ਕਿਰਤ ਤੇ ਕੈਨੇਡਾ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ ਨਾਲ ਕਮਾਏ ਧਨ …
Read More »ਪੰਚਕੂਲਾ ‘ਚ ਆਸਥਾ ਦੇ ਨਾਂ ‘ਤੇ ਤਾਂਡਵ ਅਤੇ ਨਤਮਸਤਕ ਹਰਿਆਣਾ ਦੀ ਖੱਟਰ ਸਰਕਾਰ
Vandana Bhargav ਲੰਘੀ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਕੋਰਟ ਵਿਚ ਹੋਈ ਪੇਸ਼ੀ ਦੇ ਦੌਰਾਨ ਜੋ ਹਿੰਸਾ ਦਾ ਤਾਂਡਵ ਦੇਖਣ ਨੂੰ ਮਿਲਿਆ, ਉਹ ਸ਼ਾਇਦ ਹੀ ਕਦੇ ਕਈ ਦਹਾਕਿਆਂ ਵਿਚ ਪੰਚਕੂਲਾ ਦੇ ਲੋਕਾਂ ਨੇ ਦੇਖਿਆ ਹੋਵੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਬਲਾਤਕਾਰੀ ਬਾਬੇ ਨੂੰ ਕਾਬੂ ਕਰਨ ਲਈ …
Read More »‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਅਭਿਨੰਦਨ ਗ੍ਰੰਥ
ਪਾਂਧੀ ਜੀ ਦੀ ਸ਼ਖਸੀਅਤ ਦਾ ਦਰਪਣ ਹਰਜੀਤ ਸਿੰਘ ਬੇਦੀ ਪ੍ਰਿੰ. ਸਰਵਣ ਸਿੰਘ ਦੁਆਰਾ ਸੰਪਾਦਤ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ-ਪੂਰਨ ਸਿੰਘ ਪਾਂਧੀ’ ਅਭਿਨੰਦਨ ਗ੍ਰੰਥ ਵਿੱਚ ਸੰਪਾਦਕੀ ਤੋਂ ਬਿਨਾਂ 31 ਲੇਖਕਾਂ ਵਲੋਂ ਲਿਖੇ ਸ਼ਬਦ ਚਿੱਤਰ ਅਤੇ ਪੰਜ ਕਵੀਆਂ ਦੇ ਕਾਵਿ-ਚਿੱਤਰ ਸ਼ਾਮਲ ਹਨ। ਪਾਂਧੀ ਜੀ ਦੀਆਂ ਕੁਝ ਰਚਨਾਵਾਂ ਅਤੇ ਤਸਵੀਰਾਂ ਨਾਲ਼ ਸ਼ਿੰਗਾਰੀ ਇਸ ਪੁਸਤਕ …
Read More »ਹੱਡਾ ਰੋੜੀ
ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬੱਸ ਇਹ ਹੀ ਰਹਿ ਗਿਆ ਸੀ ਹੁਣ ਪੰਜਾਬੀ ਕਲਚਰ। ਖਮਾਣੋ ਸਾਹਿਤਕ ਇਕੱਠ ਜੁੜਿਆ ਹੋਇਆ ਹੈ ਤੇ ਮੈਨੂੰ ਵੀ ਸੱਦਿਆ ਗਿਆ ਹੈ। ਅਖੇ ਤੂੰ ਵੀ ਮਾੜਾ ਮੋਟਾ ਲਿਖ ਲੈਂਦਾ ਏ। ਜਰੂਰ ਗੁਰਬੀਰ ਨੇ ਹੀ ਇਹਨਾਂ ਨੂੰ ਦੱਸਿਆ ਹੋਊ। ਪਰ ਇਹ ਕੀ ਬੈਨਰ ਤੇ …
Read More »ਨੈਤਿਕ ਸਿੱਖਿਆ – ਬਾਲ ਨਾਟਕ
ਏਕੇ ਦੀ ਬਰਕਤ ਡਾ. ਡੀ ਪੀ ਸਿੰਘ, 416-859-1856 ਪਾਤਰ ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ। ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 …
Read More »ਕਹਾਣੀ
ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਟਾਲਣ ਲਈ ਝੂਠ ਬੋਲਦਾ ਹਾਂ। ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਉਹ ਬਾਹਰੋਂ ਆਇਆਂ ਲੇਖਕਾਂ ਦੀ ਕਿਸੇ ਕਿਤਾਬ ਤੇ ਫੰਕਸ਼ਨ ਰਖਾ ਕੇ ਚੰਗਾ ਮਾਂਜਾ ਲਾਉਂਦਾ ਹੈ। ਉਸਦਾ ਬਿਜਨਸ ਹੀ ਪੈਸੇ ਬਟੋਰਨਾ ਹੈ …
Read More »ਕੈਨੇਡਾ ਕਬੱਡੀ ਕੱਪ ਵਿਚ ਓਨਟਾਰੀਓ ਦੀ ਝੰਡੀ
ਪ੍ਰਿੰ. ਸਰਵਣ ਸਿੰਘ 20 ਅਗੱਸਤ ਨੂੰ ਟੋਰਾਂਟੋ ਦੇ ਪਾਵਰੇਡ ਸੈਂਟਰ ‘ਚ ਖੇਡਿਆ ਗਿਆ 27ਵਾਂ ਕੈਨੇਡਾ ਕਬੱਡੀ ਕੱਪ ਓਨਟਾਰੀਓ ਦੀ ਟੀਮ ਨੇ ਜਿੱਤਿਆ। ਉਸ ਨੇ ਫਾਈਨਲ ਮੈਚ ਵਿਚ ਬੀ.ਸੀ. ਦੀ ਟੀਮ ਨੂੰ 53-48 ਅੰਕਾਂ ਨਾਲ ਹਰਾਇਆ। ਸੰਦੀਪ ਲੁਧੜ ਬੈੱਸਟ ਰੇਡਰ ਤੇ ਕਮਲ ਟਿੱਬੇਵਾਲਾ ਵਧੀਆ ਜਾਫੀ ਅਲੈਾਨੇ ਗਏ। ਇਸ ਕੱਪ ਨੂੰ ਵੇਖਣ …
Read More »ਹੱਡਾ ਰੋੜੀ
ਮੇਜਰ ਮਾਂਗਟ ”ਇਹ ਕੰਮ ਤਾਂ ਕੋਈ ਕਰਦੇ ਨੀ, ਖਰਚਾ ਕਿੱਥੋਂ ਚੱਲਦੈ?” ਮੈਂ ਟੋਨੀ ਨੂੰ ਪੁੱਛਿਆ। ”ਬਾਈ ਛੱਡ ਦੇ ਤੂੰ ਗੱਲਾਂ, ਏਥੇ ਤਾਂ ਹੁਣ ਕੰਮ ਬਹੁਤ ਵਿਗੜਿਆ ਹੋਇਐ। ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ, ਮੈਂ ਤੈਨੂੰ ਦੱਸਾਂ” ਉਹ ਹੱਥ ਵਿੱਚ ਫੜੇ ਫੋਨ ਨੂੰ ਘੂਰਦਾ ਬੋਲਿਆ। ”ਨਾਂ ਸਵਾਰੀ ਸਵੂਰੀ ਮਿਲ ਜਾਂਦੀ ਆ। ਤੇਰਾ …
Read More »ਕੀ ਗੁਰਦੁਆਰਾ ਲਹਿਰ ਦਾ ਮੰਤਵ ਪੂਰਾ ਹੋਇਆ
ਹਰਦੇਵ ਸਿੰਘ ਧਾਲੀਵਾਲ 17ਵੀਂ ਸਦੀ ਸਮੇਂ ਖਾਲਸਾ ਪੰਥ ਹੋਂਦ ਦਿਖਾ ਰਿਹਾ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਾਰੇ ਇਕੱਠੇ ਸਨ। ਪਰ ਬੰਦਾ ਸਿੰਘ ਬਹਾਦਰ ਤੇ ਬਾਬਾ ਬਿਨੋਦ ਸਿੰਘ ਵਿਚਕਾਰ ਮੱਤਭੇਦ ਹੋਣ ਤੇ ਸ. ਬਾਜ ਸਿੰਘ ਆਦਿ ਗੁਰਦਾਸ ਨੰਗਲ ਦੀ ਗੜ੍ਹੀ ਛੱਡ ਗਏ ਤਾਂ ਬੰਦਾ ਸਿੰਘ ਬਹਾਦਰ ਦੀ ਤਾਕਤ ਕਮਜੋਰ ਹੋ …
Read More »ਪਰਵਾਸੀ ਭਾਰਤੀ, ਪ੍ਰਾਕਸੀ ਵੋਟ ਅਤੇ ਮੋਦੀ ਸਰਕਾਰ
ਗੁਰਮੀਤ ਪਲਾਹੀ ਦੋ ਫ਼ੈਸਲੇ ਪਰਵਾਸੀ ਭਾਰਤੀਆਂ ਲਈ ਅਹਿਮ ਹਨ : ਪਹਿਲਾ, ਕੇਂਦਰ ਸਰਕਾਰ ਵੱਲੋਂ ਪ੍ਰਾਕਸੀ ਵੋਟ ਦਾ ਪਰਵਾਸੀ ਭਾਰਤੀਆਂ ਨੂੰ ਅਧਿਕਾਰ ਦੇਣਾ ਅਤੇ ਦੂਜਾ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦੇ ਹਿੱਤ ਵਿੱਚ ਉਹਨਾਂ ਦੀ ਜ਼ਮੀਨ-ਜਾਇਦਾਦ ਖ਼ਾਲੀ ਕਰਵਾਉਣ ਲਈ ਕਰੜਾ ਕਨੂੰਨ ਪਾਸ ਕਰਨ ਲਈ ਸੋਚ-ਵਿਚਾਰ ਕਰਨਾ। ਇਹਨਾਂ ਦੋਵਾਂ ਫ਼ੈਸਲਿਆਂ ਪਿੱਛੇ ਭਾਵੇਂ …
Read More »