ਲਖਨਊ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ.ਐਸ.ਪੀ. ਸੁਪਰੀਮੋ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਾਰਟੀਆਂ ਦੀਆਂ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਣ ਦਾ ਸਿਲਸਲਾ ਜਾਰੀ ਹੈ। ਇੱਕ ਹਫਤੇ ਵਿਚ ਦੋ ਵੱਡੇ ਨਾਮ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਪਾਰਟੀ ਦੇ ਜਨਰਲ ਸੈਕਟਰੀ ਤੇ ਬੀ.ਐਸ.ਪੀ. ਸਰਕਾਰ ਵਿਚ ਟਰਾਂਸਪੋਰਟ …
Read More »ਕੇਂਦਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧੀਆਂ, ਮੁਲਾਜ਼ਮ ਫਿਰ ਵੀ ਨਾਰਾਜ਼
11 ਜੁਲਾਈ ਤੋਂ ਕਰਨਗੇ ਹੜਤਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਸਰਕਾਰ ਨੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪਿਛਲੇ ਕੱਲ੍ਹ ਮਨਜ਼ੂਰੀ ਦੇ ਦਿੱਤੀ ਹੈ ਪਰ ਫਿਰ ਵੀ ਕੇਂਦਰੀ ਕਰਮਚਾਰੀ ਨਾਰਾਜ਼ ਨਜ਼ਰ ਆ ਰਹੇ ਹਨ। ਤਨਖਾਹ ਵਾਧੇ ਨਾਲ ਇਕ ਕਰੋੜ ਤੋਂ ਵੱਧ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ …
Read More »ਪਠਾਨਕੋਟ ਵਰਗੇ ਹਮਲਿਆਂ ਦੀ ਸਾਜਿਸ਼
ਸਰਹੱਦ ਦੇ ਨੇੜੇ ਪਾਕਿਸਤਾਨ ‘ਚ ਅੱਤਵਾਦੀਆਂ ਦੇ ਚਾਰ ਟ੍ਰੇਨਿੰਗ ਕੈਂਪਾਂ ਦਾ ਪਤਾ ਲੱਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨਾਲ ਲੱਗਦੀ ਸਰਹੱਦ ‘ਤੇ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਚਾਰ ਟ੍ਰੇਨਿੰਗ ਕੈਂਪਾਂ ਦਾ ਪਤਾ ਲੱਗਾ ਹੈ। ਸੂਤਰਾਂ ਅਨੁਸਾਰ ਕੇਂਦਰੀ ਖੁਫੀਆ ਏਜੰਸੀਆਂ ਨੂੰ ਅੱਤਵਾਦੀਆਂ ਦੇ ਇਨ੍ਹਾਂ ਟ੍ਰੇਨਿੰਗ ਕੈਂਪਾਂ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ। ਇਸ …
Read More »ਰਿਪੋਰਟ ਆਉਣ ਤੋਂ ਪਹਿਲਾਂ ਹੀ ਵਾਡਰਾ ਦੀ ਸਫਾਈ ਕਿਹਾ, ਮੈਨੂੰ ਹਮੇਸ਼ਾ ਰਾਜਨੀਤਕ ਲਾਭ ਲਈ ਵਰਤਿਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼ ਜ਼ਮੀਨ ਸੌਦੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ, “ਮੈਨੂੰ ਹਮੇਸ਼ਾ ਰਾਜਨੀਤਕ ਲਾਭ ਲਈ ਵਰਤਿਆ ਗਿਆ ਹੈ ਤੇ ਸਰਕਾਰ ਮੇਰੇ ਖਿਲਾਫ ਕੁਝ ਵੀ ਸਾਬਤ ਨਹੀਂ ਕਰ ਸਕਦੀ। ਹਰਿਆਣਾ ਵਿਚ ਜ਼ਮੀਨ ਸੌਦੇ ਵਿਚ ਫਸੇ ਵਾਡਰਾ ਨੇ ਆਪਣੀ ਫੇਸਬੁੱਕ ‘ਤੇ ਇਹ ਪੋਸਟ …
Read More »ਜ਼ਮੀਨ ਘੁਟਾਲੇ ‘ਚ ਫਸੀ ਹੋਈ ਹੈ ਪੰਜਾਬ ਕਾਂਗਰਸ ਦੀ ਨਵੀਂ?ਆਸ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਪਾਰਟੀ ਦੀ ਸਕੱਤਰ ਆਸ਼ਾ ਕੁਮਾਰੀ ਨੂੰ ਆਗਾਮੀ ਚੋਣਾਂ ਵਾਲੇ ਸੂਬੇ ਪੰਜਾਬ ਵਿੱਚ ਪਾਰਟੀ ਮਾਮਲਿਆ ਦੀ ਇੰਚਾਰਜ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਕਮਲ ਨਾਥ ਦੀ ਥਾਂ ਹੋਈ। ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਕਾਰਨ ਕਮਲ ਨਾਥ ਨੂੰ ਅਸਤੀਫ਼ਾ ਦੇਣਾ ਪਿਆ ਸੀ ਪਰ ਨਵੀਂ ਨਿਯੁਕਤੀ ਉਤੇ …
Read More »ਮਿਜ਼ਾਈਲ ਤਕਨਾਲੋਜੀ ਪ੍ਰਬੰਧ ਵਿਚ ਭਾਰਤ ਦੀ ਪੁਲਾਂਘ
ਐਮਟੀਸੀਆਰ ‘ਚ ਦਾਖ਼ਲ ਹੋਣ ਵਾਲਾ 35ਵਾਂ ਮੁਲਕ ਬਣਿਆ ਨਵੀਂ ਦਿੱਲੀ : ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ (ਐਮਟੀਸੀਆਰ) ਵਿਚ 35ਵੇਂ ਮੈਂਬਰ ਵਜੋਂ ਸ਼ਾਮਲ ਹੋ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਵੱਕਾਰੀ ਸੰਸਥਾ ਵਿਚ ਸ਼ਾਮਲ ਹੋਣ ਨਾਲ ਆਲਮੀ ਪੱਧਰ ‘ਤੇ ਉਹ ਅਪਸਾਰ ਨੇਮਾਂ ਦਾ ਪ੍ਰਚਾਰ ਕਰੇਗਾ।ઠਵਿਦੇਸ਼ ਸਕੱਤਰ ਐਸ …
Read More »ਕੋਲਕਾਤਾ ‘ਚ ਵੀ ਬੁਲੰਦ ਹੋਏਗੀ ਬਾਬਾ ਬੰਦਾ ਸਿੰਘ ਦੀ ਬਹਾਦਰੀ
ਚੰਡੀਗੜ੍ਹ : ਇਕ ਸਦੀ ਪਹਿਲਾਂ ਰਾਬਿੰਦਰਨਾਥ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੀਰ ਰਸ ਭਰੀ ਕਵਿਤਾ ਨਾਲ ਸ਼ਰਧਾਂਜਲੀ ਭੇਟ ਕੀਤੀ ਸੀ। ਨੋਬੇਲ ਐਵਾਰਡ ਜੇਤੂ ਦੀ ਇਸ ਕਵਿਤਾ ‘ਬੰਦੀ ਬੀਰ’ ਨਾਲ ਰਾਜੌਰੀ ਵਿੱਚ ਜੰਮੇ ਰਾਜਪੂਤ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਮੁਗ਼ਲਾਂ ਨੇ 1716 …
Read More »ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਭਾਜਪਾ ਕੋਰ ਗਰੁੱਪ ਦੇ ਮੈਂਬਰ
ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦੇ ਕੋਰ ਗਰੁੱਪ ਦਾ ਮੈਂਬਰ ਬਣਾ ਦਿੱਤਾ ਗਿਆ ਹੈ। ਹਾਲਾਂਕਿ ਪ੍ਰਦੇਸ਼ ਕੋਰ ਗਰੁੱਪ ਦਾ ਗਠਨ ਭਾਜਪਾ ਦੀ 12 ਤੇ 13 ਜੂਨ ਨੂੰ ਇਲਾਹਾਬਾਦ ਵਿਚ ਆਯੋਜਿਤ ਹੋਈ ਕੌਮੀ ਕਾਰਜਕਰਨੀ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਜਦਕਿ ਇਸ ਦੀ ਸੂਚਨਾ ਹਾਲ ਹੀ ਵਿਚ …
Read More »ਮੋਦੀ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਲਾਂਚ
ਪ੍ਰਧਾਨ ਮੰਤਰੀ ਨੇ ਸ਼ਹਿਰੀਕਰਨ ਨੂੰ ‘ਸਮੱਸਿਆ’ ਦੀ ਬਜਾਏ ਮੌਕਾ ਦੱਸਿਆ ਪੁਣੇ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸਮਾਰਟ ਸਿਟੀ ਮਿਸ਼ਨ ਨੂੰ ਜਨਤਕ ਸਹਾਇਤਾ ਵਾਲਾ ਸਰਕਾਰ ਦਾ ਅਹਿਮ ਪ੍ਰਾਜੈਕਟ ਦੱਸਦਿਆਂ ਕਿਹਾ ਕਿ ਸ਼ਹਿਰੀਕਰਨ ਸਮੱਸਿਆ ਨਹੀਂ ਹੈ ਬਲਕਿ ਇਸ ਨੂੰ ਮੌਕਾ ਸਮਝਣਾ ਚਾਹੀਦਾ ਹੈ। ਇਥੇ ਸਮਾਰਟ ਸਿਟੀ ਪ੍ਰਾਜੈਕਟ ਲਾਂਚ ਕਰਨ ਬਾਅਦ …
Read More »ਐਨਐਸਜੀ : ਭਾਰਤ ਦੀ ਖੁੱਲ੍ਹ ਸਕਦੀ ਹੈ ਲਾਟਰੀ
ਸਾਲ ਦੇ ਅਖੀਰ ਵਿੱਚ ਬੈਠਕ ਦੌਰਾਨ ਮੁੜ ਹੋਣਗੀਆਂ ਵਿਚਾਰਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀ ਇਸ ਸਾਲ ਦੇ ਅਖੀਰ ‘ਚ ਮੁੜ ਬੈਠਕ ਹੋ ਸਕਦੀ ਹੈ ਅਤੇ ਉਸ ਦੌਰਾਨ ਭਾਰਤ ਸਮੇਤ ਹੋਰ ਮੁਲਕਾਂ ਦੀ ਮੈਂਬਰਸ਼ਿਪ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਚੀਨ ਵੱਲੋਂ ਐਨਐਸਜੀ ‘ਚ ਰਾਹ ਡੱਕਣ …
Read More »