Breaking News
Home / ਰੈਗੂਲਰ ਕਾਲਮ (page 76)

ਰੈਗੂਲਰ ਕਾਲਮ

ਰੈਗੂਲਰ ਕਾਲਮ

… ਬਹਿ ਜਾ ਮੇਰੇ ਸਾਈਕਲ ‘ਤੇ ਟੱਲੀਆਂ ਵਜਾਉਂਦਾ ਜਾਊਂ

ਦਿਲੋ- ਦਿਮਾਗ ਦੀ ਤੰਦਰੁਸਤੀ ਲਈ ਜ਼ਰੂਰਤ ਹੈ ਰੋਹਿਤ ਗਰਗ ਵਾਂਗ ਸਾਈਕਲਿੰਗ ਨੂੰ ਇਕ ਮਿਸ਼ਨ ਬਣਾਉਣ ਦੀ ਦੀਪਕ ਸ਼ਰਮਾ ਚਨਾਰਥਲ ਸਾਈਕਲ ਨਾਲ ਭਾਰਤੀਆਂ ਦਾ ਖਾਸਾ ਨਾਤਾ ਰਿਹਾ ਹੈ। ਜਦੋਂ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ, ਜਦੋਂ ਲੋਕਾਂ ਕੋਲ ਅੱਤ ਦਾ ਪੈਸਾ ਨਹੀਂ ਹੁੰਦਾ ਸੀ, ਜਦੋਂ ਲੋਕਾਂ ਨੂੰ ਦਿਖਾਵੇ ਦੀ ਆਦਤ ਨਹੀਂ …

Read More »

ਬੋਲ ਬਾਵਾ ਬੋਲ

ਮੇਰੀਆਂ ਯਾਦਾਂ ਦੀ ਡਾਇਰੀ ਮੈਨੂੰ ਜਾਪਿਆ ਨੁਸਰਤ ਭੂਤ ਬਣ ਚਿੰਬੜ ਗਿਆ ਨਿੰਦਰ ਘੁਗਿਆਣਵੀ ਦੇਰ ਦੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਬਾਲ ਵਿਸ਼ਵ ਕੋਸ਼’ (ਚਾਰ ਜਿਲਦਾਂ) ਵਿਚ ਲਿਖਣ ਲਈ ਮੈਨੂੰ 4 ਇੰਦਰਾਜ (ਐਂਟਰੀਜ਼) ਅਲਾਟ ਕੀਤੀਆਂ ਗਈਆਂ। ਆਪਣੀ ਅਮਰ ਆਵਾਜ਼ ਦਾ ਜਾਦੂ ਬਖੇਰ ਕੇ ਤੇ ਨਿਆਣੀ ਉਮਰੇ ਸੰਸਾਰ ਛੱਡ ਗਏ …

Read More »

ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ  ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕੈਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਨ ਬਣਾਏ …

Read More »

ਕਾਬਲ ਅਫਸਰ ਤੇ ਨੇਕ ਬੰਦਾ ਹੈ ਰਵੀ ਭਗਤ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ ਰਵੀ ਭਗਤ ਨੂੰ ਮੈਂ ਪਹਿਲੀ ਵਾਰੀ 2008 ਵਿੱਚ ਸ਼੍ਰੀ ਮੁਕਤਸਰ ਸਾਹਿਬ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਦੇ ਘਰ ਵੇਖਿਆ। ਉਦੋਂ ਉਹ ਮਲੋਟ ਵਿਖੇ ਐਸ.ਡੀ.ਐਮ. ਤਾਇਨਾਤ ਸੀ ਤੇ ਇਸੇ ਸਾਲ ਦੇ ਹੀ ਆਈ.ਏ.ਐਸ ਬੈਚ ਦਾ।  ਸੰਗਾਊ ਤਬੀਅਤ ਦਾ ਮਾਲਕ। ਨਿੱਕਾ ਕੱਦ। ਚੁਸਤ ਕਦਮ, ਨਰਮ ਸੁਭਾਅ ਤੇ …

Read More »

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ …

Read More »

ਮੇਰੀ ਕੈਨੇਡਾ ਫੇਰੀ : ਕਿਸ਼ਤ 15

ਮਹਿਫਲ ਕੈਨੇਡਾ, ਸਜੀ ਸ਼ਿਵਾਲਿਕ ਕਾਲਜ ਨੰਗਲ ਦੀ ਕੰਟੀਨ ‘ਚ ਦੀਪਕ ਸ਼ਰਮਾ ਚਨਾਰਥਲ ਜਿਉਂ-ਜਿਉਂ ਪੰਜਾਬ ਨੂੰ ਵਾਪਸ ਮੁੜਨ ਦੇ ਦਿਨ ਨੇੜੇ ਆ ਰਹੇ ਸਨ ਤਿਉਂ-ਤਿਉਂ ਮਿਲਣ ਮਿਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ

Read More »

ਮੇਰੀ ਕੈਨੇਡਾ ਫੇਰੀ : ਕਿਸ਼ਤ 15

ਮਹਿਫਲ ਕੈਨੇਡਾ, ਸਜੀ ਸ਼ਿਵਾਲਿਕ ਕਾਲਜ ਨੰਗਲ ਦੀ ਕੰਟੀਨ ‘ਚ ਦੀਪਕ ਸ਼ਰਮਾ ਚਨਾਰਥਲ ਜਿਉਂ-ਜਿਉਂ ਪੰਜਾਬ ਨੂੰ ਵਾਪਸ ਮੁੜਨ ਦੇ ਦਿਨ ਨੇੜੇ ਆ ਰਹੇ ਸਨ ਤਿਉਂ-ਤਿਉਂ ਮਿਲਣ ਮਿਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਲਗਾਤਾਰ ਰੇਡੀਓ ਅਤੇ ਟੀ.ਵੀ. ਸ਼ੋਅ ਦੇ ਚੱਲਦਿਆਂ, ਵੱਖੋ-ਵੱਖ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਨਾਲ ਸਬੰਧਤ ਪ੍ਰੋਗਰਾਮਾਂ …

Read More »

ਅਕਾਲੀ ਦਲ ਮੁੜਨ ਲੱਗਾ ਪੰਥਕ ਏਜੰਡੇ ਵੱਲ

‘ਪੰਥਕ ਪਾਰਟੀ’ ਤੋਂ ‘ਪੰਜਾਬੀ ਪਾਰਟੀ’ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣਾ ‘ਪੰਥਕ ਏਜੰਡਿਆਂ ਦਾ ਸੁਦਰਸ਼ਨ ਚੱਕਰ’ ਮੁੜ ਕੱਢ ਲਿਆ ਹੈ। ਪੰਜਾਬ ਵਿਧਾਨ ਸਭਾ-2017 ਦੀ ਖੇਡ ਨੂੰ ਹਰ ਹੀਲੇ ਆਪਣੇ ਹੱਕ ਵਿਚ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕੁਝ ਵੀ ਕਰਨ ਨੂੰ ਤਿਆਰ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿਚ ‘ਆਮ …

Read More »

ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਚਰਨ ਸਿੰਘ ਰਾਏ ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ। ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ …

Read More »

ਬੋਲ ਬਾਵਾ ਬੋਲ

ਧੁੱਪ ਸੇਕ ਰਿਹਾ ਕਾਲਾ ਕੋਟ-2 ਨਿੰਦਰ ਘੁਗਿਆਣਵੀ ਆਪਣੀ ‘ਮਾਂ ਜਾਈ’ ਦੇ ਮੂੰਹੋਂ ਪਹਿਲੀ ਵਾਰੀ ਇਹ ਬੋਲ ਸੁਣਦਿਆਂ ਮੁਖਤਿਆਰ ਸਿੰਘ ਦੇ ਅੰਦਰ ਖੁਸ਼ੀ ਤੇ ਅਪਣੱਤ ਦੀ ਲਹਿਰ ਦੌੜ ਗਈ। ਉਸਨੇ ਖਲੋਤੇ-ਖਲੋਤੇ, ਆਪਣਾ ਅਧੂਰਾ ਪੈੱਗ ਖਤਮ ਕੀਤਾ ਹੀ ਸੀ ਕਿ ਵਕੀਲ ਰਾਮ ਸਿੰਘ ਨੇ ਬਰਫ਼ ਦੀਆਂ ਦੋ ਡਲੀਆਂ ਗਲਾਸ ਵਿੱਚ ਸੁੱਟਦਿਆਂ ਇਕ …

Read More »