ਚਰਨ ਸਿੰਘ ਰਾਏ ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ ਕਿਵੇਂ ਕਰਨਾ ਹੈ। ਕਿਉਂਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ ਮੁੜਕੇ …
Read More »ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੀ ਸ਼ਰਤਾਂ ਹਨ?
ਰੀਆ ਦਿਓਲ ਸੀਪੀਏ ਸੀਜੀਏ416-300-2359 ਓਲਡ-ਏਜ ਸਕਿਉਰਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੰਮ ਕਰਨ ਜਾਂ ਨਾਂ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਜੇ ਤੁਹਾਡੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਕੈਨੇਡਾ ਵਿਚ ਰਹਿੰਦੇ 10 ਸਾਲ ਹੋ ਗਏ ਹਨ ਤਾਂ ਤੁਸੀਂ ਇਹ ਪੈਨਸ਼ਨ ਲੈਣ ਦੇ ਹੱਕਦਾਰ ਹੋ ਸਕਦੇ ਹੋ। ਹੁਣ …
Read More »ਬੋਲ ਬਾਵਾ ਬੋਲ
ਏਥੇ ਕੌਣ ਕਿਸੇ ਨੂੰ ਪੁੱਛਦੈ ਜੀ! ਨਿੰਦਰ ਘੁਗਿਆਣਵੀ ਬਹੁਤ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਹੁਣ ਤੀਕ ਆਪਣੇ ਖ਼ੂਨ ਦੇ ਰਿਸ਼ਤਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਿਰ ਉਤੇ ਜੀਂਦਾ ਹੁੰਦਾ ਤਾਂ ਹੁਣ ਤੀਕ (ਸ਼ਾਇਦ) ਜ਼ਿੰਦਾ ਨਾ ਰਹਿ ਸਕਦਾ। ਇਹ ਬਿਲਕੁਲ ਸੱਚ ਹੈ! ਇਹ ਲੋਕ ਕੀ ਲਗਦੇ ਨੇ ਮੇਰੇ? ਏਹ ਲੋਕ…ਚਾਹੇ ਲਾਗੇ-ਚਾਗੇ …
Read More »ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?
ਚਰਨ ਸਿੰਘ ਰਾਏ ਆਲ ਰਿਸਕ ਮਨੇਜਮੈਂਟ ਪਾਲਸੀ ਇਕ ਵਿਅੱਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …
Read More »ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?
ਰੀਆ ਦਿਓਲ ਸੀਪੀਏ ਸੀਜੀਏ 416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸ਼ਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਕੈਨੇਡਾ ਰੈਵੀਨਿਊ ਏਜੰਸੀ ਅਨੁਸਾਰ 80-85% ਕਨੇਡੀਅਨ ਆਪਣੀ ਰਿਟਰਨ ਭਰਦੇ ਹਨ, …
Read More »ਬੋਲ ਬਾਵਾ ਬੋਲ
ਤੇ ਤੁਰ ਪਰਦੇਸ ਗਿਉਂ … ! ਨਿੰਦਰ ਘੁਗਿਆਣਵੀ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਗੁਰਚਰਨ ਵਿਰਕ ਦੇ ਇਸ ਜਹਾਨੋਂ ਅਛੋਪਲੇ ਜਿਹੇ ਹੀ ਤੁਰ ਜਾਣ ‘ਤੇ ਬੜੀ ਮਾਯੂਸੀ ਨਾਲ ਉਸ ਬਾਰੇ ਲਿਖਣਾ ਪੈ ਰਿਹੈ। ਦਿਲ ਨੂੰ ਹੌਲ ਪੈਂਦਾ ਪਿਆ ਹੈ। ਆਪਣੇ ਆਪ ਨੂੰ ਭਾਵੁਕ ਹੋਣ ਤੋਂ ਰੋਕਦਾ ਹਾਂ ਪਰ ਸਫਲ ਨਹੀਂ ਹੋ ਪਾ …
Read More »ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ
ਚਰਨ ਸਿੰਘ ਰਾਏ ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ, ਇਕ ਹਫਤੇ ਵਿਚ …
Read More »ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ
ਰੀਆ ਦਿਓਲ ਸੀਪੀਏ ਸੀਜੀਏ416-300-2359 ਟੈਕਸ ਭਰਨ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕਨੇਡੀਅਨ ਟੈਕਸ ਕਨੂੰਨ ਹੋਰ ਸਖਤ ਅਤੇ ਗੁਝਲਦਾਰ ਹੋਈ ਜਾ ਰਹੇ ਹਨ। ਇਸ ਲਈ ਹਰ ਵਾਰ ਇਸ ਤਰਾਂ ਦੇ ਆਰਟੀਕਲ ਲਿਖਕੇ ਜੋ ਜੋ …
Read More »ਬੋਲ ਬਾਵਾ ਬੋਲ : ਕਾਲੇ ਕੋਟ ਦਾ ਦਰਦ-3
”ਸੋਚ ਕੇ ਹੱਥ ਲਾਈਂ ਮੈਨੂੰ..ਮੈਂ ਜੱਜ ਰਮਿੰਦਰ ਸਿੰਘ ਦਾ ਕਜ਼ਨ ਆਂ ਨਿੰਦਰ ਘੁਗਿਆਣਵੀ ਗੱਲਾਂ ਮਾਰ ਕੇ ਰਿੰਪੀ ਤੇ ਉਸ ਦੇ ਸਾਥੀ ਚਲੇ ਗਏ। ਸਾਹਿਬ ਨੇ ਮੈਨੂੰ ਹਦਾਇਤ ਕੀਤੀ, ”ਏਹਨੂੰ ਆਪਾਂ ਬਹੁਤਾ ਮੂੰਹ ਨੀਂ ਲਾਉਣਾ.. ਸੋ-ਸੋ ਈ ਰੱਖਣਾ.. ਰਿਸ਼ਤੇਦਾਰੀ ਆ.. ਵਿਗਾੜਨੀ ਵੀ ਨਹੀਂ..ਪਰ ਕੁੱਤਾ ਆ ਸਾਲਾ..।” ਸਾਹਿਬ ਕੋਰਟ ਜਾਣ ਲਈ ਤਿਆਰ …
Read More »ਕਾਰਬਨ ਮੋਨੋਅਕਸਾਈਡ ਇਕ ਜਾਨ ਲੇਵਾ ਗੈਸ
ਚਰਨ ਸਿੰਘ ਰਾਏ ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ,ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ । ਲਗਭਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …
Read More »