Breaking News
Home / ਰੈਗੂਲਰ ਕਾਲਮ (page 77)

ਰੈਗੂਲਰ ਕਾਲਮ

ਰੈਗੂਲਰ ਕਾਲਮ

ਕਾਰਬਨ ਮੋਨੋਅਕਸਾਈਡ- ਇਕ ਜਾਨ ਲੇਵਾ ਗੈਸ

ਚਰਨ ਸਿੰਘ ਰਾਏ ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ, ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ। ਲੱਗਭੱਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …

Read More »

ਬੋਲ ਬਾਵਾ ਬੋਲ

ਧੁੱਪ ਸੇਕ ਰਿਹਾ ‘ਕਾਲਾ ਕੋਟ’ ਨਿੰਦਰ ਘੁਗਿਆਣਵੀ ਮੁਖਤਿਆਰ ਸਿੰਘ ਆਪਣੇ ਭਾਣਜੇ ਦੀ ਜੰਜ ਆਇਆ ਹੋਇਆ ਹੈ। ਹਾਲੇ ਦੋ ਮਹੀਨੇ ਪਹਿਲਾਂ ਹੀ ਉਹ ਐਡੀਸ਼ਨਲ ਸ਼ੈਸ਼ਨ ਜੱਜ ਵਜੋਂ ਸੇਵਾ ਮੁਕਤ ਹੋਇਆ ਹੈ। ਸਾਰੇ ਦੂਰ-ਨੇੜਲੇ ਰਿਸ਼ਤੇਦਾਰਾਂ ਨੂੰ ਚਾਅ ਹੈ ਕਿ ਉਹ ਆਪਣੇ ਰਿਸ਼ਤੇਦਾਰ ਜੱਜ ਨੂੰ ਦੇਖ ਰਹੇ ਹਨ। ਉਸਦੀ ਭੈਣ ਤੇ ਭਣੋਈਏ ਨੇ …

Read More »

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ ਆਲ ਰਿਸਕ ਮਨੇਜਮੈਂਟ ਪਾਲਸੀ  ਇਕ ਵਿਅੱਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ ।ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …

Read More »

ਬੋਲ ਬਾਵਾ ਬੋਲ

ਕੋਈ ਨਹੀਂ ਜਾਣਦਾ ‘ਬਾਦਲ’ ਦੇ ਦਿਲ ਦੀਆਂ! ਨਿੰਦਰ ਘੁਗਿਆਣਵੀ ਪਿਛਲੇ ਦਿਨਾਂ ਦੀ ਹੀ ਗੱਲ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪਰਿਵਾਰ ਉਹਨਾਂ ਦੇ ਪਿੰਡ ਬਾਦਲ ਵਿੱਚ ਮਿਲਿਆ ਤੇ ਬਾਦਲ ਸਾਹਬ ਨੇ ਮਾਣਕ ਪਰਿਵਾਰ ਦਾ ਖੂਬ ਮਾਣ-ਸਤਿਕਾਰ ਕੀਤਾ ਹੈ। ਮੀਡੀਆ ਵਿੱਚ ਇਹ ਖਬਰ …

Read More »

ਪੁਰਾਣਾ ਘਰ ਖਰੀਦਣ ਜਾ ਰਹੇ ਹੋ ?

ਚਰਨ ਸਿੰਘ ਰਾਏ ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁਲੇ ਡੁਲੇ ਹੁੰਦੇ ਹਨ। ਬੈਕ ਯਾਰਡ ਬਹੁਤ ਵੱਡਾ, ਘਰ ਦੇ ਦੋਨੋਂ ਪਾਸੇ ਸਾਈਡ ਤੇ ਜਿਆਦਾ ਖੁਲੀ ਜਗਾ ਤੇ ਅੱਗੇ ਡਰਾੀਵ ਵੇ ਵਿਚ 5-6 ਕਾਰਾਂ ਖੜਨ ਦੀ ਜਗਾ ਹੁੰਦੀ ਹੈ। ਇਹਨਾਂ ਕਾਰਨ ਕਰਕੇ ਕਈ ਵਿਅੱਕਤੀ ਇਸ ਤਰਾਂ ਦੇ …

Read More »

ਬੱਚਿਆਂ ਦਾ ਨਾਮ ਕਾਰ ਇੰਸੋਰੈਂਸ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ ਕਈ ਵਿਅਕਤੀਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ। ਜੇ ਇਕ 35 ਸਾਲਦਾਵਿਅਕਤੀ ਤਿੰਨ ਲੱਖ ਦੀਟਰਮਪਾਲਸੀ 10 ਸਾਲਵਾਸਤੇ ਲੈਂਦਾ ਹੈ ਤਾਂ ਉਸਦਾਪ੍ਰੀਮੀਅਮ 17 ਡਾਲਰਮਹੀਨਾ ਜਾਂ 57 ਸੈਂਟਰੋਜ ਦੇ ਹੋਣਗੇ ਪਰ 40 ਸਾਲ ਦੇ ਵਿਅੱਕਤੀ ਵਾਸਤੇ ਇਹ ਪ੍ਰੀਮੀਅਮ 21 ਡਾਲਰਮਹੀਨਾਹੋਵੇਗਾ ਅਤੇ 50 ਜਾਂ …

Read More »

ਹਾਈ ਰਿਸਕਡਰਾਈਵਰਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅੱਕਤੀ ਦਾ ਡਰਾਈਵਿੰਗ ਰਿਕਾਰਡਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈਐਕਸੀਡੈਂਟਹਨ ਤਾਂ ਇੰਸੋਰੈਂਸ ਕੰਪਨੀ ਫੈਸਲਾਲੈਸਕਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਕੇ ਮਿਲੀਅਨਡਾਲਰਾਂ ਦਾਕਲੇਮਦੇਣਦਾਖਤਰਾ ਹੋ ਸਕਦਾ ਹੈ। …

Read More »

ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …

Read More »

ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ ਵਿਚ-ਵਿਚ …

Read More »