Breaking News
Home / ਭਾਰਤ (page 821)

ਭਾਰਤ

ਭਾਰਤ

ਕੁੱਪਵਾੜਾ ‘ਚ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਮਾਰੇ

ਗੋਲੀਬਾਰੀ ਵਿਚ ਇਕ 12 ਸਾਲਾ ਲੜਕੀ ਦੀ ਵੀ ਹੋਈ ਮੌਤ ਕੁੱਪਵਾੜਾ/ਬਿਊਰੋ ਨਿਊਜ਼ ਉਤਰੀ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਸੇ ਦੌਰਾਨ ਗੋਲੀਬਾਰੀ ਵਿਚ ਇਕ 12 ਸਾਲਾ ਲੜਕੀ ਦੀ ਵੀ ਮੌਤ ਹੋ ਗਈ ਅਤੇ ਉਸਦਾ ਭਰਾ ਜਖ਼ਮੀ ਹੋ ਗਿਆ ਹੈ। …

Read More »

ਕੇਜਰੀਵਾਲ ਨੂੰ ਵੋਟਿੰਗ ਮਸ਼ੀਨਾਂ ‘ਤੇ ਸ਼ੱਕ

ਕਿਹਾ, ਦਿੱਲੀ ‘ਚ ਐਮਸੀਡੀ ਚੋਣਾਂ ਬੈਲਟ ਪੇਪਰਾਂ ‘ਤੇ ਕਰਵਾਈਆਂ ਜਾਣ ਚੋਣ ਕਮਿਸ਼ਨ ਨੇ ਬੈਲਟ ਪੇਪਰਾਂ ‘ਤੇ ਚੋਣ ਕਰਵਾਉਣ ਤੋਂ ਕੀਤਾ ਇਨਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਦਿੱਲੀ ਸਰਕਾਰ ਈ.ਵੀ.ਐਮ. ਦੇ ਸਥਾਨ ‘ਤੇ ਬੈਲੇਟ ਪੇਪਰ ਨਾਲ ਐਮ.ਸੀ.ਡੀ. …

Read More »

ਚੌਥੀ ਵਾਰ ਮਨੋਹਰ ਪਾਰੀਕਰ ਬਣੇ ਗੋਆ ਦੇ ਮੁੱਖ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ ਗੋਆ ਵਿਚ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਹੈ। ਇਸ ਦੌਰਾਨ ਮਨੋਹਰ ਪਾਰੀਕਰ ਨੇ ਅੱਜ ਚੌਥੀ ਵਾਰ ਗੋਆ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਐਮਜੀਪੀ ਦੇ ਮਨੋਹਰ ਅਜਗਾਂਵਕਰ ਅਤੇ ਅਜ਼ਾਦ ਵਿਧਾਇਕ ਰੋਹਨ ਖੁੰਟੇ ਨੇ ਵੀ ਗੋਆ ਸਰਕਾਰ ਵਿਚ ਮੰਤਰੀ ਅਹੁਦੇ ਦੀ …

Read More »

ਐਲ.ਕੇ. ਅਡਵਾਨੀ ਬਣ ਸਕਦੇ ਹਨ ਅਗਲੇ ਰਾਸ਼ਟਰਪਤੀ

ਮੀਟਿੰਗ ਵਿਚ ਮੋਦੀ ਨੇ ਖੁਦ ਅਡਵਾਨੀ ਦਾ ਨਾਮ ਲਿਆ ਅਹਿਮਦਾਬਾਦ/ਬਿਊਰੋ ਨਿਊਜ਼ ਯੂਪੀ ਵਿਧਾਨ ਸਭਾ ਚੋਣਾਂ ਵਿਚ ਮਿਲੇ ਭਾਰੀ ਬਹੁਮਤ ਤੋਂ ਬਾਅਦ ਹੁਣ ਭਾਜਪਾ ਨੂੰ ਆਪਣੀ ਪਸੰਦ ਦਾ ਰਾਸ਼ਟਰਪਤੀ ਮਿਲਣਾ ਤੈਅ ਹੈ। ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਹੁਣ ਐਲ.ਕੇ. ਅਡਵਾਨੀ ਦਾ ਨਾਮ ਸਾਹਮਣੇ ਆਇਆ ਹੈ। ਇਸ ਬਾਰੇ ਵਿਚ ਪਿਛਲੇ ਦਿਨੀਂ ਇਕ …

Read More »

ਪੰਜਾਬ ‘ਚ ਹਾਰ ਨੂੰ ਲੈ ਕੇ ‘ਆਪ’ ਨੇ ਅੰਦਰਖਾਤੇ ਸ਼ੁਰੂ ਕੀਤਾ ਮੰਥਨ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਅਤੇ ਗੋਆ ਵਿਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੰਦਰਖਾਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਵਿਚਾਰ ਇਸ ਗੱਲ ‘ਤੇ ਕੀਤਾ ਜਾ ਰਿਹਾ ਹੈ ਕਿ ਹਾਰ ਲਈ ਜ਼ਿੰਮੇਵਾਰ ਕੌਣ ਹੈ। ਬੇਸ਼ੱਕ ਪਾਰਟੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਅਜੇ ਅਜਿਹੀ ਕੋਈ ਗੱਲ ਨਹੀਂ, …

Read More »

ਮਨੋਹਰ ਪਰੀਕਰ ਭਲਕੇ ਗੋਆ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਰੱਖਿਆ ਮੰਤਰਾਲੇ ਦਾ ਵਾਧੂ ਚਾਰਜ ਅਰੁਣ ਜੇਤਲੀ ਨੂੰ ਦਿੱਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੋਆ ਵਿਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਭਲਕੇ ਮੰਗਲਵਾਰ ਨੂੰ ਗੋਆ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ। ਮਨੋਹਰ ਪਰੀਕਰ ਵੱਲੋਂ ਗੋਆ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਖ਼ਾਲੀ ਹੋਏ ਰੱਖਿਆ ਵਿਭਾਗ …

Read More »

ਆਰ ਬੀ ਆਈ ਨੇ ਬੈਂਕ ‘ਚੋਂ ਪੈਸੇ ਕਢਵਾਉਣ ਲਈ ਹੱਦ ਕੀਤੀ ਖਤਮ

ਹੁਣ ਤੱਕ ਪੈਸੇ ਕਢਵਾਉਣ ਦੀ ਹੱਦ 50 ਹਜ਼ਾਰ ਤੱਕ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਰ.ਬੀ.ਆਈ. ਨੇ ਕਿਹਾ ਹੈ ਕਿ ਲੋਕ ਹੁਣ ਬੱਚਤ ਖਾਤਿਆਂ ਵਿਚੋਂ ਆਪਣੀ ਮਰਜ਼ੀ ਨਾਲ ਪੈਸੇ ਕਢਵਾ ਸਕਦੇ ਹਨ। ਰਿਜ਼ਰਵ ਬੈਂਕ ਨੇ ਬੱਚਤ ਖਾਤਿਆਂ ਵਿਚੋਂ ਪੈਸੇ ਕਢਵਾਉਣ ਦੀ ਹੱਦ ਖ਼ਤਮ ਕਰ ਦਿੱਤੀ ਹੈ। ਹੁਣ ਤੱਕ ਕੈਸ਼ ਬੈਂਕ ਤੋਂ ਕੈਸ਼ …

Read More »

ਨਸਲੀ ਹਮਲੇ : ਲੋਕ ਸਭਾ ਵੱਲੋਂ ਫ਼ਿਕਰਮੰਦੀ ਦਾ ਇਜ਼ਹਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਵਿੱਚ ਭਾਰਤੀਆਂ ਉਤੇ ਹੋ ਰਹੇ ਨਸਲੀ ਤੇ ਨਫ਼ਰਤੀ ਹਮਲਿਆਂ ਉਤੇ ਲੋਕ ਸਭਾ ਮੈਂਬਰਾਂ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਤੇ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ‘ਚੁੱਪ’ ‘ਤੇ ਸਵਾਲ ਉਠਾਏ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਉਹ ਮਾਮਲੇ ਨੂੰ ‘ਬਹੁਤ ਸੰਜੀਦਗੀ’ …

Read More »

ਹੋਂਦ ਚਿੱਲੜ ਕਾਂਡ ‘ਚ ਸ਼ਾਮਲ ਪੁਲਿਸ ਅਫ਼ਸਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਹਰਿਆਣਾ ਸਰਕਾਰ ਨੇ ਕੇਸ ਦਰਜ ਕਰਨ ਦੀਆਂ ਦਿੱਤੀਆਂ ਹਦਾਇਤਾਂ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਸਰਕਾਰ ਨੇ ਹੋਂਦ ਚਿੱਲੜ ਕਾਂਡ ਵਿੱਚ ਕਥਿਤ ਰੂਪ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਰਿਆਣਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਜੀਪੀ ਨੂੰ ਇਸ ਕਾਂਡ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ …

Read More »

ਅਡਵਾਨੀ, ਜੋਸ਼ੀ ‘ਤੇ ਫਿਰ ਚੱਲ ਸਕਦੈ ਸਾਜਿਸ਼ ਦਾ ਮੁਕੱਦਮਾ

ਬਾਬਰੀ ਮਸਜਿਦ ਦੇ ਮਾਮਲੇ ‘ਤੇ ਸੁਪਰੀਮ ਕੋਰਟ ਦਾ ਸਖਤ ਰੁਖ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਬਰੀ ਮਸਜਿਦ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਸਮੇਤ 13 ਆਗੂਆਂ ‘ਤੇ ਮੁੜ ਤੋਂ ਅਪਰਾਧਕ ਸਾਜ਼ਸ਼ ਦਾ ਮਾਮਲਾ ਚਲ ਸਕਦਾ ਹੈ। ਸੁਪਰੀਮ ਕੋਰਟ ਨੇ ਇਹ ਸੰਕੇਤ ਦਿੰਦਿਆਂ ਕਿਹਾ …

Read More »