Breaking News
Home / ਨਜ਼ਰੀਆ (page 57)

ਨਜ਼ਰੀਆ

ਨਜ਼ਰੀਆ

ਤਿੰਨ ਤਲਾਕ, ਸਰਕਾਰ ਤੇ ਭਾਰਤੀ ਜਨਤਾ ਪਾਰਟੀ

ਹਰਦੇਵ ਸਿੰਘ ਧਾਲੀਵਾਲ ਭਾਰਤ ਵਰਸ਼ ਇੱਕ ਦੁਨੀਆਂ ਦੀ ਸਭ ਤੋਂ ਮੋਹਰੀ ਜਮਹੂਰੀਅਤ ਹੈ। ਇਸ ਦੀ ਵਿਲੱਖਣਤਾ ਇਸ ਵਿੱਚ ਇਹ ਹੈ ਕਿ ਦੇਸ਼ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਬੋਧੀ ਤੇ ਪਾਰਸੀ ਵੀ ਹਨ, ਹੋਰ ਛੋਟੇ-ਛੋਟੇ ਫਿਰਕੇ ਵੀ ਹੋਣਗੇ। ਆਮ ਲੋਕ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਹਨ, ਕਿਸੇ ਫਿਰਕੇ ਦੀ ਦੂਜੇ ਨਾਲ …

Read More »

ਤੁਰੋ ਤੇ ਤੰਦਰੁਸਤ ਰਹੋ

ਪ੍ਰਿੰ. ਸਰਵਣ ਸਿੰਘ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਉਨਾ …

Read More »

ਕਿਧਰੇ ਦੇਰ ਨਾ ਹੋ ਜਾਏ!

ਡਾ. ਡੀ ਪੀ ਸਿੰਘ, 416-859-1856 ਪਾਤਰ: ਵਿਨੋਦ : ਅਸ਼ੀਸ਼ ਦਾ ਪਿਤਾ, 50 ਸਾਲ ਦਾ ਬਜ਼ੁਰਗ ਕਮਲੇਸ਼ : ਅਸ਼ੀਸ਼ ਦੀ ਮਾਤਾ, 47 ਸਾਲ ਦੀ ਔਰਤ, ਅਸ਼ੀਸ਼ : 20 ਸਾਲ ਦਾ ਮੁੰਡਾ ਪੁਸ਼ਪਾ: ਅਸ਼ੀਸ਼ ਦੀ ਦੋਸਤ ਕੁੜੀ, ਉਮਰ 22 ਸਾਲ ਸਰੋਜ: ਯੂਨੀਵਰਸਿਟੀ ਪ੍ਰੋਫੈਸਰ ਵਿਦਿਆਰਥੀ ਡਾਕਟਰ ਪਰਦਾ ਉੱਠਦਾ ਹੈ। ਝਾਕੀ ਪਹਿਲੀ (ਘਰ ਦੇ …

Read More »

ਕੈਪਟਨ ਕਿਵੇਂ ਜਿੱਤਿਆ, ਅਕਾਲੀ-ਭਾਜਪਾ ਕਿਉਂ ਹਾਰੇ

ਹਰਦੇਵ ਸਿੰਘ ਧਾਲੀਵਾਲ, 98150-37279 ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਦੀ ਹੇਠ ਬਣ ਗਈ ਹੈ। ਪਹਿਲਾਂ ਹਰ ਪਾਰਟੀ ਆਪਣੀ ਸਰਕਾਰ ਦੀ ਗੱਲ ਕਰਦੀ ਸੀ, ਪਰ ਚੋਣ ਤੋਂ 15-20 ਦਿਨ ਪਹਿਲਾਂ ਇਹ ਗੱਲ ਸਪੱਸ਼ਟ ਹੋ ਗਈ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਆਪ ਪਾਰਟੀ ਵਿੱਚ ਹੈ। ਅਕਾਲੀ ਤੇ ਬੀ.ਜੇ.ਪੀ. …

Read More »

ਇੱਕ ਸੱਚੀ ਪ੍ਰੇਮ-ਗਾਥਾ ਹੈ ‘ਅਕੱਥ ਕਥਾ ਪ੍ਰੇਮ ਕੀ’

ਪੁਸਤਕ ਰੀਵਿਊ ਪੁਸਤਕ : ‘ਅਕੱਥ ਕਥਾ ਪ੍ਰੇਮ ਕੀ’, ਲੇਖਿਕਾ : ਪ੍ਰਿਤਪਾਲ ਕੌਰ, ਅੰਮ੍ਰਿਤਸਰ, ਰਵੀ ਸਾਹਿਤ ਪ੍ਰਕਾਸ਼ਨ ਪੰਨੇ : 287, ਕੀਮਤ : 350 ਰੁਪਏ (ਰੀਵਿਊਕਾਰ : ਡਾ ਸੁਖਦੇਵ ਸਿੰਘ ਝੰਡ) ‘ਅਕੱਥ ਕਥਾ ਪ੍ਰੇਮ ਕੀ’ ਇੱਕ ਸੱਚੀ ਪ੍ਰੇਮ-ਗਾਥਾ ਹੈ, ਸਿਰ ਤੋਂ ਪੈਰਾਂ ਤੱਕ ਮੋਹ-ਭਿੱਜੇ ਵਿਦਵਾਨ ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਦੀ, ਜਿਹੜਾ …

Read More »

ਗੁਰਬਚਨ ਸਿੰਘ ਚਿੰਤਕ ਦੀ ਰੁਬਾਈਆਂ ਦੀ ਪੁਸਤਕ ‘ਚਿੰਤਾ, ਚਿੰਤਕ, ਚਿੰਤਨ’

ਹਰਜੀਤ ਬੇਦੀ ਮੈਂ ਇੱਕ ਸਾਧਾਰਣ ਪਾਠਕ ਹਾਂ। ਪੁਸਤਕਾਂ ਨੂੰ ਮੈਂ ਇੱਕ ਵਧੀਆ ਮਿੱਤਰ ਸਮਝਦਾ ਹਾਂ। ਉਨ੍ਹਾ ਵਿੱਚ ਲਿਖੇ ਨੂੰ ਸੱਤ ਬਚਨ ਕਹਿ ਕੇ ਮੰਨੀਏ ਜਾਂ ਨਾ ਕਿਤਾਬਾਂ ਕਦੇ ਵੀ ਗੁੱਸਾ ਨਹੀਂ ਕਰਦੀਆਂ। ਇਸੇ ਲਈ ਮੈਨੂੰ ਕਿਤਾਬਾਂ ਚੰਗੀਆਂ ਲਗਦੀਆਂ ਹਨ। ਪਿਛਲੇ ਦਿਨੀਂ ਪੰਜਾਬੀ ਵਿੱਚ ਨਿਰੋਲ ਰੁਬਾਈਆਂ ਦੀ ਕਿਤਾਬ ‘ਚਿੰਤਾ, ਚਿੰਤਕ, ਚਿੰਤਨ’ …

Read More »

ਬਾਲ ਨਾਟਕ

ਛੋਟਾ ਰੁੱਖ-ਵੱਡਾ ਦੁੱਖ ਡਾ. ਡੀ ਪੀ ਸਿੰਘ, 416-859-1856 ਪਾਤਰ: ਸੂਤਰਧਾਰ : 30 ਸਾਲ ਦਾ ਆਦਮੀ, ਸਫੈਦ ਚੋਲਾ ਪਾਈ ਛੋਟਾ ਰੁੱਖ : ਅੱਠ ਸਾਲ ਦਾ ਬੱਚਾ, ਕੰਡਿਆਲੇ ਰੁੱਖ ਦੀ ਪੁਸ਼ਾਕ ਪਾਈ ਫੇਰੀਵਾਲਾ : ਲੰਮੇ ਕਾਲੇ ਚੋਗੇ ਵਾਲਾ, ਕੰਨਾਂ ਵਿਚ ਵਾਲੇ, ਹੱਥਾਂ ਵਿਚ ਰੰਗ ਬਰੰਗੇ ਕੰਗਣ ਪਾਈ ਅਤੇ ਪਿੱਠ ਪਿੱਛੇ ਬੋਰਾ ਲਟਕਾਈ …

Read More »

ਨਾਈਟ ਸਿਫ਼ਟ ਵਿਚ ਕੰਮ ਕਰਨ ਵਾਲਿਆਂ ਲਈ ਕੁਝ ਅਹਿਮ ਸੁਝਾਅ

ਮਹਿੰਦਰ ਸਿੰਘ ਵਾਲੀਆ ਹਜ਼ਾਰਾਂ ਸਾਲਾਂ ਤੋਂ ਲੋਕ ਸੂਰਜ ਚੜ੍ਹਨ ਤੋਂ ਬਾਅਦ ਚੁਸਤੀ ਮਹਿਸੂਸ ਕਰਦੇ ਹਨ ਅਤੇ ਸੂਰਜ ਛਿਪਣ ਤੋਂ ਬਾਅਦ ਸੁਸਤੀ ਆ ਜਾਂਦੀ ਹੈ। ਕੁਦਰਤ ਨੇ ਦਿਨ ਕੰਮ ਕਰਨ ਲਈ ਬਣਾਇਆ ਹੈ ਅਤੇ ਰਾਤ ਆਰਾਮ ਕਰਨ ਨੂੰ ਬਣਾਈ ਹੈ। ਪ੍ਰੰਤੂ ਸਮੇਂ ਦੇ ਨਾਲ-ਨਾਲ ਹਰ ਖੇਤਰ ਵਿਚ ਤਬਦੀਲੀਆਂ ਆਈਆਂ ਹਨ ਅਤੇ …

Read More »

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੁਰਜੀਤ਼: ਸਤਿ ਸ੍ਰੀ ਅਕਾਲ ਜਸਬੀਰ! ਧੰਨਭਾਗ ਮੇਰੇ ਗਰੀਬਖਾਨੇ ਵਿਖੇ ਅੱਜ ਪੰਜਾਬੀ ਮਾਂ-ਬੋਲੀ ਨੇ ਦਰਸ਼ਨ ਦਿੱਤੇ। ਪਰ ਇਸ ਦੀ ਹਾਲਤ ਠੀਕ ਨਹੀਂ ਜਾਪ ਰਹੀ। … ਬੇਬੇ ਨੂੰ ਉਸ ਤਖ਼ਤਪੋਸ਼ ਉੱਤੇ ਬਿਠਾ ਦਿਓ। (ਜਸਬੀਰ ਬੇਬੇ ਨੂੰ ਸਤਿਕਾਰ ਨਾਲ ਤਖ਼ਤਪੋਸ਼ ਉੱਤੇ ਬਿਠਾਉਂਦਾ ਹੈ।) …

Read More »

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ ਪਾਤਰ : ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ ਡਾ।ਸੁਰਜੀਤ : ਪੰਜਾਬੀ ਲੇਖਕ ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ ਪਰਦਾ ਉੱਠਦਾ ਹੈ। ਕਾਂਡ ਪਹਿਲਾ ਸਥਾਨ – ਉਜਾੜ ਵਿਚ ਇਕ ਬੁੱਢੀ ਔਰਤ, …

Read More »