Breaking News
Home / ਭਾਰਤ (page 896)

ਭਾਰਤ

ਭਾਰਤ

ਮਹਿਬੂਬਾ ਮੁਫਤੀ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਜੰਮੂ ਕਸ਼ਮੀਰ ਸਰਕਾਰ ਦੀ ਕਮਾਨ ਪਹਿਲੀ ਵਾਰ ਔਰਤ ਦੇ ਹੱਥ ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿੱਚ ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਲਈ ਹੈ।  ਉਨ੍ਹਾਂ ਨਾਲ ਭਾਜਪਾ ਆਗੂ ਡਾ. ਨਿਰਮਲ ਸਿੰਘ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਪਹਿਲੀ ਵਾਰ ਹੈ …

Read More »

ਅਮਿਤਾਭ, ਐਸ਼ਵਰਿਆ ਸਮੇਤ 500 ਭਾਰਤੀਆਂ ਦੇ ਵਿਦੇਸ਼ਾਂ ‘ਚ ਪੈਸੇ, ਜਾਂਚ ਸ਼ੁਰੂ

ਪਨਾਮਾ ਪੇਪਰਸ ਲੀਕ; ਨੇਤਾ, ਕਾਰੋਬਾਰੀ, ਖਿਡਾਰੀਆਂ ਦੇ ਨਾਮ ਦਾ ਖੁਲਾਸਾ, ਜੇਤਲੀ ਨੇ ਕਿਹਾ : ਕਾਲਾ ਧਨ ਰੱਖਣ ਵਾਲਿਆਂ ਨੂੰ ਖਿਲਵਾੜ ਮਹਿੰਗਾ ਪਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਲੇ ਧਨ ਸਬੰਧੀ ਇਕ ਵੱਡਾ ਖੁਲਾਸਾ ਹੋਇਆ ਹੈ। ਖੋਜੀ ਪੱਤਰਕਾਰਾਂ ਨੇ ਅੰਤਰਰਾਸ਼ਟਰੀ ਸੰਗਠਨ (ਆਈਸੀਆਈਜੇ) ਨੇ ‘ਪਨਾਮਾ ਪੇਪਰਸ’ ਨਾਮ ਨਾਲ ਇਹ ਖੁਲਾਸਾ ਕੀਤਾ ਹੈ। ਇਸ …

Read More »

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਐਮਸੀਡੀ ਨੇ ਤੋੜਿਆ

ਐਮਸੀਡੀ ਨੇ ਹਾਈਕੋਰਟ ਦੇ ਹੁਕਮ ਦਾ ਦਿੱਤਾ ਹਵਾਲਾ, ਸਿੱਖਾਂ ਨੇ ਪਿਆਊ ਮੁੜ ਬਣਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਚਾਂਦਨੀ ਚੌਕ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰਲੇ ਬਰਾਂਡੇ ਵਿੱਚ ਬਣੇ ਪਿਆਊ ਨੂੰ ਦਿੱਲੀ ਪੁਲਿਸ ਦੀ ਭਾਰੀ ਨਫ਼ਰੀ ਦੀ ਹਾਜ਼ਰੀ ਵਿੱਚ ਦਿੱਲੀ ਨਗਰ ਨਿਗਮ ਦੇ ਤੋੜ-ਫੋੜ ਦਸਤੇ ਨੇ ਬੁੱਧਵਾਰ …

Read More »

ਸ੍ਰੀਨਗਰ ਦੇ ਐਨ ਆਈ ਟੀ ਕੈਂਪਸ ‘ਚ ਤਿਰੰਗੇ ਨੂੰ ਸਨਮਾਨ ਦੇਣ ਵਾਲੇ ਵਿਦਿਆਰਥੀਆਂ ‘ਤੇ ਲਾਠੀਚਾਰਜ

ਉਪ ਮੁੱਖ ਮੰਤਰੀ ਨੇ ਕਿਹਾ, ਤਿਰੰਗਾ ਲਹਿਰਾਉਣ ਕਰਕੇ ਨਹੀਂ ਹੋਇਆ ਹੰਗਾਮਾ ਜੰਮੂ /ਬਿਊਰੋ ਨਿਊਜ਼ : ਸ੍ਰੀਨਗਰ ਦੇ ਐਨ.ਆਈ.ਟੀ.ਕੈਂਪਸ ਵਿੱਚ ਸਥਿਤੀ ਉਸ ਵੇਲੇ ਖ਼ਰਾਬ ਹੋ ਗਈ ਜਦੋਂ ਪੁਲਿਸ ਨੇ ਕੈਂਪਸ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰ ਦਿੱਤਾ। ਕੈਂਪਸ ਵਿੱਚ ਫਿਲਹਾਲ ਸੀਆਰਪੀਐਫ ਤੈਨਾਤ ਕਰ ਦਿੱਤੀ ਗਈ ਹੈ। ਸਥਿਤੀ ਦੀ ਗੰਭੀਰਤਾ …

Read More »

ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਮਸੂਦ ਪਠਾਨਕੋਟ ਹਮਲੇ ਦਾ ਹੈਂਡਲਰ

ਨਵੀਂ ਦਿੱਲੀ: ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਹੈ ਕਿ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰਨ ਵਾਲੇ ਹੈਂਡਲਰਸ ਵਿਚੋਂ ਇਕ ਹੈ। ਇਸ ਅੱਤਵਾਦੀ ਸੰਗਠਨ ਨੂੰ ਹਥਿਆਰ ਅਤੇ ਸਿਖਲਾਈ ਤਾਲਿਬਾਨ ਤੋਂ ਮਿਲਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ ਵੀ ਸੰਯੁਕਤ ਰਾਸ਼ਟਰ ਵੱਲੋਂ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨ …

Read More »

ਰਾਮਦੇਵ ਦਾ ਪਤੰਜਲੀ ਆਟਾ ਨੂਡਲਜ਼ ਵੀ ਪਰਖ ‘ਚ ਹੋਇਆ ਫੇਲ੍ਹ

ਮੇਰਠ : ਮੈਗੀ ਨੂਡਲਜ਼ ਦੇ ਵਿਵਾਦਾਂ ਵਿਚ ਫਸਣ ਤੋਂ ਬਾਅਦ ਬਾਬਾ ਰਾਮਦੇਵ ਨੇ ਪਤੰਜਲੀ ਆਟਾ ਨੂਡਲਜ਼ ਬਾਜ਼ਾਰ ਵਿਚ ਲਿਆਂਦਾ ਸੀ ਤੇ ਹੁਣ ਇਨ੍ਹਾਂ ਨੂਡਲਜ਼ ਵਿਚ ਵੀ ਗੜਬੜੀ ਪਾਈ ਗਈ ਹੈ। ਮੁੱਖ ਖੁਰਾਕ ਸੁਰੱਖਿਆ ਅਫ਼ਸਰ ਜੇ ਪੀ ਸਿੰਘ ਨੇ ਦੱਸਿਆ ਕਿ ਬੱਚਾ ਪਾਰਕ ਸਥਿਤ ਸਾਈਨਾਥ ਟ੍ਰੇਡਰਜ਼ ਤੋਂ ਲਏ ਗਏ ਪਤੰਜਲੀ ਆਟਾ …

Read More »

ਸੱਤ ਅਜੂਬਿਆਂ ‘ਚ ਹੁਣ ਵੀ ਸਭ ਤੋਂ ਸਸਤਾ ਤਾਜ

ਆਗਰਾ/ਬਿਊਰੋ ਨਿਊਜ਼ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਵਲੋਂ ਤਾਜ ਦੀ ਦਾਖਲਾ ਫੀਸ ਵਿਚ ਵਾਧੇ ਦੇ ਬਾਅਦ ਸੈਰ ਸਪਾਟਾ ਸਨਅਤਕਾਰ ਵਿਰੋਧ ਕਰ ਰਹੇ ਹਨ ਪਰ ਇਹ ਜ਼ਿਆਦਾ ਨਹੀਂ ਹੈ। ਦੁਨੀਆਂ ਦੇ ਸੱਤ ਅਜੂਬਿਆਂ ਵਿਚ ਨੰਬਰ ਵਨ ਇਮਾਰਤ ਦੀ ਦਾਖਲਾ ਫੀਸ ਦੁਨੀਆ ਦੇ ਹੋਰਨਾਂ ਅਜੂਬਿਆਂ ਤੋਂ ਹੁਣ ਵੀ ਸਭ ਤੋਂ ਘੱਟ ਹੈ। ਜਾਰਡਨ …

Read More »

ਦੇਸ਼ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾਉਣ ਲੱਗਾ

ਦਿੱਲੀ, ਬੰਬਈ ਅਤੇ ਗੋਆ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੇ ਅਹਿਮ ਸ਼ਹਿਰਾਂ ਵਿਚ ਇਕ ਵਾਰ ਫਿਰ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਖ਼ੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਅੱਤਵਾਦੀ ਦਿੱਲੀ, ਬੰਬਈ ਤੇ ਗੋਆ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪੰਜਾਬ ਪੁਲਿਸ ਨੇ …

Read More »

ਬਿਹਾਰ ‘ਚ ਸ਼ਰਾਬੀਆਂ ‘ਤੇ ਪਈ ਵੱਡੀ ਮਾਰ

ਅਜੀਬੋ ਗਰੀਬ ਘਟਨਾਵਾਂ ਆਉਣ ਲੱਗੀਆਂ ਸਾਹਮਣੇ ਸ਼ਰਾਬ ਨਾ ਮਿਲਣ ਕਰਕੇ ਕੋਈ ਪ੍ਰੇਸ਼ਾਨ ਹੈ, ਕੋਈ ਬੇਚੈਨ, ਕੋਈ ਬੇਹੋਸ਼ ਹੋ ਕੇ ਡਿੱਗ ਰਿਹਾ ਹੈ ਅਤੇ ਕੋਈ ਘਰ ਵਿਚ ਪਈ ਸਾਬਣ ਖਾਣ ਲਈ ਮਜਬੂਰ ਹੋਇਆ ਹੈ ਪਟਨਾ/ਬਿਊਰੋ ਨਿਊਜ਼ ਬਿਹਾਰ ਵਿਚ ਪੂਰਨ ਸ਼ਰਾਬਬੰਦੀ ਦਾ ਅਸਰ ਦਿੱਸਣ ਲੱਗਾ ਹੈ। ਸ਼ਰਾਬ ਨੂੰ ਲੈ ਕੇ ਹੋਣ ਵਾਲੀਆਂ …

Read More »

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ

9 ਰਾਜਾਂ ‘ਚ ਸੋਕਾ, ਮੋਦੀ ਸਰਕਾਰ ਨੇ ਮੀਟੀਆਂ ਅੱਖਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 9 ਰਾਜਾਂ ਦੇ ਸੋਕੇ ਦੇ ਹਾਲਾਤ ‘ਤੇ ਕੇਂਦਰ ਸਰਕਾਰ ਨੂੰ ਫਟਕਾਰ ਲਾਈ ਹੈ। ਅਦਾਲਤ ਨੇ ਕਿਹਾ ਹੈ, “ਤੁਸੀਂ ਉਨ੍ਹਾਂ ਦੀ ਸਮੱਸਿਆ ਨੂੰ ਲੈ ਕੇ ਅੱਖਾਂ ਬੰਦ ਨਹੀਂ ਕਰ ਸਕਦੇ। ਤੁਹਾਨੂੰ ਇਸ ਨਾਲ ਨਜਿੱਠਣ ਲਈ ਜ਼ਰੂਰੀ …

Read More »