ਨਾ ਹੋਇਆ ਤੇ ਨਾ ਕੋਈ ਹੋਣ ਲੱਗਾ, ਮਹਾਂਬਲੀ ਯੋਧਾ, ਰੂਹ ਰੁਹਾਨੀ ਕੋਈ। ਨਿੱਕੀ ਉਮਰੇ ਬਾਪ ਤੋਰ ਦਿੱਤਾ, ਸ਼ਹਾਦਤ ਚਾਰੇ ਪੁੱਤਰਾਂ ਦੀ ਲਾਸਾਨੀ ਕੋਈ। ਠੰਢੇ ਬੁਰਜ, ਮਾਂ ਗੁਜ਼ਰੀ ਸ਼ਹੀਦ ਹੋਈ, ਇਹੋ ਜਿਹੀ ਨਾ ਮਹਾਨ ਕੁਰਬਾਨੀ ਕੋਈ। ਦੇਸ਼ ਕੌਮ ਤੋਂ ਆਪਾ ਵੀ ਵਾਰ ਦਿੱਤਾ, ਐਸਾ ਹੋਣਾ ਨਾ ਸਰਬੰਸਦਾਨੀ ਕੋਈ। ਸਾਕਾ ਸਰਹੰਦ, ਛੋਟੇ …
Read More »ਪਰਵਾਸੀ ਨਾਮਾ
LIVE ENTERTAINMENT ਖ਼ਬਰਹਾਰ ਪਰਵਾਸੀ ਮੀਡੀਆ Show ਕਰਵਾ ਰਿਹਾ ਹੈ, 25 ਦਿਸੰਬਰ ਨੂੰ ਜਾਇਓ ਨਾ ਭੁੱਲ ਮੀਆਂ । ਦਿਨ ਕ੍ਰਿਸਮਸ ਦਾ, ਛੁੱਟੀ ਹੈ ਸਾਰਿਆਂ ਨੂੰ, ਪੰਜ ਵਜੇ ਚਾਂਦਨੀ ਦੇ Door ਜਾਣੇ ਖੁੱਲ੍ਹ ਮੀਆਂ । 5,6 ਘੰਟੇ ਦਾ ਮਾਣਿਓ ਸ਼ੋਅ ਵਧੀਆ, Pay ਕਰਿਓ ਨਾ Dinner ਦਾ ਮੁੱਲ ਮੀਆਂ । ਟਿਕਟਾਂ ਚੱਕ ਲਓ, …
Read More »ਗੀਤ
ਰੰਗਲਾ ਪੰਜਾਬ ਸਾਡਾ। ਮਾਝਾ ਤੇ ਦੁਆਬ ਸਾਡਾ। ਮਾਲਵਾ ਗ਼ੁਮਾਨ ਸਾਡਾ। ਪੁਆਧ ਹੈ ਮਾਣ ਸਾਡਾ। ਜਿਵੇਂ ਸੋਹਣੇ ਫੁੱਲਾਂ ਵਿੱਚ, ਖਿੜ੍ਹਿਆ ਗੁਲਾਬ ਸਾਡਾ। ਰੰਗਲਾ ਪੰਜਾਬ ਸਾਡਾ। ਛਿੰਝ ਦੇਖਾਂ ਮੁੜ ਕੇ ਮੈਂ ਪਿੰਡ ਰੂਪੋਵਾਲ ਦੀ। ਭੁੱਲੇ ਮੈਨੂੰ ਕਦੇ ਨਾ ਕੌਡੀ ਦੇਵੀ ਦਿਆਲ ਦੀ। ਖੇਡਾਂ ਨਾਲ ਹੁੰਦਾ ਸੀ ਪਿਆਰ ਬੇਹਿਸਾਬ ਸਾਡਾ। ਰੰਗਲਾ ਪੰਜਾਬ ਸਾਡਾ, …
Read More »ਪਰਵਾਸੀ ਨਾਮਾ
ਵੋਟਾਂ ਦਿੱਲੀ ਗੁਜਰਾਤ ਹਿਮਾਚਲ ਦਿੱਲੀ, ਹਿਮਾਚਲ, ਗੁਜਰਾਤ ਵਿੱਚ ਪਈਆਂ ਵੋਟਾਂ, ਸਾਰੀਆਂ ਧਿਰਾਂ ਦਾ ਲੱਗਾ ਸੀ ਜੋਰ ਮੀਆਂ । ਜਨਤਾ ਮੰਗਦੀ ਰੁਜਗ਼ਾਰ, ਇਨਸਾਫ, ਰੋਟੀ, Corruption ਰਹੀ ਹੈ System ਨੂੰ ਖ਼ੋਰ ਮੀਆਂ । ਫੈਸਲਾ ਲੋਕਾਂ ਦਾ, ਲੋਕਾਂ ਨੇ ਕਰ ਦਿੱਤਾ, ਜਾਂਚ ਪਰਖ਼ ਲਿਆ ਸਾਧ ਤੇ ਚੋਰ ਮੀਆਂ । ਦਿੱਲੀ ਆਪ ਦੀ ਸੀ, …
Read More »ਗ਼ਜ਼ਲ
ਅਸੀਂ ਤਲੀਆਂ ‘ਤੇ ਚੋਗ ਚੁਗਾਉਣੇ ਛੱਡ ‘ਤੇ। ਰੋਗ ਭੈੜੇ ਦਿਲਾਂ ਨੂੰ ਲਗਾਉਣੇ ਛੱਡ ‘ਤੇ। ਬੇਵਫਾਈਆਂ ਹੀ ਕਿਉਂ ਆਈਆਂ ਹਿੱਸੇ ਮੇਰੇ, ਸਾਰੇ ਦੁੱਖ, ਗ਼ਮ ਹੰਝੂਆਂ ‘ਚ ਪ੍ਰੋਣੇ ਛੱਡ ‘ਤੇ। ਸਾਂਝੇ ਚੱਪੂਆਂ ਬਿਨਾਂ ਬੇੜੀ ਲੱਗੇ ਨਾ ਕਿਨਾਰੇ, ਤਾਂ ਹੀ ਆਪਣੇ ਵੀ ਕਦੋਂ ਦੇ ਹਿਲਾਉਣੇ ਛੱਡ ‘ਤੇ। ਝੱਲ ਹਿਜ਼ਰ ਦੇ ਤੀਰ, ਮੁੱਕਾ ਅੱਖਾਂ …
Read More »ਪਰਵਾਸੀ ਨਾਮਾ
ਚੰਗੀ ਖ਼ਬਰ ਹੈ ਨਹੀਂ ਕੋਈ ਮਾਰਦਾ ਕੋਈ ਹੈ ਮਰੀ ਜਾਂਦਾ, ਕਿਸੇ ਪਾਸੇ ਤੋਂ ਆਉਂਦੀ ਚੰਗੀ ਖ਼ਬਰ ਹੈ ਨਹੀਂ । ਡਾਕੇ, ਚੋਰੀਆਂ ਹੁੰਦੇ ਨੇ ਕਤਲ਼ ਹਰ ਥਾਂ, ਮਾਨਸ ਜਾਤ ਦੀ ਬਹੁਤੀ ਹੁਣ ਕਦਰ ਹੈ ਨਹੀਂ । ਵਿਰਲ੍ਹਾ-ਟਾਂਵਾਂ ਹੀ ਧਰਤ ਤੇ ਦੇਸ਼ ਹੋਣਾ, ਜਿਹੜੇ ਮੁਲਕ ਵਿੱਚ ਮੱਚਿਆ ਗ਼ਦਰ ਹੈ ਨਹੀਂ । ਧਨ, …
Read More »ਹਾਏ ਰੱਬਾ ਨਾ….
ਹਾਏ ਰੱਬਾ ਨਾ ਬਚਪਨ ਕਿਸੇ ਦਾ ਰੁਲ਼ ਜਾਵੇ। ਹਰ ਬੱਚਾ ਜਾਏ ਸਕੂਲੇ ਖੁਸ਼ੀਆਂ ਵਿੱਚ ਗਾਵੇ। ਬਾਲ ਮਜ਼ਦੂਰੀ ਕਰਨੀ ਨਾ ਪਏ ਬੱਚਿਆਂ ਨੂੰ, ਹਿਰਦੇ ਕੋਮਲ ਹੁੰਦੇ ਭੁੱਖ ਕਿਉਂ ਸਤਾਵੇ। ਕਿਉਂ ਖੋਹਵੇ ਕੋਈ ਪਿਆਰ ਇਨ੍ਹਾਂ ਦੇ ਹਿੱਸੇ ਦਾ, ਇਹ ਵੀ ਮਾਨਣ ਲੋਰੀਆਂ ਤੇ ਲਾਡ ਲਡਾਵੇ। ਰੱਖਿਆ ਪਿਆਰਾ ਨਾਂ ਵੀ ਹੁੰਦਾ ਮਾਪਿਆਂ ਨੇ, …
Read More »ਪਰਵਾਸੀ ਨਾਮਾ
TORONTO ਵਿੱਚ ਪਹਿਲੀ ਬਰਫ਼ਬਾਰੀ TORONTO ਦੇ ਆਸ-ਪਾਸ ਪਹਿਲੀ SNOW ਪੈ ਗਈ, ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ। ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ, ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ। ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ, ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ। ਜਹਾਜ਼ੇ ਚੜ੍ਹ ਕੇ ਜਾਣਗੇ …
Read More »ਪਰਵਾਸੀ ਨਾਮਾ
TORONTO ਵਿੱਚ ਪਹਿਲੀ ਬਰਫ਼ਬਾਰੀ TORONTO ਦੇ ਆਸ-ਪਾਸ ਪਹਿਲੀ SNOW ਪੈ ਗਈ, ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ। ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ, ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ। ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ, ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ। ਜਹਾਜ਼ੇ ਚੜ੍ਹ ਕੇ ਜਾਣਗੇ …
Read More »ਸੱਜਣਾ ਜਾਈਂ ਨਾ…
ਸਾਡਾ ਲੁੱਟ ਕੇ ਚੈਨ ਕਰਾਰ, ਸੱਜਣਾ ਜਾਈਂ ਨਾ। ਅਸਾਂ ਤੈਨੂੰ ਕੀਤਾ ਪਿਆਰ, ਸੱਜਣਾ ਜਾਈਂ ਨਾ। ਸਮਝ ਨਾ ਆਵੇ ਕਿਸ ਗੱਲ ਦੀ ਦਏਂ ਸਜ਼ਾ, ਲਾਹ ਦੇ ਮਨ ਤੋਂ ਭਾਰ, ਸੱਜਣਾ ਜਾਈਂ ਨਾ। ਫ਼ੁੱਲਾਂ ਨਾਲੋਂ ਵੱਧ ਕੇ ਕੋਮਲ ਹਿਰਦੇ ਵਿੱਚ, ਕਿਉਂ ਮਾਰੇਂ ਤੇਜ਼ ਕਟਾਰ, ਸੱਜਣਾ ਜਾਈਂ ਨਾ। ਤੇਰੇ ਨਾਲ ਹੀ ਦੁਨੀਆਂ ਸਾਡੀ …
Read More »