ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਮੁਸੀਬਤ ਵਿਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਖਿਲਾਫ ਕਥਿਤ ਪੀ.ਡਬਲਿਊ.ਡੀ. ਘੁਟਾਲੇ ਮਾਮਲੇ ਵਿਚ ਏ.ਸੀ.ਬੀ.ਵਲੋਂ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ। ਐਂਟੀ ਕਰੱਪਸ਼ਨ ਬਿਊਰੋ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ …
Read More »ਪੰਜਾਬੀ ਨੌਜਵਾਨ ਦਾ ਮਨੀਲਾ ‘ਚ ਕਤਲ
ਫ਼ਿਰੋਜ਼ਪੁਰ : ਮਨੀਲਾ ਵਿਚ ਪਿੰਡ ਹਕੂਮਤ ਸਿੰਘ ਵਾਲਾ ਦੇ ਨੌਜਵਾਨ ਗੁਰਮੇਲ ਸਿੰਘ (30 ਸਾਲ) ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 9 ਕੁ ਸਾਲ ਪਹਿਲਾਂ ਫਿਲਪੀਨਜ਼ ਗਿਆ ਸੀ ਅਤੇ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਪਿਛਲੇ ਦਿਨੀਂ ਪੈਸਿਆਂ ਦੀ ਉਗਰਾਹੀ ਦੌਰਾਨ ਕਿਸੇ ਨੇ ਉਸ ਨੂੰ ਗੋਲੀਆਂ …
Read More »ਭਾਰਤੀ ਫੌਜ ‘ਚ ਔਰਤਾਂ ਵੀ ਮਰਦਾਂ ਵਾਂਗ ਜੰਗ ਦੇ ਮੈਦਾਨ ‘ਚ ਨਿੱਤਰਨਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਫੌਜ ਵਿਚ ਔਰਤਾਂ ਵੀ ਛੇਤੀ ਹੀ ਜੰਗ ਦੇ ਮੈਦਾਨ ਵਿਚ ਮਰਦਾਂ ਵਾਂਗ ਹੀ ਮੁਕਾਬਲਾ ਕਰਦੀਆਂ ਨਜ਼ਰ ਆਉਣਗੀਆਂ। ਸ਼ੁਰੂਆਤੀ ਤੌਰ ‘ਤੇ ਉਨ੍ਹਾਂ ਦੀ ਨਿਯੁਕਤੀ ਮਿਲਟਰੀ ਪੁਲਿਸ ਦੇ ਅਹੁਦੇ ‘ਤੇ ਕੀਤੀ ਜਾਵੇਗੀ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਸ ਸਬੰਧ ਵਿਚ ਅਹਿਮ ਬਿਆਨ ਦਿੰਦਿਆਂ ਕਿਹਾ ਕਿ ਉਹ ਔਰਤਾਂ …
Read More »ਪਾਕਿਸਤਾਨ ‘ਚ ਅੱਤਵਾਦ ਰੋਕੂ ਵਿਭਾਗ ‘ਚ ਕੀਤੀ ਔਰਤਾਂ ਦੀ ਭਰਤੀ
ਅੱਤਵਾਦੀਆਂ ਦਾ ਮੁਕਾਬਲਾ ਕਰਨਗੀਆਂ ਔਰਤਾਂ ਇਸਲਾਮਾਬਾਦ : ਪਾਕਿਸਤਾਨ ਵਿਚ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਲਈ ਪਹਿਲੀ ਵਾਰ ਔਰਤਾਂ ਦੀ ਭਰਤੀ ਕੀਤੀ ਗਈ ਹੈ। ਇਹ ਅੱਤਵਾਦ ਰੋਕੂ ਵਿਭਾਗ ਅਤੇ ਰੇਪਿਡ ਰਿਸਪਾਂਸ ਫੋਰਸ ‘ਚ ਸ਼ਾਮਲ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਚੁਣੀਆਂ ਗਈਆਂ ਔਰਤਾਂ ਨਾ ਸਿਰਫ ਵੱਡੇ ਸ਼ਹਿਰਾਂ …
Read More »ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਕੀਤੀ ਵਿਵਾਦਤ ਟਿੱਪਣੀ
ਭਾਰਤੀ ਫੌਜ ਮੁਖੀ ਨੂੰ ਦੱਸਿਆ ‘ਜਨਰਲ ਡਾਇਰ’ ਨਵੀਂ ਦਿੱਲੀ/ਬਿਊਰੋ ਨਿਊਜ਼ ਕਸ਼ਮੀਰੀ ਨੌਜਵਾਨ ਨੂੰ ਜੀਪ ਅੱਗੇ ਬੰਨ੍ਹਣ ਵਾਲੇ ਮੇਜਰ ਗੋਗੋਈ ਦੇ ਬਚਾਅ ਵਿੱਚ ਫੌਜ ਮੁਖੀ ਦੇ ਬਿਆਨ ਉੱਤੇ ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਸਵਾਲ ਚੁੱਕੇ ਹਨ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਚੈਟਰਜੀ ਨੇ ਆਪਣੇ ਆਰਟੀਕਲ ਵਿੱਚ ਭਾਰਤੀ ਫੌਜ ਮੁਖੀ ਦੀ …
Read More »ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਮੰਗ ਫਿਰ ਉਠਣ ਲੱਗੀ
ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਸਵਰਗੀ ਮਹਾਨ ਹਾਕੀ ਖਿਡਾਰੀ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਅਪੀਲ ਕੀਤੀ ਹੈ। ਖੇਡ ਮੰਤਰੀ ਵਿਜੈ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। …
Read More »ਮੱਧ ਪ੍ਰਦੇਸ਼ ‘ਚ ਕਿਸਾਨਾਂ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਥਾਂ ਮਿਲ ਰਹੀ ਹੈ ਗੋਲੀ ਮੰਦਸੌਰ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਿਸਾਨਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਹੋ ਰਿਹਾ ਹੈ। ਚੇਤੇ ਰਹੇ ਕਿ ਪਿਛਲੇ ਦਿਨ ਪੁਲਿਸ ਵਲੋਂ ਕੀਤੀ ਗੋਲੀਬਾਰੀ ਕਾਰਨ ਛੇ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਅੱਜ ਪੁਲਿਸ ਨੇ ਕਿਸਾਨਾਂ …
Read More »ਫੌਜ ਮੁਖੀ ਨੇ ਕਿਹਾ ਅਸੀਂ ਹਰ ਮੋਰਚੇ ‘ਤੇ ਜੰਗ ਲਈ ਹਾਂ ਤਿਆਰ
ਕਿਹਾ, ਫੌਜਾਂ ਦੇ ਸਾਜੋ ਸਮਾਨ ਨੂੰ ਕਰ ਰਹੇ ਹਾਂ ਆਧੁਨਿਕ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਫੌਜ ਚੀਨ, ਪਾਕਿਸਤਾਨ ਤੇ ਦੇਸ਼ ਦੇ ਅੰਦਰੂਨੀ ਦੁਸ਼ਮਣਾਂ ਸਮੇਤ ਹਰ ਮੋਰਚੇ ਉੱਤੇ ਜੰਗ ਲਈ ਤਿਆਰ ਹੈ। ਰਾਵਤ ਨੇ ਕਿਹਾ ਕਿ “ਅਸੀਂ ਤੇਜ਼ੀ ਨਾਲ ਫੌਜਾਂ ਦੇ ਸਾਜੋ ਸਾਮਾਨ ਨੂੰ ਆਧੁਨਿਕ …
Read More »ਜੰਮੂ ਕਸ਼ਮੀਰ ਦੇ ਕੁੱਪਵਾੜਾ ‘ਚ ਫੌਜ ਨੇ ਤਿੰਨ ਅੱਤਵਾਦੀ ਮਾਰ ਮੁਕਾਏ
ਭਾਰੀ ਵਿਚ ਮਾਤਰਾ ਵਿਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਅੱਜ ਫੌਜ ਨਾਲ ਹੋਏ ਮੁਕਾਬਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਸ ਕਾਰਵਾਈ ਵਿਚ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਆਖਰੀ ਖਬਰਾਂ ਮਿਲਣ ਤੱਕ ਫੌਜ …
Read More »ਹੁਣ ਰੋਜ਼ਾਨਾ ਘਟਣ-ਵਧਣਗੀਆਂ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ ਤੇਲ ਕੰਪਨੀ ਇੰਡੀਅਨ ਆਇਲ 16 ਜੂਨ ਤੋਂ ਹਰ ਰੋਜ਼ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਤੈਅ ਕਰੇਗੀ। 16 ਜੂਨ ਤੋਂ ਪੂਰੇ ਦੇਸ਼ ਵਿੱਚ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਭਾਅ ਤੈਅ ਹੋਣਗੇ। ਤਿੰਨ ਸਰਕਾਰੀ ਕੰਪਨੀਆਂ ਨੇ ਇਸ ਪੁਰਾਣੀ ਮੰਗ ਉੱਤੇ ਮੋਹਰ ਲਾ ਦਿੱਤੀ ਹੈ। ਤੇਲ ਕੰਪਨੀਆਂ ਦਾ ਮੰਨਣਾ …
Read More »