Breaking News
Home / ਸੰਪਾਦਕੀ (page 40)

ਸੰਪਾਦਕੀ

ਸੰਪਾਦਕੀ

ਭਾਰਤ ਦੇ ਪੰਜਸੂਬਿਆਂ ਦੇ ਚੋਣਨਤੀਜਿਆਂ ਦੇ ਮਾਇਨੇ

ਹਾਲ ਹੀ ਦੌਰਾਨ ਭਾਰਤ ਦੇ ਪੰਜਰਾਜਾਂ ਦੀਆਂ ਸੂਬਾਈਚੋਣਾਂ ਦੇ ਨਤੀਜਿਆਂ ਨੇ ਭਾਰਤ ਦੇ ਸਿਆਸੀ ਹਾਲਾਤਾਂ ਬਾਰੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਪੱਤਰਕਾਰੀ ਅਤੇ ਸਿਆਸੀ ਹਲਕਿਆਂ ਵਲੋਂ ਬੜੀ ਸ਼ਿੱਦਤ ਨਾਲਇਨ੍ਹਾਂ ਨਤੀਜਿਆਂ ਦਾਵਿਸ਼ਲੇਸ਼ਣਕੀਤਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਦੇ ਵੋਟਰਾਂ ਵਲੋਂ ਦਿੱਤੇ ਗਏ ਫ਼ਤਵੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆਅਤੇ ਸਮਝਿਆ ਜਾ …

Read More »

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਰੈਲੀ ਤੇ ਸਰਕਾਰ ਦਾ ਪੈਂਤੜਾ

ਆਮ ਤੌਰ ‘ਤੇ ਭਾਰਤੀ ਰਾਜਨੀਤੀ ‘ਚ ਰੈਲੀਆਂ, ਮੁਜ਼ਾਹਰਿਆਂ ਜਾਂ ਰੋਸ-ਪ੍ਰਦਰਸ਼ਨਾਂ ਤੋਂ ਅਰਥ ਇਹ ਕੱਢਿਆ ਜਾਂਦਾ ਹੈ ਕਿ ਵਿਰੋਧੀ ਪਾਰਟੀ ਦਾ ਵੱਡਾ ਸਾਰਾ ਹਜ਼ੂਮ, ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਇੱਥੇ ਕਿਸ ਮਨੋਰਥ ਲਈ ਆਏ ਹਨ, ਸਰਕਾਰ ਦੇ ਖਿਲਾਫ਼ ਤੱਤੇ-ਤੱਤੇ ਨਾਅਰੇ ਮਾਰਦੇ ਹਨ, ਸਰਕਾਰ ਦੀ …

Read More »

ਪੰਜਾਬ ‘ਚ ਕੇਬਲਮਾਫ਼ੀਆ ਤੇ ਪੱਤਰਕਾਰਤਾ ਦੀਆਜ਼ਾਦੀ

ਪਿਛਲੇ ਦਿਨੀਂ ਜ਼ੀ ਗਰੁੱਪ ਦੇ ਖੇਤਰੀਚੈਨਲ ‘ਜ਼ੀ ਪੰਜਾਬਹਰਿਆਣਾ’ ਨੂੰ ਪੰਜਾਬ ਦੇ ਕੇਬਲਨੈੱਟਵਰਕ ਤੋਂ ਬਲੈਕਲਿਸਟਕੀਤੇ ਜਾਣ ਤੋਂ ਪੰਜਾਬ ‘ਚ ਸੱਤਾਧਾਰੀਆਂ ਦੇ ਕੇਬਲਮਾਫ਼ੀਆਅਤੇ ਮੀਡੀਆਦੀਆਜ਼ਾਦੀ’ਤੇ ਅਣਐਲਾਨੀਪਾਬੰਦੀ ਦੇ ਨੁਕਤਿਆਂ ਤੋਂ ਚਰਚਾਭਖ ਗਈ ਹੈ। ਬੇਸ਼ੱਕ ਵੱਡੇ ਹੋ-ਹੱਲੇ ਤੋਂ ਬਾਅਦ ‘ਜ਼ੀ ਪੰਜਾਬਹਰਿਆਣਾ’ ਮੁੜ ਕੇਬਲਨੈੱਟਵਰਕ’ਤੇ ਚੱਲਣ ਲੱਗ ਪਿਆ ਹੈ, ਪਰਮੀਡੀਆਹਲਕਿਆਂ, ਵਿਰੋਧੀ ਸਿਆਸੀ ਪਾਰਟੀਆਂ ਅਤੇ ਸਮਾਜਿਕਹਲਕਿਆਂ ਵਿਚ ਇਕ …

Read More »

ਪੰਜਾਬ ‘ਚ ਵੱਧ ਰਿਹਾ ਗੈਂਗਵਾਰਦਾ ਰੁਝਾਨ

ਕਦੇ ਗੈਂਗਵਾਰਦੀਆਂ ਘਟਨਾਵਾਂ ਸਿਰਫ਼ਫ਼ਿਲਮਾਂ ਵਿਚ ਹੀ ਦੇਖਦੇ ਹੁੰਦੇ ਸੀ। ਅੱਜ-ਕਲ੍ਹ ਆਏ ਦਿਨਪੰਜਾਬਵਿਚ ਗੈਂਗਵਾਰਦੀਆਂ ਵਾਪਰਰਹੀਆਂ ਘਟਨਾਵਾਂ ਬੇਹੱਦ ਚਿੰਤਾਦਾਵਿਸ਼ਾਹਨ।ਪਿਛਲੇ ਦਿਨੀਂ ਗੈਂਗਵਾਰ ਦੌਰਾਨ ਪਰਵਾਣੂ (ਹਿਮਾਚਲਪ੍ਰਦੇਸ਼) ਵਿਚ ਗੈਂਗਸਟਰਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਹੋਣਸਮੇਤ ਮੰਗਲਵਾਰ ਨੂੰ ਅੰਮ੍ਰਿਤਸਰਵਿਚ ਗੈਂਗਵਾਰ ਦੌਰਾਨ ਹਰੀਆ ਗਰੁੱਪ ਦੇ ਮੁਖੀਦੀ ਹੱਤਿਆ ਹੋਣ ਤੋਂ ਬਾਅਦਪੰਜਾਬਪੁਲਿਸਦੀ ਅੱਖ ਖੁੱਲ੍ਹੀ ਹੈ ਅਤੇ ਇਕ ਇੰਸਪੈਕਟਰਜਨਰਲਦੀਅਗਵਾਈਹੇਠਇਨ੍ਹਾਂ ਗਿਰੋਹਾਂ ਵਿਰੁੱਧ …

Read More »

ਜੇਕਰ ਜਿਊਂਦਿਆਂ ਮਰਨਦੀ

ਜਾਚ ਆ ਜਾਵੇ… ਮੌਤ ਇਸ ਭੌਂਤਿਕ ਸੰਸਾਰ ਦੇ ਹਰੇਕਜੀਵਦੀਅੰਤਮ ਤੇ ਅਟੱਲ ਸੱਚਾਈ ਹੈ, ਜਿਸ ਨੂੰ ਸਵੀਕਾਰਕਰਨ ਤੋਂ ਮਨੁੱਖ ਹਮੇਸ਼ਾ ਸੁਚੇਤ ਤੇ ਅਚੇਤਰੂਪਵਿਚ ਭੱਜਦਾ ਹੈ।ਭਗਤਕਬੀਰਦਾ ਇਕ ਸਲੋਕ ਹੈ, ”ਕਬੀਰਮਰਤਾਮਰਤਾ ਜਗੁ ਮੂਆਮਰਿਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥” ਇਸ ਸਲੋਕ ਨੂੰ ਅਕਸਰਮ੍ਰਿਤਕਾਂ ਦੇ ਭੋਗ ਦੇ ਇਸ਼ਤਿਹਾਰਾਂ ਵਿਚ …

Read More »

ਪੰਜਾਬ ‘ਚ ਅਮਨ ਕਾਨੂੰਨ ਵਿਵਸਥਾ ਦੇ ਫੇਲ੍ਹ ਹੋਣ ਦਾ ਨਤੀਜਾ

ਲੰਘੇ ਮੰਗਲਵਾਰ ਨੂੰ ਬਠਿੰਡਾ ਵਿਚ ਜਬਰ-ਜਨਾਹ ਪੀੜਤ ਸੱਤ ਮਹੀਨਿਆਂ ਦੀ ਬੱਚੀ ਦੇ ਪਿਤਾ ਵਲੋਂ ਬਲਾਤਕਾਰੀ ਦੇ ਦੋਵੇਂ ਹੱਥ ਵੱਢ ਦਿੱਤੇ ਗਏ। ਇਹ ਖ਼ਬਰ ਭਾਵੇਂ ਅਖ਼ਬਾਰ ਦੀ ਇਕ ਦਿਨ ਦੀ ਸੁਰਖੀ ਬਣ ਕੇ ਰਹਿ ਗਈ ਪਰ ਇਹ ਖ਼ਬਰ ਪੰਜਾਬ ਦੇ ਹਾਲਾਤਾਂ ਦੀ ਭਿਆਨਕਤਾ ਦਿਖਾਉਂਦੀ ਹੈ। ਖ਼ਬਰਾਂ ਅਨੁਸਾਰ ਦੋ ਸਾਲ ਪਹਿਲਾਂ ਬਠਿੰਡਾ …

Read More »

ਕਾਮਾਗਾਟਾਮਾਰੂ ਕਾਂਡ ਬਾਰੇ ਮੁਆਫ਼ੀ

ਪ੍ਰਧਾਨ ਮੰਤਰੀ ਟਰੂਡੋ ਵਲੋਂ ਇਤਿਹਾਸਕ ਗਲਤੀ ਸੁਧਾਰਨ ਦਾ ਤਵਾਰੀਖੀ ਫ਼ੈਸਲਾ ਪਿਛਲੇ ਦਿਨੀਂ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੋਏ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਜਹਾਜ਼ ਕਾਂਡ ਸਬੰਧੀ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦਾ ਕੀਤਾ ਐਲਾਨ ਇਤਿਹਾਸਕ ਮਹੱਤਤਾ ਰੱਖਦਾ ਹੈ। ਹਾਲਾਂਕਿ ਹਰ ਸਾਲ ਖ਼ਾਲਸਾ ਸਾਜਨਾ ਦਿਵਸ …

Read More »

ਝੂਠੇ ਪੁਲਿਸ ਮੁਕਾਬਲੇ ਦਾ 25 ਸਾਲ ਬਾਅਦ ਇਨਸਾਫ਼!

25 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ 11 ਸਿੱਖਾਂ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਸਬੰਧੀ ਸੀ.ਬੀ.ਆਈ. ਅਦਾਲਤ ਵਲੋਂ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਪੰਜਾਬ ‘ਚ ਦੋ ਦਹਾਕੇ ਪਹਿਲਾਂ ਵਾਪਰਿਆ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਅਧਿਆਇ ਇਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ …

Read More »

ਲਾਹੌਰ ‘ਤੇ ਅੱਤਵਾਦੀ ਹਮਲੇ ਦੀ ਭਿਆਨਕਤਾ

ਲੰਘੇ ਐਤਵਾਰ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਏਸ਼ੀਆਈ ਖਿੱਤੇ ‘ਚ ਅੱਤਵਾਦ ਦੀ ਭਿਆਨਕਤਾ ਨੂੰ ਇਕ ਵਾਰ ਮੁੜ ਜ਼ਾਹਰ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਕੱਟੜ੍ਹ ਇਸਲਾਮਿਕ ਅੱਤਵਾਦੀ ਜਥੇਬੰਦੀ ਜਮਾਤ-ਉਲ ਅਹਿਰਾਰ ਵਲੋਂ ਲਈ ਗਈ ਹੈ। ਇਸ ਹਮਲੇ ਵਿਚ ਇਕ ਪਾਰਕ ਨੂੰ ਨਿਸ਼ਾਨਾ …

Read More »

ਪੰਜਾਬ ‘ਚ ਵੱਧ ਰਹੇ ਅਣਖ ਖ਼ਾਤਰ ਕਤਲਾਂ ਦਾ ਰੁਝਾਨ

ਪਿਛਲੇ ਦਿਨੀਂ ਅੰਮ੍ਰਿਤਸਰ ਨੇੜਲੇ ਇਕ ਪਿੰਡ ਵਿਚ ‘ਅਣਖ ਖ਼ਾਤਰ’ ਹੋਏ ਕਤਲ ਨੇ ਪੰਜਾਬੀਆਂ ਦੀਆਂ ਮਨੁੱਖੀ ਸੰਵੇਦਨਾਵਾਂ, ਹਰੇਕ ਬਾਲਗ ਅਵਸਥਾ ਵਾਲੇ ਮਨੁੱਖ, ਖ਼ਾਸ ਕਰਕੇ ਔਰਤਾਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਮਜੀਠਾ ਪੁਲਿਸ ਥਾਣੇ ਅਧੀਨ ਆਉਂਦੇ ਇਕ ਪਿੰਡ ਦੇ ਨੌਜਵਾਨ ਵਲੋਂ ਆਪਣੀ ਭੈਣ ਅਤੇ ਉਸ ਦੇ ਪਤੀ ਨੂੰ ਰਾਹ ਜਾਂਦਿਆਂ …

Read More »