ਨਵੀਂ ਦਿੱਲੀ/ਬਿਊਰੋ ਨਿਊਜ਼ : 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੈਸ਼ ਨੂੰ ਲੈ ਕੇ ਸਥਿਤੀ ਬਿਹਤਰ ਨਹੀਂ ਹੋ ਸਕੀ। ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਅਜੇ ਵੀ ਲੱਗ ਰਹੀਆਂ ਹਨ। ਇਕ ਪਾਸੇ ਜਨਤਾ ਕੈਸ਼ ਨੂੰ ਪ੍ਰੇਸ਼ਾਨ ਹੈ …
Read More »ਜੰਮੂ ਕਸ਼ਮੀਰ ਅਮਨ ਫੋਰਮ ਦੇ ਵੀਡੀਓ ‘ਚ ਹੋਇਆ ਖੁਲਾਸਾ
ਭਾਰਤ ‘ਚ ਤਬਾਹੀ ਮਚਾਉਣ ਬਦਲੇ ਪਾਕਿ ਦੇ ਰਿਹਾ 1-1 ਕਰੋੜ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਲਗਾਤਾਰ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਪਰ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਉਹ ਹਮੇਸ਼ਾ ਇਨਕਾਰ ਕਰਦਾ ਆਇਆ ਹੈ। ਫਿਰ ਵੀ ਪਾਕਿ ਦਾ ਸੱਚ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਇਸ ਵਾਰ ਸਾਹਮਣੇ ਆਇਆ ਹੈ …
Read More »ਆਰਬੀਆਈ ਦੀ ਹਦਾਇਤ, ਬੈਂਕ ਸੀਸੀਟੀਵੀ ਫੁਟੇਜ਼ ਨਾਲ ਨਾ ਕਰਨ ਛੇੜਛਾੜ
ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਲੋਕਾਂ ਨੂੰ ਨਵੀਂ ਕਰੰਸੀ ਨਹੀਂ ਮਿਲ ਰਹੀ ਪਰ ਵੱਡੀ ਮਾਤਰਾ ‘ਚ ਨਵੀਂ ਕਰੰਸੀ ਨਾਲ ਆਏ ਦਿਨ ਕਈ ਲੋਕ ਫੜੇ ਵੀ ਜਾ ਰਹੇ ਹਨ। ਅਜਿਹੇ ਵਿਚ ਹੁਣ ਕੇਂਦਰ ਸਰਕਾਰ ਅਤੇ ਆਰਬੀਆਈ ਦੀ ਨਜ਼ਰ ਬੈਂਕਾਂ ‘ਤੇ ਟਿਕ ਗਈ ਹੈ। ਆਰਬੀਆਈ ਨੇ ਅੱਜ ਪ੍ਰੈਸ ਕਾਨਫਰੰਸ …
Read More »ਢਾਈ ਸਾਲਾਂ ‘ਚ ਪਹਿਲੀ ਵਾਰ ਮੋਦੀ ਦੇ ਕਿਸੇ ਮੰਤਰੀ ‘ਤੇ ਲੱਗੇ ਕੁਰੱਪਸ਼ਨ ਦੇ ਆਰੋਪ
450 ਕਰੋੜ ਦੇ ਘੁਟਾਲੇ ਵਿਚ ਰਿਜਿਜੂ ਦਾ ਗੂੰਜਿਆ ਨਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਢਾਈ ਸਾਲਾਂ ਵਿਚ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਦੇ ਕਿਸੇ ਮੰਤਰੀ ‘ਤੇ ਕੁਰੱਪਸ਼ਨ ਦੇ ਆਰੋਪ ਲੱਗੇ ਹਨ। ਮਾਮਲਾ ਅਰੁਣਾਂਚਲ ਵਿਚ ਇਕ ਪ੍ਰੋਜੈਕਟ ਵਿਚ ਹੋਏ 450 ਕਰੋੜ ਦੇ ਕਥਿਤ ਘੁਟਾਲੇ ਨਾਲ ਜੁੜਿਆ ਹੈ। ਇਸ ਵਿਚ ਗ੍ਰਹਿ ਰਾਜ ਮੰਤਰੀ …
Read More »ਚੱਕਰਵਰਤੀ ਤੂਫਾਨ ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ‘ਚ ਹਾਈ ਅਲਰਟ
ਤੂਫਾਨ ਦੀ ਰਫਤਾਰ ਹੈ 120 ਕਿਲੋਮੀਟਰ ਪ੍ਰਤੀ ਘੰਟਾ ਚੇਨਈ/ਬਿਊਰੋ ਨਿਊਜ਼ ਚੱਕਰਵਰਤੀ ‘ਵਰਦਾ’ ਤੂਫ਼ਾਨ ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਰਦਾ ਤੂਫ਼ਾਨ ਚੇਨਈ ਪਹੁੰਚ ਗਿਆ ਹੈ। ਇਸ ਤੂਫ਼ਾਨ ਕਾਰਨ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਤੂਫ਼ਾਨ ਦੀ ਰਫ਼ਤਾਰ 120 …
Read More »ਟੈਸਟ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ
ਤਿੰਨ ਮੈਚਾਂ ‘ਚ ਜਿੱਤ ਹਾਸਲ ਕਰਕੇ ਸੀਰੀਜ਼ ‘ਤੇ ਕਰ ਲਿਆ ਕਬਜ਼ਾ ਮੁੰਬਈ/ਬਿਊਰੋ ਨਿਊਜ਼ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਆਰ. ਅਸ਼ਵਿਨ ਦੇ ਕਹਿਰ ਨਾਲ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿਚ 195 ਦੌੜਾਂ ‘ਤੇ ਆਊਟ ਕਰਕੇ ਚੌਥਾ ਟੈਸਟ ਅੱਜ ਪਾਰੀ ਅਤੇ 36 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤ ਕੇ ਭਾਰਤ …
Read More »ਅਗਲੇ ਪੰਜ ਸਾਲਾਂ ‘ਚ ਬੰਦ ਹੋ ਜਾਣਗੇ 2000 ਦੇ ਨਵੇਂ ਨੋਟ
ਨਵੀਂ ਦਿੱਲੀ/ਬਿਊਰੋ ਨਿਊਜ਼ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੈਸ਼ ਨੂੰ ਲੈ ਕੇ ਸਥਿਤੀ ਬਿਹਤਰ ਨਹੀਂ ਹੋ ਸਕੀ। ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਅਜੇ ਵੀ ਲੱਗ ਰਹੀਆਂ ਹਨ। ਇਕ ਪਾਸੇ ਜਨਤਾ ਕੈਸ਼ ਨੂੰ ਪ੍ਰੇਸ਼ਾਨ ਹੈ ਤੇ …
Read More »ਤਾਮਿਲਨਾਡੂ ਦੀ ਸਿਆਸਤ ਵਿਚ ਇਕ ਯੁੱਗ ਦਾ ਅੰਤ ਅਲਵਿਦਾ ਜੈਲਲਿਤਾ
6 ਵਾਰ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਵਾਲੀ 68 ਸਾਲਾ ਜੈਲਲਿਤਾ ਦੀ ਮੌਤ ਢਾਈ ਮਹੀਨੇ ਤੋਂ ਸੀ ਹਸਪਤਾਲ ਦਾਖ਼ਲ; ਪਨੀਰਸੇਲਵਮ ਨੇ ਸੂਬੇ ਦੀ ਕਮਾਨ ਸੰਭਾਲੀ ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ (68) ਦਾ ਇਥੇ ਸੋਮਵਾਰ ਰਾਤ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਢਾਈ ਮਹੀਨਿਆਂ ਤੋਂ …
Read More »ਸਿਨੇਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ
ਚੇਨਈ/ਬਿਊਰੋ ਨਿਊਜ਼ ਮੈਸੂਰ ਦੇ ਮਾਂਡਪਾ ਜ਼ਿਲ੍ਹੇ ਦੇ ਪਿੰਡ ਮੇਲੂਰਕੁਟ ਵਿਚ 24 ਫਰਵਰੀ 1948 ਨੂੰ ਤਾਮਿਲ ਪਰਿਵਾਰ ਵਿਚ ਪੈਦਾ ਹੋਣ ਵਾਲੀ ਜੈਲਲਿਤਾ ਦੇ ਪਿਤਾ ਜੈ ਰਾਮ ਦੀ ਜਦੋਂ ਮੌਤ ਹੋਈ ਤਾਂ ਉਹ ਸਿਰਫ ਦੋ ਸਾਲਾਂ ਦੀ ਸੀ। ਇਥੋਂ ਹੀ ਉਸ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ। ਉਸ ਦੀ ਮਾਂ ਵੇਦਵੱਲੀ …
Read More »ਲੱਖਾਂ ਲੋਕਾਂ ਵਲੋਂ ਹੰਝੂਆਂ ਭਰੀ ਅੰਤਿਮ ਵਿਦਾਈ
ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਕ੍ਰਿਸ਼ਮਈ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਮੰਗਲਵਾਰ ਇਥੇ ਲੱਖਾਂ ਵਿਲਕਦੇ ਲੋਕਾਂ ਨੇ ਹੰਝੂਆਂ ਭਰੀ ਅੰਤਿਮ ਵਿਦਾਇਗੀ ਦਿੱਤੀ। ਆਪਣੇ ਗ਼ਰੀਬ-ਪੱਖੀ ਅਕਸ ਸਦਕਾ ਤਿੰਨ ਦਹਾਕਿਆਂ ਤੱਕ ਸੂਬੇ ਦੀ ਸਿਆਸਤ ਉਤੇ ਛਾਈ ਰਹੀ ਅੰਨਾ ਡੀਐਮਕੇ ਮੁਖੀ ਬੀਬੀ ਜੈਲਲਿਤਾ (68 ਸਾਲ) ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਇਥੇ ਸਪੁਰਦ-ਏ-ਖ਼ਾਕ ਕੀਤਾ …
Read More »