤੇ ਭਾਰਤੀ ਕਾਨੂੰਨ …
Read More »ਪਰਵਾਸੀਰੇਡੀਓ’ਤੇ ਇਟੋਬੀਕੋਕਵਾਰਡਨੰਬਰ 1 ਤੋਂ ਸਕੂਲ ਟਰੱਸਟੀਜ਼ ਉਮੀਦਵਾਰਅਵਤਾਰਮਿਨਹਾਸਨਾਲ ਇੰਟਰਵਿਊ
ਸੈਣੀਸਾਹਿਬ-ਅਵਤਾਰ ਜੀ ਸਤਿਸ਼੍ਰੀਅਕਾਲ।ਕਾਫੀਕਮਿਉਨਿਟੀਸਾਥ ਦੇ ਰਹੀ ਹੈ ਜੀ ਆਪਣਾ ? ਅਵਤਾਰਮਿਨਹਾਸ ਜੀ-ਹਾਂ ਜੀ, ਸੈਣੀਸਾਹਿਬ, ਕਾਫੀਕਮਿਊਨਿਟੀਸਾਥ ਦੇ ਰਹੀਹੈ।ਸਾਰੇ ਭੈਣ-ਭਰਾਵਾਲੰਟੀਅਰ ਦੇ ਤੌਰ ‘ਤੇ ਕੰਮ ਕਰਰਹੇ ਹਨ। ਸੈਣੀਸਾਹਿਬ-ਅਵਤਾਰ ਜੀ ਆਮ ਤੌਰ ‘ਤੇ ਅਸੀਂ ਵੋਟਾਂ ਪਾਉਣਨਹੀਂ ਜਾਂਦੇ, ਅਸੀ ਵੋਟਾਂ ਨੂੰ ਅਹਿਮੀਅਤਨਹੀਂ ਦਿੰਦੇ। ਵੋਟਪ੍ਰਤੀਸ਼ਤਬੜੀ ਘੱਟ ਹੁੰਦੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀਆਪਣੇ ਭੈਣ-ਭਰਾਵਾਂ ਨੂੰ ਬੇਨਤੀਕਰੋ …
Read More »ਇੱਕ ਮਿਲੀਅਨ ਕੁੱਤਿਆਂ ਦੀਵੈਕਸੀਨੇਸ਼ਨਦਾਟੀਚਾਪੂਰਾ
ਵਰਲਡਐਨੀਮਲਪ੍ਰੋਟੈਸ਼ਨਦੀ ਇਹ ਪ੍ਰਾਪਤੀ ਇੱਕ ਵੱਡਾ ਮੀਲਪੱਥਰ : ਗੁਰਦੀਪਆਹਲੂਵਾਲੀਆ ਟੋਰਾਂਟੋ : ਵਰਲਡਐਨੀਮਲਪ੍ਰੋਟੈਕਸ਼ਨ ਨਾਂ ਦੀ ਗਲੋਬਲ ਸੰਸਥਾ ਨੇ ਇਕ ਮਿਲੀਅਨ ਕੁੱਤਿਆਂ ਦੇ ਰੇਬੀਜ਼ ਜਾਂ ਹਲਕਾਅ ਦੇ ਟੀਕੇ ਲਾਉਣਦਾਅਹਿਮਟੀਚਾਪ੍ਰਾਪਤਕੀਤਾ ਹੈ। ਸੰਸਥਾ ਦੀ ਇਹ ਪ੍ਰਾਪਤੀ ਇਸ ਦੀ ‘ਕੁੱਤਿਆਂ ਲਈਬਿਹਤਰ ਜ਼ਿੰਦਗੀ’ ਨਾਂ ਦੀ ਮੁਹਿੰਮ ਦਾ ਹਿੱਸਾ ਹੈ ਅਤੇ ਕੈਨੇਡੀਅਨਟੀਵੀਸਖਸ਼ੀਅਤ ਗੁਰਦੀਪਆਹਲੂਵਾਲੀਆਵੀ ਇਸ ਮੁਹਿੰਮ ਦਾ ਹਿੱਸਾ ਹਨ। …
Read More »Reflections from Oslers Global Health India Trip
Deborah Churchill William Osler Health Systems (Osler) Global Health team recently returned from an historic trip to Punjab, India where they formalized partnerships with three different hospitals in the region. The eight-member team returned to Toronto at the end of April after two intensive weeks in the northern Indian state …
Read More »ਕੀ ਯੋਗ ਦਾ ਪ੍ਰਚਾਰ ਯੋਗ ਲਈ ਹੋਇਆ
ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਯੋਗ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸੰਤ ਮਹੰਤ ਜਾਂ ਹੋਰ ਹਿੰਦੂ ਪ੍ਰਚਾਰਕਾਂ ਨੇ ਇਹ ਖੋਜ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕੀਤੀ, ਉਸ ਸਮੇਂ ਬਹੁਤੇ ਸੰਤ ਪਹਾੜਾਂ ਵਿੱਚ ਰਹਿੰਦੇ ਸਨ ਤੇ ਕਹਿੰਦੇ ਸਨ ਕਿ ਉਹ ਤਪ ਕਰ ਰਹੇ ਹਨ। ਉਨ੍ਹਾਂ ਤੇ ਮੌਸਮ ਦਾ ਬਹੁਤਾ …
Read More »ਸਦੀਆਂ ਤੋਂ ਭਾਰਤੀ ਪੌਸ਼ਟਿਕ ਭੂਰੇ ਚਾਵਲਾਂ ਦੀ ਥਾਂ ਮਾਰੂ ਚਿੱਟੇ ਚਾਵਲ ਕਿਉਂ ਖਾਂਦੇ ਹਨ?
ਮਹਿੰਦਰ ਸਿੰਘ ਵਾਲੀਆ ਚਾਵਲ ਵਿਸ਼ਵ ਦੀਆਂ ਮੁੱਖ ਫਸਲਾਂ ਵਿੱਚੋਂ ਇਕ ਹਨ। 50 ਪ੍ਰਤੀਸ਼ਤ ਵਸੋਂ ਹਰ ਰੋਜ਼ ਚਾਵਲਾਂ ਦਾ ਸੇਵਨ ਕਰਦੀ ਹੈ। ਚਾਵਲ 112 ਮੁਲਕਾਂ ਵਿਚ ਉਗਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਲਗਭਗ 8000 ਕਿਸਮਾਂ ਹਨ। ਭਾਰਤ ਵਿਚ ਆਮ ਤੌਰ ‘ਤੇ ਚਿੱਟੇ ਚਾਵਲ ਖਾਦੇ ਜਾਂਦੇ ਹਨ। ਭੂਰੇ ਚਾਵਲ ਜਾਂ ਪੈਰਾਬੋਇਲਡ (ਸੇਲਾ) …

Read More »98ਵੇਂ ਜਨਮ ਦਿਨ ‘ਤੇ ਵਿਸ਼ੇਸ਼
ਜਿਊਂਦਾ ਜਾਗਦਾ ਜਸਵੰਤ ਸਿੰਘ ਕੰਵਲ ਪ੍ਰਿੰ. ਸਰਵਣ ਸਿੰਘ ਜਸਵੰਤ ਸਿੰਘ ਕੰਵਲ ਦਾ ਹਾਲ ਚਾਲ ਮੈਥੋਂ ਅਕਸਰ ਹੀ ਪੁੱਛ ਲਿਆ ਜਾਂਦੈ। ਉਹਦੇ ਪਿੰਡ ਢੁੱਡੀਕੇ ਰਹਿੰਦਾ ਜੁ ਰਿਹਾਂ। ਕਈ ਮੈਨੂੰ ਸਮਝਦੇ ਹੀ ਢੁੱਡੀਕੇ ਦਾ ਹਨ ਜਦ ਕਿ ਮੇਰਾ ਆਪਣਾ ਪਿੰਡ ਚਕਰ ਹੈ। ਕੰਵਲ ਵੱਡੀ ਉਮਰ ਵਿਚ ਵੀ ਕਾਇਮ ਹੈ। 27 ਜੂਨ ਨੂੰ …
Read More »