ਗਿੱਲ ਬਲਵਿੰਦਰ +1 416-558-5530 ਨਨਕਾਣਾ ਸਾਹਿਬ ਨਨਕਾਣਾ ਸਾਹਿਬ ਵਰਗੀ ਧਰਤ ਨਾ ਹੋਰ ਕੋਈ, ਪਹਿਲੀ ਪਾਤਿਸ਼ਾਹੀ ਦਾ ਜਿੱਥੇ ਅਵਤਾਰ ਹੋਇਆ । ਕਰਤਾਰਪੁਰ ਲਾਂਘਾ ਵੀ ਚਿਰਾਂ ਤੋਂ ਖੁੱਲ੍ਹਿਆ ਨਾ, ਮਨ ਸ਼ਰਧਾਲੂਆਂ ਦਾ ਬਹੁਤ ਅਵਾਜ਼ਾਰ ਹੋਇਆ । ਸਿਜਦਾ ਕਰਨ ਨੂੰ ਤਰਸਦੇ ਮਾਈ ਭਾਈ, ਮਸਲਾ ਬਾਰਡਰਾਂ ਦਾ ਖੜ੍ਹਾ ਵਿਚਕਾਰ ਹੋਇਆ । ‘ਪਰਵਾਸੀ’ ਮੀਡੀਆ ਦੀ …
Read More »ਬਲਾਤਕਾਰ, ਦਹੇਜ, ਭਰੂਣ ਹੱਤਿਆ : ਕੀ ਕੁੜੀ ਹੋਣਾ ਇਕ ਪਾਪ?
ਡਾ. ਵੰਦਨਾ ਭਾਰਗਵ ਰਿਸਰਚਰ ਤੇ ਸਕਾਲਰ ਬਲਾਤਕਾਰ* ਕੀ ਧਵਨਿ ਪੈਦਾ ਕਰਦਾ ਹੈ, ਇਹ ਸ਼ਬਦ ਇਨਸਾਨ ਦੇ ਅੰਦਰ? ਇੱਕ ਇਸਤਰੀ ਦੇ ਪ੍ਰਤੀ ਕਿਸੀ ਪੁਰਸ਼ ਦਾ ਜਬਰਨ ਅੱਤਿਆਚਾਰ, ਇਸ ਤੋਂ ਜ਼ਿਆਦਾ ਜਾਂ ਇਸਤਰੀ ਆਦਮੀ ਦੀ ਹਵਸ ਪੂਰੀ ਕਰਨ ਦਾ ਸਾਧਨ ਹੀ ਹੈ? ਬੱਚੀ ਹੋਵੇ ਜਾਂ ਇੱਕ ਜਵਾਨ ਇਸਤਰੀ ਨੂੰ ਇਨ੍ਹਾਂ ਬਲਾਤਕਾਰੀਆਂ ਨੇ …
Read More »ਡਾਇਬਟੀਜ਼ ਰੋਗੀਆਂ ਦਾ ਵਧ ਰਿਹਾ ਅੰਕੜਾ
ਅਨਿਲ ਧੀਰ ਹੈਲਥ ਮੀਡੀਆ ਕੈਨੇਡਾ ਵਲੋਂ ਵਿਸ਼ਵ ਡਾਇਬਟੀਜ਼ ਦਿਵਸ 14 ਨਵੰਬਰ, 2020 ਦੇ ਮੌਕੇ ‘ਤੇ ਲਾਈਫ ਸਟਾਇਲ ਨਾਲ ਜੁੜੀ ਆਮ ਬਿਮਾਰੀ ਸ਼ੂਗਰ ਰੋਗੀਆਂ ਦੇ ਵਧ ਰਹੇ ਅੰਕੜੇ ‘ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਦਿਨ ਦਾ ਥੀਮ ਹੈ ਨਰਸਾਂ ਦੁਆਰਾ ਸ਼ੂਗਰ ਰੋਗੀ-ਪਰਿਵਾਰ ਦੀ ਭਾਵਨਾਤਮਕ, ਦੇਖਭਾਲ ਅਤੇ ਜਾਗਰੂਕਤਾ ਪੈਦਾ ਕਰਨ …
Read More »ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ, ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੁੱਚੀ ਲੋਕਾਈ ਨੂੰ ਮੁਬਾਰਕਾਂ ਤੇ ਢੇਰ ਸਾਰੀਆਂ ਵਧਾਈਆਂ ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ। ਸੱਤ ਸਮੁੰਦਰ ਪਾਰ ਬੈਠ ਕੇ ਵੀ ਆਪਣੀਆਂ ਰਵਾਇਤਾਂ, ਆਪਣੇ ਸੱਭਿਆਚਾਰ, …
Read More »ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ
ਪਰਮਜੀਤ ਕੌਰ ਸਰਹਿੰਦ ਦੀਵਾਲੀਹਰਸਾਲਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰਸਾਲਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰਘਰ, ਹਰਬਾਜ਼ਾਰ ਤੇ ਹਰਧਰਮਸਥਾਨ’ਤੇ ਜਗਦੇ ਨੇ।ਪਰ ਕੀ ਇਹ ਮਨੁੱਖੀ ਮਨ ਦੇ ਹਨ੍ਹੇਰੇ ਕੋਨਿਆਂ ਨੂੰ ਵੀ ਰੁਸ਼ਨਾਉਂਦੇ ਨੇ? ਕੀ ਇਹ ਕਿਸੇ …
Read More »ਔਟਿਜ਼ਮ ਨਾਲ ਜ਼ਿੰਦਗੀ : ਡਾਇਗਨੌਸਿਸ ਤੋਂ ਲੈ ਕੇ ਇਲਾਜ ਤੱਕ ਸੁਨਹਿਰੇ ਭਵਿੱਖ ਲਈ ਯੋਜਨਾ
ਤੁਹਾਨੂੰ ਉਹ ਦਿਨ ਕਦੇ ਨਹੀਂ ਭੁੱਲ ਸਕਦਾ, ਜਿਸ ਦਿਨ ਤੁਹਾਡੇ ਬੱਚੇ ਦੀ ਸਾਰੀ ਉਮਰ ਰਹਿਣ ਵਾਲੀ ਕਿਸੇ ਹਾਲਤ ਦਾ ਤੁਹਾਨੂੰ ਪਤਾ ਲੱਗਿਆ ਹੋਵੇ। ਮੇਰੀ ਬੇਟੀ ਹੀਰਾ ਵਿਚ 22 ਨਵੰਬਰ, 2017 ਨੂੰ ਔਟਿਜ਼ਮ ਸਪੈਕਟ੍ਰਮ ਡਿਸਔਰਡਰ ਡਾਇਗਨੋਜ਼ ਕੀਤਾ ਗਿਆ। ਇਸ ਦਿਨ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਉਸਦੇ ਦੂਜੇ ਜਨਮ ਦਿਨ ਤੋਂ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ 416-558-5530 Halloween 2020 ਤਿਓਹਾਰHalloweenਦਾਬੰਦਿਸ਼ਾਂ ਵਿੱਚਘਿਰਿਆ, ਸੁਣ-ਸੁਣ ਕੇ ਹੋ ਗਏ ਨੇ ਬੋਰਬੱਚੇ । ਸਹਿਮ-ਸਹਿਮ ਕੇ ਘਰਾਂ ਤੋਂ ਨਿਕਲਣਾ ਹੈ, ਪਹਿਲਾਂ ਵਾਂਗ ਨਾਕੱਢਣਗੇ ਟੌਹਰ ਬੱਚੇ । ਹੱਥੀਂ ઠGlovesਅਤੇ ਮੂੰਹ ‘ਤੇ ਪਾMask, Trick & treatਵਾਲਾ ਕਿੰਝ ਕਰਨਗੇ ਸ਼ੋਰਬੱਚੇ । ਨਾਦੂਰਜਾਣਾਨਾ ਹੀ ਕੁਝ ਬਾਹਰਖਾਣਾ, Rush ਪਾਉਣਗੇ ਨਾ ਕਿਸੇ ਵੀDoorਬੱਚੇ । ਸਰਕਾਰਅਤੇ ਮਾਪੇ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ 416-558-5530 ਦੁਸਹਿਰਾ 2020 ਤਿਓਹਾਰ ਦੁਸਹਿਰੇ ਦਾ 25 ਨੂੰ ਆ ਰਿਹਾ ਹੈ, ਪਰ ਪਹਿਲਾਂ ਵਾਂਗ ਨਾ ਐਤਕੀਂ ਮਨਾਇਆ ਜਾਊ। ਬੁੱਤ ਬਨਣਗੇ ਤਿੰਨ ਹੀ ਇਸ ਵਾਰੀਂ, ਪਰ ਦੁਆਲੇ ਲੋਕਾਂ ਦਾ ਇਕੱਠ ਘਟਾਇਆ ਜਾਊ। ਸਮੇਤ ਰਾਮ ਜੀ ਦੇ ਢੱਕਣਗੇ ਮੂੰਹ ਸਾਰੇ, ਦੂਰ ਖੜਕੇ ਹੀ ਤੀਰ ਵੀ ਚਲਾਇਆ ਜਾਊ। ਮਹਿਮਾਨ ਗ਼ਰਾਊਂਡ ਵਿੱਚ …
Read More »ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ…
ਭੁਪਿੰਦਰ ਸਿੰਘ ਨੰਦਾ 905-794-7671 ਪਿਆਰਾ ਸਿੰਘ ਖੇਤ ਵਿੱਚ ਹਲਵਾਹੁਣ ਪਿੱਛੋਂ ਘਰਪਰਤਰਿਹਾ ਸੀ ਕਿ ਰਾਹ ਵਿੱਚ ਜੀਵਨ ਸਿੰਘ, ਜੋ ਉਸਦਾ ਗਵਾਂਢੀ ਸੀ, ਨੇ ਰੋਕਲਿਆ ਤੇ ਗੱਲਾਂ ਗੱਲਾਂ ਵਿੱਚ ਸੁਣਾ ਦਿੱਤਾ ਕਿ, ”ਘਰਬਾਰਦਾਧਿਆਨਵੀ ਰੱਖਿਆ ਕਰ, ਪਿੰਡ ਵਿੱਚ ਗੱਲ ਲੁਕੀਛਿਪੀਨਹੀਂ ਰਹਿੰਦੀ, ਆਪਣੀਘਰਵਾਲੀ ਤੇ ਦਬਕਾਸ਼ਬਕਾ ਰੱਖ, ਲਾਂਭਚਾਂਭਜਾਂਦੀ ਦੱਸਦੇ ਨੇ, ਅੱਗੋਂ ਤੂੰ ਆਪਸਿਆਣਾ ਹੈਂ, ਜੇ …
Read More »ਭੁਲੇਖਾ
ਮਿੰਨੀ ਕਹਾਣੀ ਕਮਲਕਿਸ਼ੋਰ ਤੇ ਸ਼ਰੂਤੀਦਾਬਚਪਨ ਤੋਂ ਪਿਆਰ ਸੀ ਇੱਕਠੇ ਇੱਕ ਸਕੂਲ ਤੇ ਇੱਕ ਜਮਾਤ ਵਿੱਚ ਪੜ੍ਹਦੇ ਵੱਡੇ ਹੋਏ ਸੀ; ਚੰਗੇ ਭਾਗਾਂ ਨੂੰ ਉਹਨਾਂ ਦਾਪਿਆਰਸਿਰੇ ਚੜ੍ਹਿਆ ਤੇ ਸ਼ੁਭਵਿਆਹਨਸੀਬ ਹੋਇਆ। ਸ਼ਰੂਤੀ ਦੇ ਕਮਰੇ ਦੀਅਲਮਾਰੀਦਾਦਰਵਾਜ਼ਾ ਅੱਧਾ ਭਿੜਿਆ ਸੀ, ਜਿਸਨੂੰਕਮਲ ਨੇ ਜਦ ਬੰਦ ਕਰਨਾ ਚਾਹਿਆ ਉਸ ਵਿੱਚੋਂ ਇੱਕ ਪੈਕੇਟਹੇਠਾਂ ਡਿੱਗ ਪਿਆ। ਉਸ ਪੈਕੇਟ ਨੂੰ …
Read More »