Breaking News
Home / ਭਾਰਤ (page 854)

ਭਾਰਤ

ਭਾਰਤ

ਬੇਰੰਗ ਪਰਤੇ ਪਾਕਿ ਦੇ ਵਿਸ਼ੇਸ਼ ਦੂਤ

ਦੁਨੀਆ ਦੇ ਕਿਸੇ ਵੀ ਦੇਸ਼ ਨੇ ਕਸ਼ਮੀਰ ਮੁੱਦੇ ‘ਤੇ ਨਹੀਂ ਕੀਤੀ ਪਾਕਿ ਦੀ ਹਮਾਇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰ ‘ਤੇ ਹਮਾਇਤ ਜੁਟਾਉਣ ਲਈ ਪੂਰੀ ਦੁਨੀਆ ਵਿਚ ਨਿਕਲੇ ਪਾਕਿਸਤਾਨ ਦੇ ਵਿਸ਼ੇਸ਼ ਦੂਤ ਖ਼ਾਲੀ ਹੱਥ ਵਾਪਸ ਪਰਤ ਆਏ ਹਨ। ਪਾਕਿਸਤਾਨ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਕਸ਼ਮੀਰ ‘ਤੇ ਹਮਾਇਤ ਹਾਸਲ ਕਰਨ ਵਿਚ …

Read More »

ਪੰਪੋਰ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ‘ਚ 55 ਘੰਟੇ ਚੱਲਿਆ ਮੁਕਾਬਲਾ

ਦੋ ਅੱਤਵਾਦੀ ਮਾਰ ਮੁਕਾਏ ਪੰਪੋਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੰਪੋਰ ਵਿਚ 55 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਇਸ ਦੌਰਾਨ ਫੌਜ ਨੇ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅੱਤਵਾਦੀ ਈਡੀਆਈ ਬਿਲਡਿੰਗ ਵਿਚੋਂ ਲੁਕ ਕੇ ਫਾਇਰਿੰਗ ਕਰ ਰਹੇ ਸਨ। ਕੱਲ੍ਹ …

Read More »

ਰੂਸ-ਪਾਕਿ ਫ਼ੌਜੀ ਮਸ਼ਕਾਂ ‘ਤੇ ਭਾਰਤ ਨੇ ਜਤਾਇਆ ਇਤਰਾਜ਼

ਪੂਤਿਨ ਤੇ ਮੋਦੀ ਦੀ ਬੈਠਕ ਤੋਂ ਪਹਿਲਾਂ ਭਾਰਤੀ ਰਾਜਦੂਤ ਪੰਕਜ ਸਰਨ ਦਾ ਆਇਆ ਬਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲਾਨਾ ਦੁਵੱਲੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਨੇ ਰੂਸ ਕੋਲ ਉਸ ਦੀਆਂ ਪਾਕਿਸਤਾਨ ਨਾਲ ਸਾਂਝੀਆਂ ਫ਼ੌਜੀ ਮਸ਼ਕਾਂ ਖ਼ਿਲਾਫ਼ ਰੋਸ ਦਰਜ ਕਰਾਉਂਦਿਆਂ ਕਿਹਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਸਪਾਂਸਰ ਕਰਨ ਵਾਲੇ ਮੁਲਕ …

Read More »

ਕਸ਼ਮੀਰ ਵਿਚ ਫਿਰ ਹੋਇਆ ਅੱਤਵਾਦੀ ਹਮਲਾ

ਦੋ ਜਵਾਨਾਂ ਸਮੇਤ 8 ਵਿਅਕਤੀ ਜ਼ਖ਼ਮੀ ਸ਼੍ਰੀਨਗਰ/ਬਿਊਰੋ ਨਿਊਜ਼ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਅੱਜ ਸੀਆਰਪੀਐਫ ਦੀ ਇੱਕ ਟੁਕੜੀ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਸੀਆਰਪੀਐਫ ਦੀ ਗਸ਼ਤ ਕਰ ਰਹੀ ਇੱਕ ਟੁਕੜੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਜਵਾਨ ਤੇ ਦੋ ਔਰਤਾਂ ਸਮੇਤ …

Read More »

ਸਾਬਕਾ ਫੌਜ ਮੁਖੀ ਵੀ.ਪੀ. ਮਲਿਕ ਨੇ ਕਿਹਾ

1999 ਵਿਚ ਸੈਨਾ ਦੇਣਾ ਚਾਹੁੰਦੀ ਸੀ ਪਾਕਿ ਨੂੰ ਕਰਾਰਾ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਐਲ ਓ ਸੀ ਪਾਰ ਕਰਕੇ ਪਾਕਿਸਤਾਨ ਨੂੰ ਭਾਰਤੀ ਫੌਜ ਮੂੰਹ ਤੋੜ ਜਵਾਬ ਦੇਣਾ ਚਾਹੁੰਦੀ ਸੀ। ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਸਾਬਕਾ ਫੌਜ ਮੁਖੀ ਵੀ ਪੀ ਮਲਿਕ ਨੇ। ਮਲਿਕ ਨੇ ਆਖਿਆ ਹੈ ਕਿ 1999 ਵਿੱਚ ਸਾਡੀ ਫੌਜ …

Read More »

ਭਾਰਤ ਨੇ ਟੈਸਟ ਕ੍ਰਿਕਟ ਲੜੀ ਵਿਚ ਨਿਊਜ਼ਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ

ਇੰਦੌਰ/ਬਿਊਰੋ ਨਿਊਜ਼ ਭਾਰਤ ਨੇ ਨਿਊਜੀਲੈਂਡ ਨੂੰ ਕ੍ਰਿਕਟ ਦੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰਕੇ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਨੰਬਰ ਇਕ ਤਾਜ ‘ਤੇ ਅਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤ ਨੇ ਕੋਲਕਾਤਾ ਵਿਚ ਦੂਜਾ ਟੈਸਟ ਮੈਚ 178 ਦੌੜਾਂ ਨਾਲ ਜਿੱਤ ਕੇ ਪਾਕਿਸਤਾਨ ਤੋਂ ਨੰਬਰ …

Read More »

ਆਰ ਐਸ ਐਸ ਮੁਖੀ ਵੀ ਬੋਲੇ ਸਰਜੀਕਲ ਸਟ੍ਰਾਈਕ ‘ਤੇ

ਮੋਹਨ ਭਾਗਵਤ ਨੇ ਕਿਹਾ, ਦੁਨੀਆ ਉਸ ਦੇ ਨਾਲ ਜਿਸ ਦੇ ਕੋਲ ਤਾਕਤ ਨਾਗਪੁਰ/ਬਿਊਰੋ ਨਿਊਜ਼ ਸਰਜੀਕਲ ਸਟ੍ਰਾਈਕ ‘ਤੇ ਪਹਿਲੀ ਵਾਰ ਆਰ ਐਸ ਐਸ ਮੁਖੀ ਨੇ ਵੀ ਮੂੰਹ ਖੋਲ੍ਹਿਆ ਹੈ। ਉਹਨਾਂ ਆਖਿਆ ਦੁਨੀਆ ਗਵਾਹ ਹੈ ਤਾਕਤ ਤੋਂ ਬਿਨਾ ਕੁਝ ਨਹੀਂ ਹੁੰਦਾ, ਚਾਹੇ ਉਹ ਚੰਗੀ ਹੋਵੇ ਜਾਂ ਬੁਰੀ। ਇਸ ਨੂੰ ਦਿਖਾਉਣ ਦੀ ਐਕਸਰਸਾਈਜ਼ …

Read More »

ਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਆਖਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਵੇਖਦਿਆਂ ਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਕਿਹਾ ਹੈ। ਸਰਕਾਰ ਨੇ ਸਪਲਾਇਰਜ਼ ਨੂੰ ਆਖਿਆ ਹੈ ਕਿ ਉਹਨਾਂ ਨੂੰ ਘੱਟ ਸਮੇਂ ਵਿਚ ਲੋੜ ਅਨੁਸਾਰ ਆਪਣਾ ਪ੍ਰੋਡਕਸ਼ਨ ਵਧਾਉਣ ਲਈ ਤਿਆਰ ਰਹਿਣਾ ਹੋਵੇਗਾ। ਕਿਉਂਕਿ ਕਿਸੇ ਵੀ ਵਕਤ ਬੜੇ ਛੋਟੇ …

Read More »

ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਵੱਲੋਂ ਨਵੀਂ ਪਾਰਟੀ ਦਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਦੀ ਚੋਣ ਸਿਆਸਤ ਵਿੱਚ ਜਵਾਬਦੇਹੀ, ਪਾਰਦਰਸ਼ੀ ਪਹੁੰਚ ਅਤੇ ਇਮਾਨਦਾਰੀ ਦੀ ਭਾਵਨਾ ਭਰਨ ਦੇ ਉਦੇਸ਼ ਨਾਲ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਨਵੀਂ ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਦੇ ਗਠਨ ਦਾ ਐਲਾਨ ਕੀਤਾ। ਪਾਰਟੀ ਨੇ ਇੱਥੇ ਆਪਣੀ ਸਥਾਪਤੀ ਕਨਵੈਨਸ਼ਨ ਕੀਤੀ, ਜਿਸ ਵਿੱਚ ਨਵੀਂ ਸਿਆਸੀ ਪਾਰਟੀ ਦੇ ‘ਦ੍ਰਿਸ਼ਟੀਕੋਣ …

Read More »

ਫੌਜ ਨੇ ਸਰਕਾਰ ਨੂੰ ਸੌਂਪਿਆ ਸਰਜੀਕਲ ਸਟ੍ਰਾਈਕ ਦਾ ਵੀਡੀਓ

ਵੀਡੀਓ ਜਾਰੀ ਕਰਨ ਦਾ ਫੈਸਲਾ ਸਰਕਾਰ ਕਰੇਗੀ ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਰਤੀ ਫੌਜ ਵੱਲੋਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਫੌਜ ਨੂੰ ਇਸ ਵੀਡੀਓ ਦੇ ਜਨਤਕ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਪਰ ਇਸ ਵੀਡੀਓ ਨੂੰ ਜਾਰੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਰਕਾਰ ਕਰੇਗੀ। ਇਹ …

Read More »