16 C
Toronto
Friday, June 19, 2026
spot_img
Homeਭਾਰਤਡੇਰਾ ਸਿਰਸਾ ਦੇ ਹਸਪਤਾਲ 'ਚ ਹੁੰਦੇ ਸਨ ਗਲਤ ਤਰੀਕੇ ਨਾਲ ਗਰਭਪਾਤ

ਡੇਰਾ ਸਿਰਸਾ ਦੇ ਹਸਪਤਾਲ ‘ਚ ਹੁੰਦੇ ਸਨ ਗਲਤ ਤਰੀਕੇ ਨਾਲ ਗਰਭਪਾਤ

ਡੇਰੇ ਵਿੱਚ ਹੈ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ
ਸਿਰਸਾ/ਬਿਊਰੋ ਨਿਊਜ਼
ਬਲਾਤਕਾਰੀ ਬਾਬਾ ਰਾਮ ਰਹੀਮ ਤੇ ਉਸ ਦੇ ਡੇਰੇ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਇਕ ਮਾਮਲਾ ਡੇਰੇ ਦੇ ਅੰਦਰ ਵਾਲੇ ਹਸਪਤਾਲ ਦਾ ਹੈ ਜਿੱਥੇ ਕਈ ਮਾਮਲਿਆਂ ਵਿੱਚ ਗ਼ਲਤ ਤਰੀਕੇ ਨਾਲ ਗਰਭਪਾਤ ਨੂੰ ਅੰਜਾਮ ਦਿੱਤਾ ਗਿਆ। ਡੇਰੇ ਦੀ ਹੋਈ ਤਲਾਸ਼ੀ ਦੌਰਾਨ ਪਤਾ ਲੱਗਿਆ ਕਿ ਡੇਰੇ ਵਿੱਚ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ 2015 ਤੋਂ ਬਾਅਦ ਹੁਣ ਤਕ 5-6 ਮਾਮਲੇ ਅਜਿਹੇ ਪਾਏ ਗਏ ਹਨ ਜਿਨ੍ਹਾਂ ਵਿੱਚ ਗਰਭਪਾਤ ਕਰਨ ਲਈ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ। ਜੇਕਰ ਇਸ ਮਾਮਲੇ ਵਿੱਚ ਡਾਕਟਰ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ 3 ਸਾਲ ਦੀ ਕੈਦ ਹੋ ਸਕਦੀ ਹੈ।

 

RELATED ARTICLES
POPULAR POSTS