Breaking News
Home / ਭਾਰਤ (page 879)

ਭਾਰਤ

ਭਾਰਤ

ਸੁਪਰੀਮ ਕੋਰਟ ਨੇ ਐਸਵਾਈਐਲ ਮਾਮਲੇ ‘ਚ ਪੰਜਾਬ ਸਰਕਾਰ ਦੀ ਅਪੀਲ ਠੁਕਰਾਈ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ  ਨੂੰ ਤਕੜਾ ਝਟਕਾ ਦਿੱਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਦੀ ਉਹ ਅਪੀਲ ਠੁਕਰਾ ਦਿੱਤੀ ਹੈ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸਤਲੁਜ ਯਮਨਾ ਲਿੰਕ ਨਹਿਰ ਵਿਵਾਦ ਬਾਰੇ ਸੁਣਵਾਈ ਅਗਲੀ ਸਰਕਾਰ ਦੇ ਗਠਨ ਤੱਕ ਟਾਲ ਦਿੱਤੀ ਜਾਵੇ। ਹੁਣ ਅਦਾਲਤ ਇਸ …

Read More »

ਥਲ ਸੈਨਾ ਮੁਖੀ ਦੀ ਚਿਤਾਵਨੀ

ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਜਵਾਨਾਂ ਨੂੰ ਹੋ ਸਕਦੀ ਹੈ ਸਜ਼ਾ ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਆਪਣੀਆਂ ਸ਼ਿਕਾਇਤਾਂ ਦੱਸਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜਵਾਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਕਾਰੇ ਨਾਲ ਦੇਸ਼ ਦੀਆਂ ਸਰਹੱਦਾਂ ਦੀ …

Read More »

ਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ : ਰਿਚਰਡ ਵਰਮਾ

ਪਾਕਿ ਦੀ ਸਖਤ ਸ਼ਬਦਾਂ ‘ਚ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਬਹੁਤ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇਥੇ ਆਪਣੇ ਲਕਸ਼ਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈੱਟਵਰਕ ਟਿਕਾਣਿਆਂ ਨੂੰ ਖਤਮ ਕਰੇ। ਪਾਕਿਸਤਾਨ ਆਧਾਰਿਤ …

Read More »

ਜੋਧਪੁਰ ਅਦਾਲਤ ਨੇ ਆਰਮਜ਼ ਐਕਟ ਮਾਮਲੇ ‘ਚ ਸਲਮਾਨ ਖਾਨ ਨੂੰ ਕੀਤਾ ਬਰੀ

ਨਿਰਦੋਸ਼ ਵਿਅਕਤੀ ਨੂੰ ਕਦੀ ਵੀ ਸਜ਼ਾ ਨਹੀਂ ਹੋ ਸਕਦੀ : ਲਾਲੂ ਯਾਦਵ ਜੋਧਪੁਰ/ਬਿਊਰੋ ਨਿਊਜ਼ ਜੋਧਪੁਰ ਦੀ ਅਦਾਲਤ ਨੇ ਆਰਮਜ਼ ਐਕਟ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਸਲਮਾਨ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕੀਤਾ। ਸੈਸ਼ਨ ਕੋਰਟ ਨੇ ਡੇਢ ਲਾਈਨ ਵਿੱਚ ਆਪਣਾ ਇਹ ਫੈਸਲਾ …

Read More »

ਸ਼ਿਵ ਸੈਨਾ ਨੇ ਨੋਟਬੰਦੀ ਮਾਮਲੇ ‘ਤੇ ਪ੍ਰਧਾਨ ਮੰਤਰੀ ਨੂੰ ਘੇਰਿਆ

ਕਿਹਾ, ਮੋਦੀ ਨੇ ਸੁੱਟਿਆ ਦੇਸ਼ ‘ਤੇ ਨੋਟਬੰਦੀ ਦਾ ਪਰਮਾਣੂ ਬੰਬ ਮੁੰਬਈ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਨਰਿੰਦਰ ਮੋਦੀ ਦੇ ਨੋਟਬੰਦੀ ਫੈਸਲੇ ਦੀ ਹੀਰੋਸ਼ੀਮਾ-ਨਾਗਾਸਾਕੀ ਹਮਲੇ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਅਮਰੀਕਾ ਨੇ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਪਰਮਾਣੂ ਬੰਬ …

Read More »

ਸੁਪਰੀਮ ਕੋਰਟ ਨੇ ਐਸਵਾਈਐਲ ਮਾਮਲੇ ‘ਚ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ

ਅਦਾਲਤ ਨੇ ਪੰਜਾਬ ਸਰਕਾਰ ਦੀ ਅਪੀਲ ਠੁਕਰਾਈ ਕਿਹਾ ਸੀ ਕਿ ਨਹਿਰ ਮਾਮਲੇ ਦੀ ਸੁਣਵਾਈ ਅਗਲੀ ਸਰਕਾਰ ਦੇ ਗਠਨ ਤੱਕ ਟਾਲ ਦਿੱਤੀ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ  ਨੂੰ ਤਕੜਾ ਝਟਕਾ ਦਿੱਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਦੀ ਉਹ ਅਪੀਲ ਠੁਕਰਾ ਦਿੱਤੀ ਹੈ ਜਿਸ ਵਿੱਚ ਮੰਗ ਕੀਤੀ …

Read More »

ਸੁਪਰੀਮ ਕੋਰਟ ਨੇ ਬੀਬੀ ਜਗੀਰ ਨੂੰ ਦਿੱਤਾ ਝਟਕਾ

ਸਜ਼ਾ ਰੱਦ ਕਰਨ ਲਈ ਪਾਈ ਗਈ ਅਪੀਲ ਕੀਤੀ ਖਾਰਜ, ਚੋਣ ਲੜਨੀ ਮੁਸ਼ਕਲ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਵੱਲੋਂ ਆਪਣੀ ਧੀ ਦੇ ਕਤਲ ਮਾਮਲੇ ਵਿਚ ਸਜ਼ਾ ਰੱਦ ਕਰਨ ਲਈ ਪਾਈ ਅਪੀਲ ਖਾਰਜ ਕਰ ਦਿੱਤੀ ਹੈ। ਚਾਰ ਫਰਵਰੀ ਨੂੰ ਪੈਣ ਵਾਲੀਆਂ …

Read More »

ਪਿਉ-ਪੁੱਤ ‘ਚ ਮੁੱਕਿਆ ਸਿਆਸੀ ਕਲੇਸ਼

ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ‘ਚ ਹੋਇਆ ਸਮਝੌਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਮਾਜਵਾਦੀ ਪਾਰਟੀ ਵਿਚ ਪਿਉ-ਪੁੱਤ ਦਰਮਿਆਨ ਸ਼ੁਰੂ ਹੋਇਆ ਸਿਆਸੀ ਕਲੇਸ਼ ਮੁੱਕ ਗਿਆ। ਜਾਣਕਾਰੀ ਅਨੁਸਾਰ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਵਿਚ ਸਮਝੌਤਾ ਹੋ ਗਿਆ । ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼ ਨੂੰ ਉਮੀਦਵਾਰਾਂ ਦੀ ਇੱਕ ਲਿਸਟ ਵੀ ਸੌਂਪੀ ਹੈ। ਦੱਸਿਆ ਜਾ …

Read More »

ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਅਸਤੀਫੇ ਦੀਆਂ ਚਰਚਾਵਾਂ

ਸਾਂਪਲਾ ਨੇ ਅਸਤੀਫੇ ਦੀਆਂ ਅਫਵਾਹਾਂ ਦਾ ਕੀਤਾ ਖੰਡਨ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਭਾਜਪਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਮਚੇ ਘਮਾਸਾਣ ਵਿਚ ਵਿਜੇ ਸਾਂਪਲਾ ਦੇ ਅਸਤੀਫੇ ਦੀਆਂ ਖਬਰਾਂ ਅੱਜ ਚਰਚਾ ਵਿਚ ਰਹੀਆਂ। ਇਸ ਤੋਂ ਬਾਅਦ ਵਿਜੇ ਸਾਂਪਲਾ ਨੇ ਅਸਤੀਫੇ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਵਿਜੇ ਸਾਂਪਲਾ ਅੱਜ ਦਿੱਲੀ …

Read More »

ਸਿੱਧੂ ਬੋਲੇ ਕਾਂਗਰਸ ਮੇਰੇ ਲਈ ਕੌਸ਼ਲਿਆ

ਸੁਖਬੀਰ ਬਾਦਲ ਨੇ ਪੁੱਛਿਆ, ਸਿੱਧੂ ਦੱਸਣ ਕਿ ਉਨ੍ਹਾਂ ਦੀਆਂ ਕਿੰਨੀਆਂ ਮਾਵਾਂ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਲੰਘੇ ਕੱਲ੍ਹ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ‘ਚ ਹੋ ਗਏ ਸਨ। ਸਿੱਧੂ …

Read More »