ਅਦਾਲਤ ਨੇ ਫਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਕੀਤੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਖ਼ਿਲਾਫ਼ ਕਥਿਤ ਫ਼ਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਨਾ ਸਿਰਫ਼ ਅਰਜ਼ੀ ਖ਼ਾਰਜ ਕਰ ਦਿੱਤੀ, ਸਗੋਂ ਇਹ ਵੀ ਕਿਹਾ ਕਿ ਇਹ …
Read More »ਪਾਕਿ ਨੂੰ ਜਵਾਬ ਦੇਣ ਲਈ ਤਿਆਰ ਹਨ ਭਾਰਤੀ ਸੈਨਿਕ
ਫੌਜ ਨੇ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ ਬੋਨਿਯਾਰ/ਬਿਊਰੋ ਨਿਊਜ਼ ਭਾਰਤੀ ਫੌਜ ਨੇ ਅੱਜ ਕਿਹਾ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਦੇ ਮੱਦੇਨਜ਼ਰ ਪਾਕਿਸਤਾਨੀ ਸੈਨਿਕਾਂ ਜਾਂ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਦੇ ਲਈ ਉਹ ਤਿਆਰ ਹਨ। ਸ੍ਰੀਨਗਰ ਵਿਖੇ 15 ਕੋਰ …
Read More »ਰੂਸ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ
ਰੂਸ ਹੁਣ ਪਾਕਿ ਨੂੰ ਨਹੀਂ ਵੇਚੇਗਾ ਹਥਿਆਰ ਅਤੇ ਲੜਾਕੂ ਜਹਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦਾ ਮਿੱਤਰ ਦੇਸ਼ ਰੂਸ ਹੁਣ ਪਾਕਿਸਤਾਨ ਨੂੰ ਹਥਿਆਰ ਜਾਂ ਲੜਾਕੂ ਜਹਾਜ਼ ਨਹੀਂ ਵੇਚੇਗਾ। ਰੂਸੀ ਕੰਪਨੀਆਂ ਦੇ ਸੰਗਠਨ ‘ਰੋਸਟੇਕ ਸਟੇਟ ਕਾਰਪੋਰੇਸ਼ਨ’ ਦੇ ਸੀ. ਈ. ਓ. ਸਰਗਈ ਕਮੇਜੋਵ ਮੁਤਾਬਕ ਮਾਸਕੋ ਨੇ ਇਸਲਾਮਾਬਾਦ ਨਾਲ ਇਸ ਤਰ੍ਹਾਂ ਦਾ ਕੋਈ ਸਮਝੌਤਾ …
Read More »ਚੀਨ ਨੇ ਫਿਰ ਪਾਕਿਸਤਾਨ ਨਾਲ ਪ੍ਰਗਟਾਈ ਹਮਦਰਦੀ
ਕਿਹਾ, ਪਾਕਿ ਦੇ ਮਹਾਨ ਬਲੀਦਾਨਾਂ ਨੂੰ ਸਨਮਾਨ ਦਿਓ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਇੱਕ ਵਾਰ ਫਿਰ ਪਾਕਿਸਤਾਨ ਦੇ ਸਮਰਥਨ ਵਿਚ ਅੱਗੇ ਆਇਆ ਹੈ। ਭਾਰਤ ਨੂੰ ਝਟਕਾ ਦਿੰਦਿਆਂ ਚੀਨ ਨੇ ਪਾਕਿਸਤਾਨ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕਿਸੇ ਦੇਸ਼ ਜਾਂ ਧਰਮ ਨੂੰ ਅੱਤਵਾਦ ਨਾਲ ਜੋੜੇ ਜਾਣ ਦੇ ਖਿਲਾਫ ਹੈ। ਚੀਨ ਦਾ ਇਹ …
Read More »ਰੂਸ-ਪਾਕਿ ਫ਼ੌਜੀ ਮਸ਼ਕਾਂ ‘ਤੇ ਭਾਰਤ ਨੇ ਕੀਤਾ ਇਤਰਾਜ਼
ਨਵੀਂ ਦਿੱਲੀ : ਸਾਲਾਨਾ ਦੁਵੱਲੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਨੇ ਰੂਸ ਕੋਲ ਉਸ ਦੀਆਂ ਪਾਕਿਸਤਾਨ ਨਾਲ ਸਾਂਝੀਆਂ ਫ਼ੌਜੀ ਮਸ਼ਕਾਂ ਖ਼ਿਲਾਫ਼ ਰੋਸ ਦਰਜ ਕਰਾਉਂਦਿਆਂ ਕਿਹਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਸਪਾਂਸਰ ਕਰਨ ਵਾਲੇ ਮੁਲਕ ਨਾਲ ਸੈਨਿਕ ਅਭਿਆਸ ਨਾਲ ਸਮੱਸਿਆਵਾਂ ਹੋਰ ਵਧਣਗੀਆਂ। ਮਾਸਕੋ ਵਿੱਚ ਭਾਰਤੀ ਰਾਜਦੂਤ ਪੰਕਜ ਸਰਨ ਨੇ …
Read More »ਆਰ ਐਸ ਐਸ ਨੂੰ ਖਾਕੀ ਨਿੱਕਰਾਂ ਤੋਂ ਮਿਲਿਆ ਛੁਟਕਾਰਾ
ਨਵੀਂ ਦਿੱਲੀ/ਬਿਊਰੋ ਨਿਊਜ਼ ਆਰ ਐਸ ਐਸ ਦੇ ਵਰਕਰਾਂ ਨੂੰ 90 ਸਾਲ ਬਾਅਦ ਖਾਕੀ ਨਿੱਕਰਾਂ ਤੋਂ ਛੁਟਕਾਰਾ ਮਿਲ ਗਿਆ ਹੈ। ਆਰ ਐਸ ਐਸ ਦੇ ਵਰਕਰ ਹੁਣ ਨਿੱਕਰ ਦੀ ਥਾਂ ਖਾਕੀ ਪੈਂਟ ਵਿਚ ਨਜ਼ਰ ਆਉਣਗੇ। ਜਿਸ ਦੀ ਸ਼ੁਰੂਆਤ ਵਿਜੇ ਦਸ਼ਮੀ ਦੇ ਤਿਉਹਾਰ ਤੋਂ ਹੋਈ ਹੈ। ਆਰ ਐਸ ਐਸ ਦਾ ਗਠਨ 1925 ਵਿਚ …
Read More »ਸ਼ਹੀਦ-ਏ-ਆਜ਼ਮ ਦੇ ਇਤਿਹਾਸਕ ਕੇਸ ਦਾ ਹੋਇਆ ਅਨੁਵਾਦ
ਆਨਲਾਈਨ ਪੜ੍ਹ ਸਕੋਗੇ ਭਗਤ ਸਿੰਘ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼ ਹਰਿਦੁਆਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਛੇਤੀ ਹੀ ਤੁਸੀਂ ਆਨਲਾਈਨ ਪੜ੍ਹ ਸਕੋਗੇ। ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਪੁਰਾਤੱਤਵ ਮਿਊਜ਼ੀਅਮ ਵਿਚ ਸੁਰੱਖਿਅਤ ਇਨ੍ਹਾਂ 1659 ਕਾਪੀਆਂ ਵਾਲੇ ਦਸਤਾਵੇਜ਼ਾਂ ਦੀ ਡਿਜੀਟਲਾਈਜੇਸ਼ਨ ਦੇ ਬਾਅਦ …
Read More »ਸਭ ਤੋਂ ਵੱਧ ਤਬਾਹੀ ਡਡਨਿਆਲ ਕੈਂਪ ‘ਚ; 20 ਮੌਤਾਂ ਦੀ ਪੁਸ਼ਟੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ਪਾਰ ਕੀਤੇ ਗਏ ਸਰਜੀਕਲ ਹਮਲਿਆਂ ਵਿਚ ਹਾਫ਼ਿਜ਼ ਸਈਦ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਰੇਡੀਓ ‘ਤੇ ਫੜੀ ਗਈ ਗੱਲਬਾਤ ‘ਤੇ ਆਧਾਰਿਤ ਮੁਲਾਂਕਣ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਦਹਿਸ਼ਤੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦੌਰਾਨ ਲਸ਼ਕਰ …
Read More »ਭਾਰਤ-ਪਾਕਿ ਸੀਮਾ 2018 ਤੱਕ ਸੀਲ ਕਰਨ ਦਾ ਐਲਾਨ
ਰਾਜਨਾਥ ਵੱਲੋਂ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਵਿੱਚ ਸੁਰੱਖਿਆਂ ਪ੍ਰਬੰਧਾਂ ਦੀ ਸਮੀਖਿਆ ਜੈਸਲਮੇਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਲ-2018 ਤੱਕ ਭਾਰਤ-ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਤਣਾਅ ਦੌਰਾਨ ਕੁੱਝ ਵੀ ਬੋਲਣ …
Read More »ਗੱਲਾਂ ਨਹੀਂ, ਕਾਰਵਾਈ ਕਰਾਂਗੇ : ਅਰੂਪ ਰਾਹਾ
ਹਵਾਈ ਫ਼ੌਜ ਦੇ ਮੁਖੀ ਅਨੁਸਾਰ ਸੁਰੱਖਿਆ ਸੈਨਾਵਾਂ ਹਰ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ ਹਿੰਡਨ ਏਅਰ ਬੇਸ/ਬਿਊਰੋ ਨਿਊਜ਼ ਕੰਟਰੋਲ ਰੇਖਾ ਪਾਰ ਭਾਰਤੀ ਫ਼ੌਜ ਦੇ ਸਰਜੀਕਲ ਹਮਲੇ ਸਬੰਧੀ ਰਾਜਸੀ ਧਿਰਾਂ ਦਰਮਿਆਨ ਛਿੜੀ ਸ਼ਬਦੀ ਜੰਗ ਦੌਰਾਨ ਹਵਾਈ ਫ਼ੌਜ ਦੇ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਸੁਰੱਖਿਆ ਬਲ ਗੱਲ ਨਹੀਂ ਕਰਨਗੇ ਪਰ ਕਾਰਵਾਈ …
Read More »