ਮੋਹਨ ਸਿੰਘ ਮੋਦੀ ਸਰਕਾਰ ਵੱਲੋਂ ਵੱਡੇ ਨੋਟਾਂ ‘ਤੇ ਲਾਈ ਪਾਬੰਦੀ ਨਾਲ ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਇਸ ਨਾਲ ਗ਼ਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦੀ ਬਿਜਾਈ ਵਿੱਚ ਵਿਘਨ ਪੈ ਗਿਆ ਹੈ। ਛੋਟੇ ਕਾਰੋਬਾਰ ਬੰਦ ਹੋ ਗਏ ਹਨ। ਮਜ਼ਦੂਰ ਵਿਹਲੇ ਹੋ ਗਏ ਹਨ। ਗ਼ਰੀਬ ਲੋਕ ਬੈਂਕਾਂ …
Read More »ਸੇਵਾਦਲ ਦਾ ਅਣਥੱਕ ਯੋਧਾ
ਦਲਬੀਰ ਸਿੰਘ ਕੰਬੋਜ ਸੂਬਾ ਸਰਕਾਰ ਵਲੋਂ ਬਰੈਂਪਟਨ ਵਿਚ ਯੂਨੀਵਰਸਿਟੀ ਦੀ ਘੋਸ਼ਣਾ ਨੇ ਜਿਥੇ ਮੇਅਰ ਲਿੰਡਾ ਜਾਫਰੀ ਦਾ ਵਜ਼ਨ ਵਧਾ ਦਿਤਾ ਹੈ ਉਥੇ ਪੰਜਾਬੀ ਭਾਈਚਾਰੇ ਵਿਚ ਦਲਬੀਰ ਸਿੰਘ ਕੰਬੋਜ ਦਾ ਨਾਮ ਵੀ ਚਮਕਾ ਦਿਤਾ ਹੈ। ਜੇਕਰ ਹਾਲਾ ਕੁਝ ਦੇਰ ਹੋਰ ਯੂਨੀਵਰਸਿਟੀ ਅਨਾਊਂਸ ਨਾ ਹੁੰਦੀ ਤਾਂ ਦਲਬੀਰ ਸਿੰਘ ਦਾ ਲਾਸਟ ਨਾਮ ਹੀ …
Read More »ਪਹਿਲਵਾਨ ਕਰਤਾਰ ਸਿੰਘ ਸਿਆਸੀ ਅਖਾੜੇ ‘ਚ
ਪ੍ਰਿੰ. ਸਰਵਣ ਸਿੰਘ ਆਮ ਆਦਮੀ ਪਾਰਟੀ ਨੇ ਬਾਸਕਟਬਾਲ ਦੇ ਖਿਡਾਰੀ ਸੱਜਣ ਸਿੰਘ ਚੀਮਾ ਤੋਂ ਬਾਅਦ ਪਹਿਲਵਾਨ ਕਰਤਾਰ ਸਿੰਘ ਨੂੰ ਵੀ ਸਿਆਸੀ ਅਖਾੜੇ ‘ਚ ਉਤਾਰ ਦਿੱਤਾ ਹੈ। ਕੌਮਾਂਤਰੀ ਪੱਧਰ ਦੇ ਇਨ੍ਹਾਂ ਦੋ ਸਾਬਕਾ ਖਿਡਾਰੀਆਂ ਨੂੰ ਵਿਧਾਨ ਸਭਾ ਚੋਣਾਂ ਲੜਨ ਦੀਆਂ ਟਿਕਟਾਂ ਦੇ ਦਿੱਤੀਆਂ ਹਨ। ਹਾਲੇ ਸੁਰਿੰਦਰ ਸਿੰਘ ਸੋਢੀ, ਰਾਜਬੀਰ ਕੌਰ ਰਾਏ …
Read More »ਪੰਜਾਬ ਦੇ ਪਰਵਾਸੀ ਪੈਨਸ਼ਨਰਜ਼ ਲਈ ਸਥਾਈ ਸੰਗਠਨ ਦੀ ਲੋੜ
ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬ ਦੇ ਪੈਨਸ਼ਨਰਜ਼ ਨੂੰ ਜਿਨ੍ਹਾਂ ਨੇ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਲਈ ਹੈ, ਦਾ ਮਹਿੰਗਾਈ ਭੱਤਾ ਅਤੇ ਮੈਡੀਕਲ ਭੱਤਾ ਬੰਦ ਕਰਨ ਸਬੰਧੀ 16 ਸਤੰਬਰ 2016 ਨੂੰ ਪੱਤਰ ਜਾਰੀ ਕਰ ਦਿੱਤਾ, ਜਿਸ ਨਾਲ ਪ੍ਰਭਾਵਿਤ ਪੈਨਸ਼ਨਰਜ਼ ਵਿਚ ਵਿਆਪਕ ਰੋਸ ਪੈਦਾ ਹੋ ਗਿਆ। ਟੋਰਾਂਟੋ, ਵੈਨਕੂਵਰ ਅਤੇ ਅਮਰੀਕਾ …
Read More »ਖਿੱਲਰ ਰਹੀਆਂ ਕਦਰਾਂ-ਕੀਮਤਾਂ
ਕਲਵੰਤ ਸਿੰਘ ਸਹੋਤਾ ਪਰਿਵਾਰਕ ਰਿਸ਼ਤਾ ਤੇ ਜਿੰਮੇਵਾਰੀ ਬਹੁਤ ਸੂਖਮਤਾ ਨਾਲ ਜੁੜੇ ਹੋਏ ਹਨ। ਸਾਂਝੇ ਪਰਿਵਾਰਾਂ ਦੇ ਸੰਧਰਵ ਵਿਚ ਇਹ ਦੋਵੇਂ ਗੱਲਾਂ ਨਾਲੋ ਨਾਲ ਚੱਲਦੀਆਂ ਹਨ। ਪੰਜਾਬੀ ਪਰਿਵਾਰਾਂ ਤੇ ਪੱਛਮੀਂ ਮੁਲਕਾਂ ਦੇ ਪਰਿਵਾਰਾਂ ਨਾਲੋਂ ਇਹ ਗੱਲ ਥੋੜੀ ਵਿਲੱਖਣ ਹੈ। ਘਰ ਦਾ ਕੋਈ ਜ਼ਿੰਮੇਵਾਰ ਬੰਦਾ ਆਪਣੇ ਆਪ ਹੀ ਪੰਜਾਲੀ ਗਲ ‘ਚ ਪਾ …
Read More »ਬੰਦਾ ਅਤੇ ਰੱਬ
ਅਜੀਤ ਸਿੰਘ ਰੱਖੜਾ ਰੱਬ, ਆਦਿ ਕਾਲ ਤੋਂ ਇਕ ਗੋਰਖ ਧੰਦਾ ਹੈ। ਉਸ ਨੂੰ ਨਾ ਕੋਈ ਅਜ ਤਕ ਸਮਝ ਸਕਿਆ ਹੈ ਅਤੇ ਨਾ ਹੀ ਕੋਈ ਸਮਝ ਸਕੇਗਾ। ਰੱਬ ਵਚਿਤਰ (ਮਿਸਟਰੀ) ਚੀਜ਼ ਹੈ। ਦੁਨੀਆਂ ਵਿਚ ਵਿਚਰ ਚੁਕੇ ਪੀਰ ਪੈਗੰਬਰ ਅਤੇ ਵਡੇ ਤੋਂ ਵਡੇ ਗਿਆਨੀ, ਇਸੇ ਗਲ ਵਲ ਇਸ਼ਾਰਾ ਕਰਦੇ ਰਹੇ ਹਨ ਕਿ …
Read More »ਕੈਨੇਡੀਅਨ ਜੀਵਨ ਹੈ ਸਤਿਯੁਗੀ
ਜਦ ਬੰਦਾ ਆਪਣੇ ਦੱਖਣੀ ਏਸ਼ੀਆਈ ਮੁਲਕਾਂ ਵਿਚੋਂ ਆ ਕੇ ਕੈਨੇਡਾ ਵਿਚ ਰਚਦਾ ਹੈ ਤਾਂ ਬੜੀ ਦੇਰ ਤੱਕ ਇਕ ਵਿਸਮਾਦੀ ਲੋਰ ਵਿਚ ਰਹਿੰਦਾ ਹੈ। ਇਕ ਅਨੰਦਤ ਅਹਿਸਾਸ ਵਿਚ ਵਿਚਰਦਾ ਹੈ, ਕਿ ਕਿਆ ਸਿਸਟਮ ਹੈ ਐਥੋਂ ਦਾ। ਸਭ ਕੁਝ ਉਸਦੇ ਆਪਣੇ ਮੁਲਕ ਤੋਂ ਵੱਖ ਹੈ ਪਰ ਅਤੀ ਸੁੰਦਰ ਹੈ, ਮਨਮੋਹਣਾ ਹੈ ਅਤੇ …
Read More »ਗਾਉਟ (GOUT) ਆਰਥਰਾਇਟਸ ਵਿੱਚ ਲਾਭ ਦੇਣ ਵਾਲੀਆਂ ਕੁਝ ਔਸ਼ਧੀਆਂ
Dr. Harish Kumar Verma B.A.M.S. Gold Medalist, D.N.M. (Canada) President Best Ayurveda Limited 2250. Bovaird Dr. East. Unit 416. Brampton. ON. L6R0W3. Canada. Email: [email protected] Phone: 416-804-1500 ਗਾਉਟ ਆਰਥਰਾਇਟਸ ਇੱਕ ਸਿਹਤ ਸਬੰਧੀ ਸਮੱਸਿਆ ਹੈ ਜਿਸ ਨੂੰ ਆਯੁਰਵੈਦ ਵਿੱਚ ਵਾਤ-ਰਕਤ ਆਖਿਆ ਜਾਂਦਾ ਹੈ। ਰਾਤ ਨੂੰ ਸੌਂ ਕੇ ਸਵੇਰੇ ਜਾਗਣ ‘ਤੇ ਜਦੋਂ …
Read More »ਅਪਰੈਲ 1949 ਵਿੱਚ ਬੱਝਿਆ ਸੀ ਪੰਜਾਬੀ ਸੂਬੇ ਦੀ ਮੰਗ ਦਾ ਮੁੱਢ
1951 ਵਿਚ ਲੱਗੀ ਸੀ ਪੰਜਾਬੀ ਸੂਬੇ ਬਾਰੇ ਨਾਅਰੇ ਉਤੇ ਪਾਬੰਦੀ; ਸਿੱਖ ਬਹੁਗਿਣਤੀ ਵਾਲੇ ਸੂਬੇ ਦੀ ਸਥਾਪਨਾ ਤੋਂ ਡਰਦੀ ਸੀ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਭਾਸ਼ਾ ‘ਤੇ ਅਧਾਰਿਤ ਸੂਬੇ ਨੂੰ ਹੋਂਦ ਵਿਚ ਲਿਆਉਣ ਲਈ ਲੜਾਈ ਲੜਨ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਉਪਰੰਤ ਜਦੋਂ ਅੰਗਰੇਜ਼ਾਂ ਦੇ …
Read More »ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦੇ ਹਰ ਪੱਖ ‘ਤੇ ਨਜ਼ਰ ਰੱਖਦਾ ਸੀ ਬ੍ਰਿਟਿਸ਼ ਸਾਮਰਾਜ
ਸ਼ਹੀਦੀ ਤੋਂ ਅੱਠ ਦਹਾਕਿਆਂ ਬਾਅਦ ਭਗਤ ਸਿੰਘ ਤੇ ਸਾਥੀਆਂ ਦੇ ਮੁਕੱਦਮੇ ਨਾਲ ਸਬੰਧਤ 160 ਫਾਈਲਾਂ ਨੂੰ ਨਸੀਬ ਹੋ ਸਕਦੀ ਹੈ ਰੌਸ਼ਨੀ ਚੰਡੀਗੜ੍ਹ/ਬਿਊਰੋ ਨਿਊਜ਼ : ਬ੍ਰਿਟਿਸ਼ ਰਾਜ ਵਿੱਚ ਪੁਲਿਸ ਲਈ ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦਾ ਤਕਰੀਬਨ ਹਰ ਪੱਖ ਮਹੱਤਤਾ ਰੱਖਦਾ ਸੀ, ਜਿਵੇਂ ਕਿ ਉਹ ਕੀ ਖਾਂਦੇ ਹਨ? ਉਹ ਕਿਵੇਂ ਸਫ਼ਰ ਕਰਦੇ ਹਨ? …
Read More »