26.3 C
Toronto
Sunday, September 13, 2026
spot_img
Homeਭਾਰਤਪਿਉ-ਪੁੱਤ 'ਚ ਮੁੱਕਿਆ ਸਿਆਸੀ ਕਲੇਸ਼

ਪਿਉ-ਪੁੱਤ ‘ਚ ਮੁੱਕਿਆ ਸਿਆਸੀ ਕਲੇਸ਼

ਪਿਉ-ਪੁੱਤ ‘ਚ ਮੁੱਕਿਆ ਸਿਆਸੀ ਕਲੇਸ਼ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ‘ਚ ਹੋਇਆ ਸਮਝੌਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜਵਾਦੀ ਪਾਰਟੀ ਵਿਚ ਪਿਉ-ਪੁੱਤ ਦਰਮਿਆਨ ਸ਼ੁਰੂ ਹੋਇਆ ਸਿਆਸੀ ਕਲੇਸ਼ ਮੁੱਕ ਗਿਆ। ਜਾਣਕਾਰੀ ਅਨੁਸਾਰ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਵਿਚ ਸਮਝੌਤਾ ਹੋ ਗਿਆ । ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼ ਨੂੰ ਉਮੀਦਵਾਰਾਂ ਦੀ ਇੱਕ ਲਿਸਟ ਵੀ ਸੌਂਪੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਖਿਲੇਸ਼ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਏਗਾ।
ਮੁਲਾਇਮ ਸਿੰਘ ਨਾਲ ਹੋਏ ਕਲੇਸ਼ ‘ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਦਾ ਆਸ਼ੀਰਵਾਦ ਹਮੇਸ਼ਾ ਸਾਡੇ ‘ਤੇ ਰਿਹਾ ਹੈ। ਇਹ ਪਿਤਾ ਪੁੱਤਰ ਵਿਚਕਾਰ ਆਪਸੀ ਮਸਲਾ ਹੈ। ਅਖਿਲੇਸ਼ ਨੇ ਦੱਸਿਆ, “ਸਾਡੇ ਦੋਵਾਂ ਦੀ ਲਿਸਟ ਵਿਚ 90 ਫੀਸਦੀ ਉਮੀਦਵਾਰਾਂ ਦੇ ਨਾਮ ਇੱਕੋ ਸਨ।

RELATED ARTICLES
POPULAR POSTS