ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਗਈ ਕਿ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 49 ਕੇਸਾਂ ਦੀ ਦੁਬਾਰਾ ਜਾਂਚ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਨੇ ਕਿਹਾ ਕਿ 12 ਫਰਵਰੀ, 2015 ਦੇ ਆਦੇਸ਼ਾਂ ਅਨੁਸਾਰ …
Read More »ਵਿਧਾਇਕ ਸੁਰਿੰਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਹੋਇਆ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਤੇ ਪੰਜਾਬ ਪੁਲਿਸ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਦੇ ਨਿਸ਼ਾਨੇ ਉਤੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਗਏ ਹਨ। ਦਿੱਲੀ ਕੈਂਟ ਤੋਂ ਆਪ ਵਿਧਾਇਕ ਸੁਰਿੰਦਰ ਸਿੰਘ ਖ਼ਿਲਾਫ਼ ਝੱਜਰ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਭਾਜਪਾ ਆਗੂ ਕਰਮ ਸਿੰਘ …
Read More »ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜ ਕਰਾਉਣ ਲਈ ਤਿਆਰ: ਸੁਖਬੀਰ
ਫ਼ਾਜ਼ਿਲਕਾ : ਜਲਾਲਾਬਾਦ ਹਲਕੇ ਦੇ ਸੰਗਤ ਦਰਸ਼ਨ ਦੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਆਲ ਪਾਰਟੀ ਮੀਟਿੰਗ ਦੀ ਮੰਗ ਹਾਸੋਹੀਣੀ ਜਾਪਦੀ ਹੈ ਕਿਉਂਕਿ ਇਸ ਮੁੱਦੇ ‘ਤੇ ਪੰਜਾਬ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੂਆਤ ਕਾਂਗਰਸ ਵੱਲੋਂ ਹੀ ਕੀਤੀ ਗਈ ਸੀ। …
Read More »ਅਮਰੀਕੀ ਡੋਜ਼ੀਅਰ ਨੇ ਪਠਾਨਕੋਟ ਹਮਲੇ ‘ਚ ਪਾਕਿ ਦਾ ਹੱਥ ਦੱਸਿਆ
ਪਾਕਿ ਫਿਦਾਈਨਾਂ ਦੀ ਪੂਰੀ ਗੱਲਬਾਤ ਹੈ ਇਸ ‘ਚ ਰਿਕਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਬਾਰੇ ਐੱਨਆਈਏ ਜਾਂਚ ਨੂੰ ਉਦੋਂ ਬਲ ਮਿਲਿਆ ਜਦੋਂ ਅਮਰੀਕਾ ਵੱਲੋਂ ਸੌਂਪੇ 1,000 ਸਫ਼ਿਆਂ ਦੇ ਡੋਜ਼ੀਅਰ ਵਿਚ ਇਸ ਹਮਲੇ ‘ਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਹੈਂਡਲਰ ਕਾਸ਼ਿਫ ਜਾਨ ਤੇ ਚਾਰ ਫਿਦਾਈਨਾਂ ਦੀ ਪੂਰੀ …
Read More »ਵਾਰਾਨਸੀ ਰੋਡ ਸ਼ੋਅ ਦੌਰਾਨ ਸੋਨੀਆ ਦੀ ਸਿਹਤ ਵਿਗੜੀ
ਯੂਪੀ ਵਿੱਚ ਮੋਦੀ ਦੇ ਹਲਕੇ ਤੋਂ ਕਾਂਗਰਸ ਦੀ ਚੋਣ ਮੁਹਿੰਮ ਦਾ ਆਗ਼ਾਜ਼ ਵਾਰਾਨਸੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਸ਼ਾਲ ਰੋਡ ਸ਼ੋਅ ਕਰਕੇ 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦਾ ਆਗ਼ਾਜ਼ ਕੀਤਾ। ਸਿਹਤ ਵਿਗੜਨ ਕਾਰਨ ਸੋਨੀਆ ਨੂੰ …
Read More »ਭਾਰਤ ਨੇ ਪਾਕਿਸਤਾਨ ਨੂੰ ਉਸਦੇ ਘਰ ‘ਚ ਵੜ ਕੇ ਦਿੱਤਾ ਹਲੂਣਾ
ਰਾਜਨਾਥ ਸਿੰਘ ਨੇ ਨਾ ਤਾਂ ਮੰਤਰੀ ਨਾਲ ਹੱਥ ਮਿਲਾਇਆ, ਨਾ ਹੀ ਕੀਤਾ ਲੰਚ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿੱਚ ਸੱਤਵੇਂ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਇਥੇ ਦੁਪਹਿਰ ਦਾ ਖਾਣਾ ਨਹੀਂ ਖਾਧਾ ਕਿਉਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਅਤੇ ਮੇਜ਼ਬਾਨ ਚੌਧਰੀ …
Read More »ਭਾਰਤ ਤੋਂ ਉੇਡੇ ਜਹਾਜ਼ ਨੂੰ ਦੁਬਈ ਵਿਚ ਲੱਗੀ ਅੱਗ
ਸਾਰੇ 282 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਮੀਰਾਤ ਏਅਰ ਲਾਈਨਜ਼ ਦੇ ਇੱਕ ਜਹਾਜ਼ ਦੀ ਦੁਬਈ ਹਵਾਈ ਅੱਡੇ ਉਤੇ ਐਮਰਜੈਂਸੀ ਲੈਡਿੰਗ ਕਰਵਾਈ ਗਈ ਹੈ। ਲੈਡਿੰਗ ਹੁੰਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ। ਰਾਹਤ ਦੀ ਖ਼ਬਰ ਇਹ ਕਿ ਉਡਾਣ ਵਿੱਚ ਸਵਾਰ 282 ਯਾਤਰੀ ਸੁਰੱਖਿਅਤ ਹਨ। ਮਿਲੀ ਜਾਣਕਾਰੀ ਅਨੁਸਾਰ …
Read More »ਸੋਨੀਆ ਗਾਂਧੀ ਦੀ ਸਿਹਤ ਵਿਚ ਹੋਇਆ ਮਾਮੂਲੀ ਸੁਧਾਰ
ਕੱਲ੍ਹ ਵਾਰਾਨਸੀ ‘ਚ ਰੋਡ ਸ਼ੋਅ ਦੌਰਾਨ ਹੋਈ ਸੀ ਸਿਹਤ ਖਰਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ‘ਚ ਮਾਮੂਲੀ ਸੁਧਾਰ ਹੋਇਆ ਹੈ ਪਰ ਅਜੇ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਕਰਕੇ ਅੱਜ ਉਨ੍ਹਾਂ ਨੂੰ ਦਿੱਲੀ ਦੇ ਸ਼੍ਰੀ ਗੰਗਾ ਰਾਮ ਹਸਪਤਾਲ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਮਿਲੀ …
Read More »ਭਗਵੰਤ ਮਾਨ ਨੇ ਉਲਝਾਈ ਜਾਂਚ ਕਮੇਟੀ
ਰਿਪੋਰਟ ਦੇਣ ਲਈ ਦੋ ਹਫਤਿਆਂ ਦਾ ਸਮਾਂ ਹੋਰ ਵਧਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਗਵੰਤ ਮਾਨ ਵੱਲੋਂ ਸੰਸਦ ਦਾ ਵੀਡੀਓ ਬਣਾਉਣ ਦੇ ਮਾਮਲੇ ਵਿਚ ਜਾਂਚ ਕਮੇਟੀ ਹੀ ਉਲਝ ਗਈ ਹੈ। ਇਸ ਬਾਰੇ ਕਮੇਟੀ ਕੋਈ ਫੈਸਲਾ ਨਹੀਂ ਲੈ ਸਕੀ। ਇਸ ਲਈ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਦੋ ਹਫਤਿਆਂ ਦਾ ਸਮਾਂ ਹੋਰ ਦਿੱਤਾ …
Read More »6 ਸੋਧਾਂ ਮਗਰੋਂ ਜੀਐਸਟੀ ਬਿਲ ਰਾਜ ਸਭਾ ਵਿਚ ਪੇਸ਼
ਜੇਤਲੀ ਨੇ ਗਿਣਾਏ ਲਾਭ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਅੱਜ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੀਐਸਟੀ ਬਿਲ ਆਖਰਕਾਰ 6 ਸੋਧਾਂ ਕੀਤੇ ਜਾਣ ਤੋਂ ਬਾਅਦ ਪੇਸ਼ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਵਿਰੋਧੀ ਪਾਰਟੀਆਂ ਖਾਸ ਕਰਕੇ ਬਹੁ ਗਿਣਤੀ ਕਾਂਗਰਸ ਦੇ ਸਮਰਥਨ ਦੀ ਭਾਰੀ ਉਮੀਦ ਹੈ। ਰਾਜ ਸਭਾ ਵਿਚ ਜੀਐਸਟੀ ਬਿਲ …
Read More »