Breaking News
Home / ਭਾਰਤ (page 917)

ਭਾਰਤ

ਭਾਰਤ

ਦਾਦਰੀ ਕਾਂਡ : ਫੋਰੈਂਸਿਕ ਰਿਪੋਰਟ ‘ਚ ਖੁਲਾਸਾ-ਅਖਲਾਕ ਦੇ ਘਰ ਫਰਿੱਜ ਵਿਚ ਸੀ ਗਾਂ ਦਾ ਮਾਸ

ਨਵੀਂ ਦਿੱਲੀ/ਬਿਊਰੋ ਨਿਊਜ਼ ਗਰੇਟਰ ਨੋਇਡਾ ਦੇ ਚਰਚਿਤ ਦਾਦਰੀ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਮਥੁਰਾ ਦੀ ਫੋਰੈਂਸਿਕ ਲੈਬ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਅਖਲਾਕ ਦੇ ਫਰਿੱਜ ਵਿਚੋਂ ਲਏ ਗਏ ਮੀਟ ਦੇ ਸੈਂਪਲ ਗਾਂ ਦੇ ਮਾਸ ਦੇ ਸਨ। ਜ਼ਿਕਰਯੋਗ ਹੈ ਕਿ ਬੀਫ ਖਾਣ ਦੀ ਖਬਰ ਫੈਲਣ ਤੋਂ ਬਾਅਦ ਪਿਛਲੇ …

Read More »

ਉਤਰਾਖੰਡ ਦੀ ਚਾਰ ਧਾਮ ਯਾਤਰਾ ‘ਤੇ ਸੰਕਟ ਦੇ ਬੱਦਲ

ਭਾਰੀ ਬਾਰਿਸ਼ ਦਾ ਅਨੁਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਉਤਰਾਖੰਡ ਦੀ ਚਾਰ ਧਾਮ ਯਾਤਰਾ ‘ਤੇ ਮੌਸਮ ਫਿਰ ਆਪਣਾ ਕਹਿਰ ਢਾਹ ਰਿਹਾ ਹੈ। ਲੰਘੇ ਸ਼ਨੀਵਾਰ ਨੂੰ ਉਤਰਾਖੰਡ ਵਿਚ ਤਿੰਨ ਸਥਾਨਾਂ ‘ਤੇ ਬੱਦਲ ਫਟਣ ਨਾਲ ਤੀਰਥ ਯਾਤਰਾ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਬਾਰਿਸ਼ ਨਾਲ ਯਾਤਰਾ ‘ਤੇ ਅਸਰ ਪੈ ਸਕਦਾ ਹੈ ਅਤੇ …

Read More »

ਦੇਸ਼ ਦੀ ਸੁਰੱਖਿਆ ਵਿਚ ਕੋਈ ਢਿੱਲ ਨਹੀਂ : ਰਾਜਨਾਥ ਸਿੰਘ

ਸਾਰੇ ਢੁਕਵੇਂ ਕਦਮ ਚੁੱਕਣ ਦਾ ਕੀਤਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਕੇਂਦਰ ਸਰਕਾਰ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਆਪਣੀ ਪੂਰੀ ਤਾਕਤ ਨਾਲ ਅੱਤਵਾਦੀ ਤਾਕਤਾਂ ਵਿਰੁੱਧ …

Read More »

ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰਣਨੀਤੀ ਮੁਤਾਬਕ ਚੱਲਾਂਗੇ: ਸ਼ਾਹ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਆਪਣੇ ਰਵਾਇਤੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਹੀ ਰਾਜ ‘ਚ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਪੰਜਾਬ ਵਿੱਚ …

Read More »

ਭਾਰਤ ਵੱਲੋਂ ਪਲੇਠਾ ਸਵਦੇਸ਼ੀ ਪੁਲਾੜ ਵਾਹਨ ਲਾਂਚ

ਮੁੜ ਵਰਤੋਂ ਯੋਗ ਸਪੇਸ ਸ਼ਟਲ ਦੀ ਸਫ਼ਲਤਾ ਬਾਅਦ ਪੁਲਾੜ ਯਾਤਰਾ ਦਸ ਗੁਣਾ ਸਸਤੀ ਹੋਣ ਦੀ ਉਮੀਦ ਬੰਗਲੌਰ/ਬਿਊਰੋ ਨਿਊਜ਼ ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ ਪੁਲਾੜ ਵਾਹਨ ਦੀ ਸਫ਼ਲਤਾਪੂਰਵਕ ਅਜ਼ਮਾਇਸ਼ ਕੀਤੀ ਹੈ। ਇਸ ਮੁੜ ਵਰਤੋਂ ਯੋਗ ਵਾਹਨ (ਆਰਐਲਵੀ-ਟੀਡੀ) ਨੇ ਆਪਣੀ ਪਹਿਲੀ ਅਜ਼ਮਾਇਸ਼ ਵਿੱਚ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ, ਜਿਸ ਨਾਲ ਪੁਲਾੜ …

Read More »

ਪਹਿਲੀ ਵਾਰ ਕੈਪੀਟਲ ਗੁੱਡਜ਼ ਨੀਤੀ ਨੂੰ ਹਰੀ ਝੰਡੀ

ਕੇਂਦਰੀ ਕੈਬਨਿਟ ਦੇ ਫੈਸਲੇ; ਪੰਜ ਰਾਜਾਂ ਵਿਚ ਅਨੁਸੂਚਿਤ ਕਬੀਲਿਆਂ ਦੀ ਗਿਣਤੀ ਵਧੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਵਡੇਰੀਆਂ ਵਸਤਾਂ ਕੈਪੀਟਲ ਗੁੱਡਜ਼ ਬਾਰੇ ਪਹਿਲੀ ਵਾਰ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਕਿ ਦੇਸ਼ ਨੂੰ ਆਲਮੀ ਮਿਆਰ ਦੀ ਧੁਰੀ ਬਣਾਇਆ ਜਾਵੇ ਤੇ 2025 ਤੱਕ 2.1 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ …

Read More »

ਸੀ.ਐਸ.ਈ.ਦੀ ਰਿਪੋਰਟ ‘ਚ ਹੋਇਆ ਖੁਲਾਸਾ

ਰੋਜ਼ਾਨਾ ਬ੍ਰੈਡ ਖਾਣ ਨਾਲ ਹੋ ਸਕਦਾ ਹੈ ਕੈਂਸਰ ਨਵੀਂ ਦਿੱਲੀ/ਬਿਊਰੋ ਨਿਊਜ਼ : ਸਵੇਰ ਦੇ ਨਾਸ਼ਤੇ ਦਾ ਹਿੱਸਾ ਬਣ ਚੁੱਕੀ ਬ੍ਰੈੱਡ ਕੈਂਸਰ ਦਾ ਕਾਰਨ ਬਣ ਸਕਦੀ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐਸ.ਈ.) ਵੱਲੋਂ ਜਾਰੀ ਰਿਪੋਰਟ ਅਨੁਸਾਰ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸ਼ਹਿਰਾਂ ਵਿਚ ਰੋਜ਼ਾਨਾ ਦੇ ਖਾਣ-ਪੀਣ ਵਿਚ …

Read More »

ਬੱਸਾਂ ਵਿਚ ਔਰਤਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਯਤਨਸ਼ੀਲ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਭਰ ਦੀ ਜਨਤਕ ਆਵਾਜਾਈ ਵਿਚ ਹੁਣ ਐਮਰਜੈਂਸੀ ਬਟਨ, ਸੀਸੀਟੀਟੀ ਕੈਮਰੇ ਤੇ ਵਹੀਕਲ ਟ੍ਰੈਕਿੰਗ ਯੰਤਰ ਲਾਉਣਾ ਜ਼ਰੂਰੀ ਹੈ ਤਾਂ ਕਿ ਔਰਤਾਂ ਪੂਰੀਆਂ ਸੁਰੱਖਿਅਤ ਹੋ ਕੇ ਸਫਰ ਕਰ ਸਕਣ। ਦੇਸ਼ ਦੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਗੱਲ ਕਹੀ ਹੈ। ਸਰਕਾਰ ਇਸ ਲਈ ਨੋਟੀਫਿਕੇਸ਼ਨ ਵੀ …

Read More »

ਸੋਨੀਆ ਗਾਂਧੀ ਅਤੇ ਰਾਹੁਲ ਨੇ ਲਿਆ ਵਫਾਦਾਰੀ ਦਾ ਬਾਂਡ

ਪੱਛਮੀ ਬੰਗਾਲ ‘ਚ ਕਾਂਗਰਸ ਵਿਧਾਇਕਾਂ ਨੇ ਸੌ ਰੁਪਏ ਦੇ ਅਸ਼ਟਾਮ ਪੇਪਰ ‘ਤੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਗੂੜ੍ਹੀ ਨੀਂਦ ‘ਚੋਂ ਜਾਗ ਪਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਹੁਣ ਆਪਣੇ ਨੇਤਾਵਾਂ ‘ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੂਬਾ ਕਾਂਗਰਸ …

Read More »

ਸੋਨੋਵਾਲ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਸਮਾਗਮ ਵਿੱਚ ਮੋਦੀ, ਅਮਿਤ ਸ਼ਾਹ ਤੇ ਬਾਦਲ ਸਣੇ ਕਈ ਨੇਤਾ ਹਾਜ਼ਰ ਗੁਹਾਟੀ/ਬਿਊਰੋ ਨਿਊਜ਼ ਉੱਤਰ ਪੂਰਬ ਵਿੱਚ ਪਹਿਲੀ ਵਾਰ ਭਾਜਪਾ ਨੂੰ ਸੱਤਾ ਵਿੱਚ ਪਹੁੰਚਾਉਣ ਵਾਲੇ ਸਰਬਾਨੰਦ ਸੋਨੋਵਾਲ ਨੂੰ ਇਥੇ ਅਸਾਮ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਹ 11 ਮੈਂਬਰੀ ਮੰਤਰੀ ਮੰਡਲ ਦੀ ਅਗਵਾਈ ਕਰ ਰਹੇ ਹਨ ਜਿਸ ਵਿੱਚ ਸਹਿਯੋਗੀ …

Read More »