ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੰਗਿਆਂ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਮੌਕੇ ਦੇ ਮੁੱਖ ਮੰਤਰੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੇ ਜਾਣ ਖ਼ਿਲਾਫ਼ ਦਾਇਰ ਅਪੀਲ ਨੂੰ ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਖ਼ਾਰਜ ਕਰ ਦਿੱਤਾ। ਪਟੀਸ਼ਨਰ ਜ਼ਕੀਆ ਜਾਫ਼ਰੀ ਨੇ ਸਿੱਟ ਦੀ ਕਲੀਨ ਚਿੱਟ …
Read More »ਨਵੀਂ ਤਰਜ਼ ਦੇ ਵਿਕਾਸ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹੀ
ਪੰਜਾਬ ਵਿੱਚ ਹੋਏ ਨਵੀਂ ਤਰਜ਼ ਦੇ ‘ਵਿਕਾਸ’ ਨੇ ਕਰੀਬ ਛੇ ਲੱਖ ਦਰੱਖਤਾਂ ਦੀ ਬਲੀ ਲੈ ਲਈ ਹੈ। ਚਹੁੰਮਾਰਗੀ ਸੜਕਾਂ ਦੀ ਚਮਕ-ਦਮਕ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹ ਲਈ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ 1 ਜਨਵਰੀ 2005 ਤੋਂ 20 ਜੁਲਾਈ 2016 ਤੱਕ 14,895 ਏਕੜ ਰਕਬੇ …
Read More »ਕੁਦਰਤ ਦੀ ਵੰਨ-ਸੁਵੰਨਤਾ ਦੀ ਬਾਤ ਪਾਉਂਦੀ ਜੰਗਲੀ ਜੀਵ ਰੱਖ
ਜੰਗਲੀ ਜੀਵ ਰੱਖ ਮੈਹਸ ਦੀ ਨੁਹਾਰ ਬਦਲੀ-ਬਦਲੀ ਜਿਹੀ ਲੱਗ ਰਹੀ ਹੈ। ਇਸ ਦੇ ਇੱਕ ਹਿੱਸੇ ਵਿੱਚ ਕੱਲਰ ਦੀ ਜ਼ਮੀਨ ਵਿੱਚ ਲੱਗੇ ਸਫੈਦੇ ਅਤੇ ਪਹਾੜੀ ਕਿੱਕਰਾਂ ਹੇਠ ਘਾਹ-ਫੂਸ ਅਤੇ ਹੋਰ ਕੁਦਰਤੀ ਬਨਸਪਤੀ ਦੀ ਤਬਾਹੀ ਅਤੇ ਦੂਸਰੇ ਹਿੱਸੇ ਵਿੱਚ ਮੁੜ ਭਾਂਤ-ਭਾਂਤ ਦੇ ਫਲਦਾਰ, ਦਵਾਈਆਂ ਲਈ ਲਾਹੇਵੰਦ ਅਤੇ ਹੋਰ ਬੂਟਿਆਂ ਦਰਮਿਆਨ ਉੱਗੀ ਬਨਸਪਤੀ …
Read More »ਜੰਗਲ ਦੀ ਲੱਕੜ ਦੇ ਭੈਅ ਕਾਰਨ ਵਰਤੋਂ ਸਸਕਾਰ ਤੱਕ ਸੀਮਤ
ਤਰਕਸ਼ੀਲ ਕਾਰਕੁੰਨ ਦਾ ਐਲਾਨ, ਮੈਂ ਕਟਾਂਗਾ ਲੱਕੜ ਵੇਖਾਂਗਾ ਮੁਸੀਬਤਾਂ ਕੀ ਵਿਗਾੜ ਲੈਣਗੀਆਂ ਗੁਰਦਾਸਪੁਰ/ਬਿਊਰੋ ਨਿਊਜ਼ ਅਬੁਲਖੈਰ ਨੇੜੇ ਸਥਿਤ ਛੋਟੇ ਜਿਹੇ ਪਿੰਡ ਮੋਟਮਾਂ ਵਿਖੇ ਬਾਬਾ ਘੁੰਮਣ ਸਾਹਿਬ ਦੀ ਜਗ੍ਹਾ ‘ਤੇ 4 ਏਕੜ ਵਿਚ ਫੈਲੇ ਸੰਘਣੇ ਜੰਗਲ ਦੀ ਲੱਕੜ ਨੂੰ ਘਰ ਲਿਜਾਉਣ ਤੋਂ ਹਰ ਕੋਈ ਖੌਫ ਖਾਂਦਾ ਹੈ। ਇਸ ਜੰਗਲ ਦੀ ਲੱਕੜੀ ਨੂੰ …
Read More »ਵਿਗਿਆਨ-ਗਲਪ ਕਹਾਣੀ
ਕਿਸ਼ਤ 3 ਭਟਕਨ ਡਾ. ਡੀ ਪੀ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਪਤਾ ਹੈ ਮੈਨੂੰ। ਤਦੇ ਹੀ ਤਾਂ ਮੈਂ ਆਇਆ ਹਾਂ।” ਪਿਆਰ ਭਰੇ ਅੰਦਾਜ਼ ਵਿਚ ਮੁਸਕਰਾ ਰਹੇ ਅਜਨਬੀ ਦੇ ਬੋਲ ਸਨ। “ਤੇਰੀ ਇਹ ਮਜ਼ਾਲ। ਲੱਗਦਾ ਹੈ ਤੈਨੂੰ ਸਬਕ ਸਿਖਾਉਣਾ ਹੀ ਪਵੇਗਾ।” ਤਾਰਾ ਨੇ ਅੰਗਰੱਖਿਅਕਾਂ ਨੂੰ ਬੁਲਾਣ ਵਾਲੀ ਘੰਟੀ ਦਾ …
Read More »ਪਾਖੰਡੀ ਸਾਧ ਥਾਂ ਸਿਰ ਪੁੱਜਿਆ
ਹਰਦੇਵ ਸਿੰਘ ਧਾਲੀਵਾਲ 98150-37279 ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਬੇਗੁਨਾਹ ਨੂੰ ਸਜ਼ਾ ਨਾ ਹੋਵੇ, ਭਾਵੇਂ ਸੌਅ ਗੁਨਾਹਗਾਰ ਛੁਟ ਜਾਣ, ਇਹ ਇੱਕ ਬਹੁਤ ਵਧੀਆ ਗੱਲ ਹੈ। ਸਰਸੇ ਵਾਲੇ ਸਾਧ ਗੁਰਮੀਤ ਸਿੰਹੋ ਇੱਕ ਸਧਾਰਨ ਜਿੰਮੀਦਾਰ ਪਰਿਵਾਰ ਵਿੱਚੋਂ ਹੈ। ਡੇਰੇ ਦਾ ਪੁਰਾਣਾ ਨਾਂ ਸੱਚਾ ਸੌਦਾ ਰੱਖਿਆ ਸੀ, ਜਿਹੜਾ ਸਮੇਂ ਦੇ ਨਾਲ ਖਤਮ …
Read More »ਵਿਗਿਆਨ-ਗਲਪ ਕਹਾਣੀ
ਕਿਸ਼ਤ 2 ਭਟਕਨ ਡਾ. ਡੀ ਪੀ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਇੰਦਰ ਦੇ ਫ਼ਰੇਬ ਵਿਚ, ਕੁੱਕੜ ਬਣ ਬਾਂਗ ਦੇਵੇ। ਗੋਤਮ ਦੇ ਸਰਾਪ ਦਾ, ਰਤਾ ਨਾ ਮਲਾਲ ਏ। ਚਿਹਰੇ ਦੇ ਦਾਗਾਂ ਦਾ, ਰਤਾ ਨਾ ਖਿਆਲ ਏ।” ਗੁੱਸੇ ਵਿਚ ਚੰਦਰ ਦੇਵ ਨੇ ਇੰਨੇ ਜ਼ੋਰ ਜ਼ੋਰ ਨਾਲ ਪੈਰ ਥਪਥਪਾਏ ਕਿ ਲੱਗ …
Read More »ਵਿਗਿਆਨਕ ਸੋਚ ਤੇ ਅੰਧ ਵਿਸ਼ਵਾਸ਼
ਹਰਜੀਤ ਬੇਦੀ ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ । ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ …
Read More »ਵਿਗਿਆਨ-ਗਲਪ ਕਹਾਣੀ
ਕਿਸ਼ਤ 1 ਭਟਕਨ ਕਰਵਾ ਚੋਥ ਦਾ ਦਿਨ ਸੀ। ਚੰਦਰ ਦੇਵ ਤੋਂ, ਆਪਣੇ ਪਤੀ ਲਈ ਲੰਮੀ ਉਮਰ ਦਾ ਵਰ ਹਾਸਿਲ ਕਰਨ ਲਈ, ਦਿਨ ਭਰ ਬਿਨ੍ਹਾਂ ਕੁਝ ਖਾਧੇ ਪੀਤੇ, ਵਿਸ਼ਵ ਭਰ ਦੀਆਂ ਹਿੰਦੂ ਔਰਤਾਂ ਪੂਰੀ ਤਰ੍ਹਾਂ ਸੱਜ ਧੱਜ ਕੇ, ਸ਼ਾਮ ਦੇ ਅੰਬਰ ਵਿਚ ਚੰਦਰ ਦੇਵ ਦੇ ਦਰਸ਼ਨਾਂ ਲਈ ਬੇਤਾਬ ਸਨ। ਅੰਬਰ-ਮਹਿਲ ਵਿਚ …
Read More »ਕਿੱਸਾ ਅਜਮੇਰ ਔਲਖ ਦੇ ਤਖ਼ੱਲਸ ਦਾ
ਪ੍ਰਿੰ. ਸਰਵਣ ਸਿੰਘ ਨਾਟਕਕਾਰ ਅਜਮੇਰ ਸਿੰਘ ਔਲਖ ਨਿੱਕਾ ਹੁੰਦਾ ਹੀ ਗੀਤ ਲਿਖਣ ਲੱਗ ਪਿਆ ਸੀ ਤੇ ਆਪਣੇ ਬਚਪਨ ਦੇ ਦੋਸਤ ਸੁਖਦੇਵ ਨਾਲ ਕਾਨਫ੍ਰੰਸਾਂ ‘ਤੇ ਗਾ ਵੀ ਲੈਂਦਾ ਸੀ। ਇਹ ਗੀਤ ਉਹ ਆਮ ਗਾਉਂਦੇ: ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ ਹੁਣ ਹੋ ਹੁਸ਼ਿਆਰ, ਕਰ ਜੱਟਾ ਮਾਰੋ-ਮਾਰ ਜਾ …
Read More »