ਹਰਜੀਤ ਬੇਦੀ ਜਦੋਂ ਕੋਈ ‘ਭਾਅ ਜੀ’ ਸ਼ਬਦ ਦਾ ਉਚਾਰਣ ਕਰਦਾ ਹੈ ਤਾਂ ਯੁਗਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਕਾਕਾ ਗੁਰਸ਼ਰਨ ਨੇ ਡਾ: ਗਿਆਨ ਸਿੰਘ ਦੇ ਘਰ 16 ਸਤੰਬਰ 1929 ਸ਼ਾਹਾਨਾ ਕਿਸਮ ਦੇ ਪਰਿਵਾਰ ਵਿੱਚ ਜੋ ਅੰਗਰੇਜ਼ਾਂ ਨੂੰ ਸਭਿੱਅਕ ਕੌਮ ਮੰਨਦੇ ਹੋਏ ਉਹਨਾਂ ਦੀ ਜੀਵਨ ਜਾਚ …
Read More »ਸਾਹਿਤ ਅਤੇ ਜੁਗਾੜਵਾਦ
ਪ੍ਰੋ. ਤਲਵਿੰਦਰ ਮੰਡ ਸਮਾਜਿਕ ਤੌਰ ‘ਤੇ ਸਾਹਿੱਤ ਮਨੁੱਖ ਦੀਆਂ ਭਾਵਨਾਵਾਂ ਦੇ ਪ੍ਰਗਟਾ ਦਾ ਹੁਣ ਤੱਕ ਸੰਸਾਰ ਅੰਦਰ ਇੱਕ ਵਧੀਆ ਸਾਧਨ ਰਿਹਾ ਹੈ। ਉਹ ਹਰ ਗੱਲ ਜੋ ਸਿੱਧੇ ਰੂਪ ਵਿੱਚ ਨਹੀਂ ਕਹੀ ਜਾ ਸਕਦੀ, ਉਸ ਨੂੰ ਸਾਹਿੱਤ ਰਾਹੀਂ ਸੁੱਤੇ-ਸਿੱਧ ਹੀ ਸਾਹਿੱਤਕ-ਯੁਕਤਾਂ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ। ਦੂਸਰੇ ਰੂਪ ਵਿੱਚ …
Read More »ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕਾਮਾਗਾਟਾ ਮਾਰੂ
ਆਤਮਜੀਤ ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬ ਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ਕੈਨੇਡਾ ਦੇ ਲੋਕਾਂ ਅਤੇ ਸਰਕਾਰ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ …
Read More »ਕੈਨੇਡਾ ਤੇ ਭਾਰਤ ਇਕ ਦੂਜੇ ਦੇ ਸਾਥੀ
ਪਿਛਲੀ ਸਦੀ ਵੱਲ ਵੇਖੀਏ ਤਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕਾਫੀ ਉਤਰਾਅ-ਚੜ੍ਹਾਅ ਰਿਹਾ ਹੈ। 1970 ਦੇ ਦਹਾਕੇ ਵਿਚ ਭਾਰਤ ਨੇ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਕੈਨੇਡਾ ਨੇ ਭਾਰਤ ਨਾਲ ਪ੍ਰਮਾਣੂ ਸਹਿਯੋਗ ਦੇ ਸਭ ਪ੍ਰੋਗਰਾਮ ਰੋਕ ਦਿੱਤੇ। ਇਸ ਪਿੱਛੋਂ 1990 ਦੇ ਦਹਾਕੇ ਵਿਚ ਵੀ ਭਾਰਤ ਨੇ ਪ੍ਰਮਾਣੂ ਪ੍ਰੀਖਣ ਕੀਤੇ ਪਰ …
Read More »ਬਾਪੂ ਜੀ ਸਿੰਘ ਤੋਂ ਸਿੱਖ ਕਿਉਂ ਬਣੇ
ਬਲਬੀਰ ਸਿੰਘ ਡਾਲਾ ਦਾਦੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਭਾਵ ਬਾਪੂ ਜੀ ਦਾ ਜਨਮ ਸੰਨ 1912 ਵਿੱਚ ਹੋਇਆ ਸੀ । ਸਭ ਤੋਂ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਦਾ ਛੋਟਾ ਵੀਰਾ ਹੋਣ ਕਾਰਣ ਉਹਨਾਂ ਨੂੰ ਪੂਰਾ ਲਾਡ ਤੇ ਬੇਹੱਦ ਪਿਆਰ ਮਿਲਿਆ। ਅੱਜ ਭਾਵੇਂ ਡਾਲੇ ਤੋਂ ਮੋਗੇ ਜਾਣਾ ਬੇਹੱਦ ਸੁਖਾਲਾ …
Read More »ਰੀਓ ਉਲੰਪਿਕ 2016
ਆਗੇ ਸਮਝਚਲੋ ਨੰਦਲਾਲਾ, ਜੋ ਬੀਤੀ ਸੋ ਬੀਤੀ ਗੁਰਮੀਤ ਸਿੰਘ ਪਲਾਹੀ ਕੋਈ ਦੇਸ਼ਖੇਡਾਂ ਵਿੱਚ ਕਿਵੇਂ ਚੰਗਾ ਪ੍ਰਦਰਸ਼ਨਕਰੇ, ਇਹ ਸਮਾਜਸ਼ਾਸਤਰ, ਮਨੋਵਿਗਿਆਨ, ਜੀਵਨਵਿਗਿਆਨ, ਸੰਸਕ੍ਰਿਤੀ, ਰਾਜਨੀਤੀਅਤੇ ਅਰਥਸ਼ਾਸਤਰਦਾ ਇੱਕ ਗੁੰਝਲਦਾਰ ਸਵਾਲਹੈ।ਤੀਹ ਲੱਖ ਦੀਆਬਾਦੀਵਾਲਾਛੋਟਾ ਜਿਹਾ ਮੁਲਕ ਜਮਾਇਕਾ, ਜਿਸ ਦੀ ਜੀ ਡੀਪੀ 16 ਅਰਬਡਾਲਰ ਹੈ, ਦੁਨੀਆ ‘ਚ 100 ਮੀਟਰਵਾਲੀ ਦੌੜ ਵਿੱਚ ਸਭ ਤੋਂ ਤੇਜ਼ ਦੌੜਨ ਵਾਲੇ 29 …
Read More »ਪੰਜਾਬੀ ਕਮਿਊਨਿਟੀ ਦੇ ਭਖਦੇ ਮਸਲੇ ਦੀ ਬਾਤ ਪਾਉਂਦਾ ਨਾਟਕ
ਕੰਧਾਂ ਰੇਤ ਦੀਆਂ ਹਰਜੀਤ ਬੇਦੀ ਪੰਜਾਬੀ ਆਰਟਸ ਐਸੋਸੀਏਸ਼ਨ ਜਿਹੜੀ ਪਿਛਲੇ ਲੱਗਪੱਗ ਦੋ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੀਆਂ ਪੇਸ਼ਕਾਰੀਆਂ ਕਰਦੀ ਆ ਰਹੀ ਹੈ ਨੇ ਹੁਣ ਤੱਕ ਵੀਹ ਦੇ ਲੱਗਪੱਗ ਨਾਟਕ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਹਨ। ਪਹਿਲਾਂ ਪਹਿਲ ਧਾਰਮਿਕ ਅਤੇ ਸਮਾਜਿਕ ਨਾਟਕ ਪੇਸ਼ ਕਰਦਿਆਂ ਇਸ ਦੇ ਮੁੱਖ ਸੰਚਾਲਕਾਂ ਬਲਜਿੰਦਰ ਲੇਲਣਾ, ਕੁਲਦੀਪ ਰੰਧਾਵਾ …
Read More »ਸੰਤ ਹਰਚੰਦ ਸਿੰਘ ਲੌਂਗੋਵਾਲ
ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਭਗਤ ਸੂਰਦਾਸ ਜੀ ਨੇ ਕਿਹਾ ਹੈ, ”ਜਨਣੀ ਜਣੇ ਭਗਤ ਜਨ, ਕਿਆ ਦਾਤਾ ਕਿਆ ਸੂਰ, ਨਹੀਂ ਤਾਂ ਜਨਣੀ ਬਾਝ ਰਹੇ ਕਾਹੇ ਗਵਾਏ ਨੂਰ”। ਸੰਤ ਹਰਚੰਦ ਸਿੰਘ ਲੋਗੋਵਾਲ ਮਾਲਵੇ ਦੇ ਇੱਕ ਪੱਛੜੇ ਪਿੰਡ ਗਦੜਿਆਣੀ ਵਿੱਚ ਜਨਮੇ, ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜਨਮ ਤਾਰੀਖ 1 ਜਨਵਰੀ 1936 …
Read More »ਕੀ ਕੰਮ ਤੋਂ ਲੇ-ਆਫ ਦੀ ਆਮਦਨ ਤੇ ਵੀ ਟੈਕਸ ਲੱਗਦਾ ਹੈ?
ਰੀਆ ਦਿਓਲ ਸੀਪੀਏ ਸੀਜੀਏ, 416-300-2359 ਟੈਕਸ ਭਰਨ ਦਾ ਸਮਾਂ ਲੰਘ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 7-8 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ ਟੈਕਸ ਕਟੌਤੀਆਂ ਪਿਛਲੇ ਸਾਲ ਮਿਲਦੀਆਂ ਸਨ, ਹੋ ਸਕਦਾ ਹੈ ਇਸ ਸਾਲ ਨਾਂ ਮਿਲਣ ਜਾ …
Read More »ਬਾਬਾ ਨਿਧਾਨ ਸਿੰਘ ਜੀ – ਸੇਵਾ ਤੇ ਸਿਮਰਨ ਦੀ ਅਦੁੱਤੀ ਮਿਸਾਲ
ਡਾ. ਡੀ ਪੀ ਸਿੰਘ ਸੇਵਾ ਤੇ ਸਿਮਰਨ, ਸਿੱਖ ਧਰਮ ਦੇ ਦੋ ਮੁੱਢਲੇ ਸਿਧਾਂਤ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸੇਵਾ ਦੀ ਮਹਤੱਤਾ ਬਾਰੇ ਇੰਝ ਵਰਨਣ ਕੀਤਾ ਗਿਆ ਹੈ; ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਮ: 5, ਪੰਨਾ 286)। ਇਸੇ ਤਰ੍ਹਾਂ ਹੀ ਗੁਰਬਾਣੀ ਵਿਚ, ਪਰਮਾਤਮਾ ਨੂੰ …
Read More »