ਅੰਗਰੇਜ਼ਾਂ ਨੇ ਸਾਨੂੰ ਗੁਲਾਮ ਤਾਂ ਬਣਾਇਆ ਪਰ ਕੁੱਝ ਕੰਮ ਬਹੁਤ ਚੰਗੇ ਕੀਤੇ, ਉਨ੍ਹਾਂ ਨੇ ਦਰਿਆਵਾਂ ਦੇ ਪਾਣੀ ਨੂੰ ਸੰਭਾਲਣ ਲਈ ਨਹਿਰਾਂ ਵੱਡੀ ਪੱਧਰ ਤੇ ਕੱਢੀਆਂ। ਅਪਰਬਾਰੀ ਦੁਆਬਾ, ਲੋਅਰਬਾਰੀ ਦੁਆਬ ਦੀਆਂ ਨਹਿਰਾਂ ਤੋਂ ਇਲਾਵਾ ਲਾਇਲਪੁਰ, ਸਰਗੋਧਾ, ਮਿੰਟ ਕੁਮਰੀ ਆਦਿ ਦੇ ਇਲਾਕੇ ਵੀ ਪਾਣੀ ਨਾਲ ਆਬਾਦ ਕੀਤੇ। ਮਾਲਵੇ ਤੇ ਰਿਆਸਤਾਂ ਲਈ ਸਰਹੰਦ …
Read More »ਭਾਰਤੀ ਸੰਵਿਧਾਨ ਦੀ ਧਾਰਾ 370 ਬਾਰੇ ਅਹਿਮ ਜਾਣਕਾਰੀ
ਕੁਲਵੰਤ ਸਿੰਘ ਟਿੱਬਾ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਜਿਹਾ ਸੂਬਾ ਹੈ, ਜਿੱਥੇ ਭਾਰਤ ਸਰਕਾਰ ਜਾਂ ਭਾਰਤ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਫ਼ੈਸਲੇ ਲਾਗੂ ਨਹੀਂ ਹੁੰਦੇ। ਕੇਂਦਰ ਸਰਕਾਰ ਕੋਲ ਵੀ ਜੰਮੂ ਕਸ਼ਮੀਰ ਸਬੰਧੀ ਸੀਮਤ ਸ਼ਕਤੀਆਂ ਹਨ, ਜਿਨ੍ਹਾਂ ਵਿੱਚ ਰੱਖਿਆ, ਵਿੱਤ, ਦੂਰਸੰਚਾਰ ਅਤੇ ਵਿਦੇਸ਼ ਮਾਮਲੇ ਆਉਂਦੇ ਹਨ। ਇਨ੍ਹਾਂ ਤੋਂ ਬਿਨਾਂ ਹੋਰ …
Read More »ਇਨਕਲਾਬੀ ਯੋਧੇ ਸਨ ਸ਼ਹੀਦ ਊਧਮ ਸਿੰਘ
ਹਰਜੀਤ ਬੇਦੀ ਜਦ ਕੋਈ ਗੱਲ ਦਿਲ ਨੂੰ ਖਲਦੀ ਹੈ । ਤਾਂ ਸੀਨੇ ਵਿੱਚ ਅੱਗ ਬਲਦੀ ਹੈ । ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ …
Read More »ਹੱਕ-ਸੱਚ ਦੀ ਬੇਖੌਫ ਆਵਾਜ਼ ਜੋਗਿੰਦਰ ਸਿੰਘ ਗਰੇਵਾਲ
ਸੰਨ 2013 ਗ਼ਦਰ ਸ਼ਤਾਬਦੀ ਦਾ ਵਰ੍ਹਾ । ਗਦਰ ਸ਼ਤਾਬਦੀ ਕਮੇਟੀ ਦਾ ਸਰਗਰਮ ਕਾਰਕੁੰਨ ਦੇਖਣ ਨੂੰ ਬਜੁਰਗ ਪਰ ਹਿੰਮਤ ਅਤੇ ਗਤੀਸ਼ੀਲਤਾ ਬਾਕੀ ਕਮੇਟੀ ਮੈਂਬਰਾਂ ਨਾਲੋਂ ਕਿਤੇ ਵਧੇਰੇ। ਹਰ ਮੀਟਿੰਗ ਹਰ ਪਰੋਗਰਾਮ ਵਿੱਚ ਮੋਹਰੀ। ਸਭ ਤੋਂ ਵੱਧ ਜਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਉਹ ਸੀ ਉਸ ਦਾ ਨੇਤਾਗਿਰੀ ਨਾ ਦਿਖਾਉਣਾ। ਮੇਰੀ ਉਸ ਦੀ …
Read More »“ਪੇਟੋਂ ਇੱਕ ਮਾਤਾ ਦਿਓਂ, ਮੁੜਕੇ ਜਨਮ ਨੀ ਲੈਣਾ ਵੀਰਾ”੩… ਬਾਪੂ ਪਾਰਸ ਜੀ
ਮੇਰਾ ਇਕਬਾਲ ਡਾ: ਰਛਪਾਲ ਗਿੱਲ ਇਕਬਾਲ ਮੇਰਾ ਵੱਡਾ ਭਰਾ ਹੋਣ ਨਾਲੋਂ ਕਿਤੇ ਵੱਧ ਮਾਂ-ਬਾਪ, ਰਹਿਨਮਾ, ਮਾਰਗ-ਦਰਸ਼ਕ, ਉਸਤਾਦ, ਅਤੇ ਗੂੜ੍ਹਾ ਦੋਸਤ ਸੀ। ਉਹਨੇ ਮੇਰੀ ਬੋਲੀ ਨੂੰ ਚੰਡਿਆ, ਤਿਰਛਿਆ, ਅਤੇ ਸੁਨਿਹਰੀ ਚਮਕ ਦੀ ਕਲੀ ਕਰਕੇ ਹੁੰਦਲਹੇੜ ਬਣਾਇਆ। ਕਿਵੇਂ ਲਿਖਣਾ ਅਤੇ ਬੋਲਣਾ ਹੈ, ਇਹ ਵੱਲ ਵੀ ਉਹਨੇ ਮੇਰੇ ਜ਼ਹਿਨ ਦੇ ਸਲੀਕੇ ਨੂੰ ਗੁੜ੍ਹਤੀ …
Read More »ਚਲੋ ਇਸ ਬਹਾਨੇ ਗਾਰਗੀ ਦਾ ਕੁਝ ਹੋਰ ਟ੍ਰੇਲਰ ਵਿਖਾਇਆ ਜਾਊ…
ਪ੍ਰਿੰ. ਸਰਵਣ ਸਿੰਘ ਮੇਰੇ ਛਪੇ ਲੇਖ ‘ਪੰਜਾਬ ਦੇ ਕੋਹੇਨੂਰਾਂ ਦਾ ਟ੍ਰੇਲਰ’ ਬਾਰੇ ‘ਡਾਕ ਐਤਵਾਰ ਦੀ’ ਵਿਚ ਪਾਠਕਾਂ ਦੇ ਪ੍ਰਤੀਕਰਮ ਪੜ੍ਹਨ ਨੂੰ ਮਿਲੇ। ਚੰਗਾ ਲੱਗਾ ਕਿ ਪਾਠਕ ਪੜ੍ਹਦੇ ਹਨ ਤੇ ਟਿੱਪਣੀਆਂ ਕਰਦੇ ਹਨ। 11 ਜੂਨ ਦੀ ‘ਡਾਕ’ ਵਿਚ ਲਹਿਰੇ ਗਾਗੇ ਦੇ ਰਤਨ ਪਾਲ ਡੂਡੀਆਂ ਨੇ ਮੇਰੇ ਲੇਖ ‘ਤੇ ਟੀਕਾ ਟਿੱਪਣੀ ਕਰਦਿਆਂ …
Read More »ਅਪਾਹਜ ਆਸ਼ਰਮ ਸਰਾਭਾ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਦੇਖ ਕੇ ਜਦੋਂ ਕਈਆਂ ਦੀਆਂ ਅੱਖਾਂ ਭਰ ਆਉਂਦੀਆਂ
ਦਲਜੀਤ ਸਿੰਘ ਰੰਧਾਵਾ ਦੁੱਖ ਦੇਖ ਕੇ ਇਹਨਾਂ ਦੁਖਿਆਰਿਆਂ ਦਾ, ਹੰਝੂ ਅੱਖਾਂ ਚੋਂ ਕਈਆਂ ਦੇ ਚੋ ਜਾਂਦੇ ॥ ਅਸਲੀ ਰੂਪ ਗਰੀਬੀ ਦਾ ਵੇਖ ਕੇ ਤੇ, ਪੱਥਰ ਦਿਲ ਵੀ ਮੋਮ ਨੇ ਹੋ ਜਾਂਦੇ ॥ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਹੋ ਰਹੀ ਸੇਵਾ ਨੂੰ …
Read More »‘ਕਾਫਲੇ’ ਵਲੋਂ ਇਕਬਾਲ ਰਾਮੂਵਾਲੀਆ ਅਤੇ ਪ੍ਰੋ. ਅਜਮੇਰ ਔਲਖ ਨੂੰ ਭਾਵਭਿੰਨੀ ਸ਼ਰਧਾਂਜਲੀ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾ ਦਾ ਕਾਫਲਾ’ ਦੀ ਜੂਨ-2017 ਮੀਟਿੰਗ 24 ਜੂਨ ਦਿਨ ਸ਼ਨਿਚਰਵਾਰ ਨੂੰ ਬਰੈਮਲੀ ਸਿਟੀ ਸੈਂਟਰ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ।ઠਉੱਘੇ ਪੰਜਾਬੀ ਲਿਖਾਰੀ ਅਤੇ ਮੋਢੀ ਕਾਫ਼ਲਾ ਮੈਂਬਰ ਇਕਬਾਲ ਸਿੰਘ ਰਾਮੂਵਾਲੀਆ ਦੇ ਲੰਬੀ ਬਿਮਾਰੀ (ਕੈਂਸਰ) ਬਾਅਦ ઠਦੇਹਾਂਤ ਅਤੇ ਪੰਜਾਬੀ ਰੰਗਮੰਚ ਦੀ ਅਹਿਮ ਸਖਸ਼ੀਅਤ ਲੋਕਪੱਖੀ ਨਾਟਕਕਾਰ ਪ੍ਰੋ: ਅਜਮੇਰ ਸਿੰਘ …
Read More »ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ
ਡਾ. ਬਲਵਿੰਦਰ ਸਿੰਘ ਸਿੱਧੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਲਕਮ ਲਾਇਲ ਡਾਰਲਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਬਿਆਨ ਕਰਦਿਆਂ ਲਿਖਿਆ ਸੀ ਕਿ ‘ਉਹ ਕਰਜ਼ੇ ਵਿੱਚ ਜੰਮਦਾ ਹੈ, ਕਰਜ਼ੇ ਵਿੱਚ ਜਿਊਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰਦਾ ਹੈ।’ ਅੱਜ 21ਵੀਂ ਸਦੀ ਦੇ ਸ਼ੁਰੂ ਵਿਚ ਵੀ …
Read More »ਯੋਧਾ ਨਾਟਕਕਾਰ ਡਾ. ਅਜਮੇਰ ਔਲਖ
ਹਰਜੀਤ ਬੇਦੀ ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਦੇ ਦੁੱਖ ਦਰਦਾਂ ਦੀ ਬਾਤ ਪਾਉਂਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਰਾਹ ਦਰਸਾਉਂਦੇ ਡਾ: ਅਜਮੇਰ ਔਲਖ ਭਾਵੇਂ ਸਰੀਰਕ ਤੌਰ ‘ਤੇ ਸਾਨੂੰ ਛੱਡ ਗਏ ਹਨ ਪਰ ਉਹਨਾਂ ਦੀ ਕਲਮ ਚੋਂ ਨਿੱਕਲੇ ਸ਼ਬਦ ਅਤੇ ਉਹਨਾਂ ਦੀ ਜੀਵੰਤ ਨਾਟਕੀ ਪੇਸ਼ਕਾਰੀ ਨੂੰ ਲੋਕ ਕਦੇ ਨਹੀਂ ਭੁੱਲਣਗੇ। …
Read More »