ਪੰਜਾਬ ‘ਚ ਕੈਂਸਰ ਦਾ ਕਹਿਰ ਵਰ੍ਹ ਰਿਹਾ ਹੈ। ਦੁਨੀਆ ‘ਚ ਹਰ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਪੰਜਾਬ ‘ਚ ਇਕ ਲੱਖ ਪਿੱਛੇ ਇਕ ਸੌ ਵਿਅਕਤੀ ਕੈਂਸਰ ਦੀ ਲਪੇਟ ‘ਚ ਹਨ। ਸਿੱਧਾ ਭਾਵ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ ਪੂਰੀ ਦੁਨੀਆ ਨਾਲੋਂ 100 ਗੁਣਾਂ ਵੱਧ ਹਨ। …
Read More »ਅਕਾਲੀ-ਭਾਜਪਾ ਗਠਜੋੜ ਦਾ ਆਧਾਰ
ਹਰਿਆਣਾ ‘ਚ ਹੋਣ ਜਾ ਰਹੀਆਂ ਸੂਬਾਈ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਗਠਜੋੜ ਤੋੜਨ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਭਾਵੇਂਕਿ ਕੇਂਦਰ ਦੀ ਸਰਕਾਰ ਵਿਚ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਵਲੋਂ ਆਪਣਾ ਗਠਜੋੜ ਫਿਲਹਾਲ ਬਰਕਰਾਰ ਰੱਖਣ ਦਾ ਦਾਅਵਾ ਕੀਤਾ ਗਿਆ …
Read More »ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦੇ ਭਿਆਨਕ ਸਿੱਟਿਆਂ ਦੀ ਪੇਸ਼ੀਨਗੋਈ
ਹਾਲ ਹੀ ਦੌਰਾਨ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਛਿੜਦੀ ਹੈ ਤਾਂ ਇਸ ਨਾਲ 10 ਕਰੋੜ ਤੋਂ ਜ਼ਿਆਦਾ ਮੌਤਾਂ ਹੋਣ ਦਾ ਖ਼ਦਸ਼ਾ ਹੈ। ਅਮਰੀਕੀ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਮੁਤਾਬਕ, ‘ਜੇਕਰ ਪ੍ਰਮਾਣੂ ਜੰਗ ਹੋਈ ਤਾਂ ਇਹ ਕਿਸੇ ਖ਼ਾਸ ਥਾਂ ‘ਤੇ …
Read More »ਗੰਭੀਰ ਹੈ ਅਣਖ ਖ਼ਾਤਰ ਕਤਲਾਂ ਦਾ ਵੱਧ ਰਿਹਾ ਰੁਝਾਨ
ਆਏ ਦਿਨੀਂ ਪੰਜਾਬ ‘ਚ ਅਣਖ ਖਾਤਰ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ‘ਅਣਖ ਖ਼ਾਤਰ’ ਕਤਲ ਆਪਣੇ ਪਰਿਵਾਰ ਦੇ ਕਿਸੇ ਜੀਅ ਦਾ ਕਤਲ ਹੈ, ਜੋ ਇਸ ਵਿਸ਼ਵਾਸ ਕਾਰਨ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਕਿਸੇ ਜੀਅ ਦੇ ਕਾਰਨ ਸਮਾਜਿਕ ਤੌਰ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ। ਧਰਮ, ਕਬੀਲੇ ਜਾਂ …
Read More »ਭਾਰਤ ਦੇ ਮੱਥੇ ‘ਤੇ ਗ੍ਰਹਿਣ ਬਣਿਆ ਭੁੱਖਮਰੀ ਦਾ ਮੁੱਦਾ
ਸਵਾ ਅਰਬ ਆਬਾਦੀ ਵਾਲੇ ਖੇਤੀ ਪ੍ਰਧਾਨ ਦੇਸ਼ ਭਾਰਤ ਵਿਚ ਇਕ ਪਾਸੇ ਤਾਂ ਲੱਖਾਂ ਟਨ ਅਨਾਜ ਭੰਡਾਰ ਕਰਨ ਦੀ ਜਗ੍ਹਾ ਦੀ ਥੁੜ ਕਾਰਨ ਨੀਲੇ ਅਸਮਾਨ ਹੇਠਾਂ ਗਲ-ਸੜ ਰਿਹਾ ਹੈ ਤੇ ਦੂਜੇ ਪਾਸੇ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਲਈ ਵੀ ਤਰਸਦੇ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ। ਭਾਰਤ ਵਿਚ ਅਨਾਜ ਦੀ …
Read More »ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ
ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ ਹਨ, …
Read More »ਪਾਕਿਸਤਾਨ ‘ਚ ਸਿੱਖ ਕੁੜੀ ਦੇ ਜਬਰੀਧਰਮਤਬਦੀਲ ਦੇ ਘਟਨਾਕ੍ਰਮਦਾ ਸੁਖਾਵਾਂ ਅੰਤ
ਪਿਛਲੇ ਦਿਨੀਂ ਪਾਕਿਸਤਾਨੀਪੰਜਾਬ ‘ਚ ਸਥਿਤ ਸਿੱਖ ਧਰਮਦੀਆਧਾਰਸ਼ਿਲਾਹੋਣਦਾਮਾਣਹਾਸਲਸ੍ਰੀਨਨਕਾਣਾਸਾਹਿਬਵਿਚ ਇਕ 19 ਸਾਲਾ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾਕਰਕੇ ਜਬਰੀ ਮੁਸਲਮਾਨ ਬਣਾਉਣ ਅਤੇ ਮੁਸਲਮਾਨ ਨਾਲਨਿਕਾਹ ਕਰਵਾਉਣ ਦੀਹਿਰਦੇਵੇਦਕਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਵਿਰੁੱਧ ਦੁਨੀਆ ਭਰ ਦੇ ਸਿੱਖਾਂ ਦੀ ਇਕਮੁੱਠ ਆਵਾਜ਼ ਉੱਠਣ ਕਾਰਨਅਤੇ ਕੌਮਾਂਤਰੀ …
Read More »ਕਸ਼ਮੀਰ ਮੁੱਦੇ ‘ਤੇ ਪਾਕਿ ਦਾ ਭਾਰਤ ਖ਼ਿਲਾਫ਼ ਰਵੱਈਆ
ਭਾਰਤ ਵਲੋਂ ਜੰਮੂ-ਕਸ਼ਮੀਰ ‘ਚ ਧਾਰਾ 370 ਰੱਦ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਬੇਸ਼ੱਕ ਜੰਮੂ-ਕਸ਼ਮੀਰ ‘ਚ ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਵਿਸ਼ੇਸ਼ ਰਾਜ ਦੇ ਰੁਤਬੇ ਵਾਲੀ ਧਾਰਾ 370 ਨੂੰ ਰੱਦ ਕਰਨ ਦੇ ਤਰੀਕੇ ਨੂੰ ਲੈ ਕੇ ਅਤੇ ਕਸ਼ਮੀਰੀਆਂ …
Read More »ਪੰਜਾਬ’ਤੇ ਆਈ ਹੜ੍ਹਾਂ ਦੀਬਿਪਤਾਤੇ ਸਰਕਾਰਾਂ ਦੀਵਿਤਕਰੇਬਾਜ਼ੀ
ਪਿਛਲੇ ਦਿਨੀਂ ਭਾਰਤ ਦੇ ਕਈ ਹਿੱਸਿਆਂ ‘ਚ ਲਗਾਤਾਰਅਤੇ ਮੋਹਲੇਧਾਰਪਏ ਮੀਂਹ ਨੇ ਵੱਡੀ ਪੱਧਰ ‘ਤੇ ਹੜ੍ਹਾਂ ਵਾਲੀ ਗੰਭੀਰਅਤੇ ਚਿੰਤਾਜਨਕਸਥਿਤੀਪੈਦਾਕਰ ਦਿੱਤੀ। ਕੇਰਲਵਿਚ ਕਈ ਹਫ਼ਤਿਆਂ ਤੋਂ ਲਗਾਤਾਰਮੀਂਹਪੈਣਕਾਰਨ 121 ਦੇ ਲਗਭਗ ਮੌਤਾਂ ਦੀਖ਼ਬਰ ਹੈ, 21 ਵਿਅਕਤੀਲਾਪਤਾਅਤੇ ਸੈਂਕੜੇ ਹੀ ਬੁਰੀਤਰ੍ਹਾਂ ਜ਼ਖ਼ਮੀਵੀ ਹੋ ਗਏ। ਇਸੇ ਤਰ੍ਹਾਂ ਮਹਾਰਾਸ਼ਟਰਵਿਚਹੜ੍ਹਾਂ ਕਾਰਨ 56 ਮੌਤਾਂ ਹੋ ਗਈਆਂ। ਕਰਨਾਟਕ ‘ਚ 22 ਜ਼ਿਲ੍ਹੇ …
Read More »ਚਿੰਤਾਜਨਕਹਨ ਔਰਤਾਂ ਨਾਲਵਧਰਹੇ ਜ਼ੁਰਮ
ਪੰਜਾਬਵਿਚ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ, ਖ਼ਾਸਕਰਕੇ ਜਬਰ-ਜਨਾਹ ਤੇ ਜਿਸਮਾਨੀਛੇੜਛਾੜ ਦੇ ਅੰਕੜੇ ਹੈਰਾਨਕਰਨਵਾਲੇ ਹਨ। ਸੂਬੇ ‘ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲਬਲਾਤਕਾਰ ਹੁੰਦੇ ਹਨ ਤੇ 7 ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾਸ਼ਿਕਾਰ ਹੁੰਦੀਆਂ ਹਨ। ਪੁਲਿਸਰਿਕਾਰਡਮੁਤਾਬਕਸੂਬੇ ਵਿਚਸਾਲ 2012 ਤੋਂ 15 ਜੂਨ 2019 ਤੱਕ (ਤਕਰੀਬਨ 2,730 ਦਿਨਾਂ ਦੌਰਾਨ) ਬਲਾਤਕਾਰ ਦੇ 6,060 ਤੋਂ …
Read More »