Breaking News
Home / ਭਾਰਤ (page 743)

ਭਾਰਤ

ਭਾਰਤ

ਸੁਸ਼ਮਾ ਸਵਰਾਜ ਨੇ ਪ੍ਰਤਾਪ ਬਾਜਵਾ ਨੂੰ ਟਵਿੱਟਰ ਤੋਂ ਕੀਤਾ ਬਲਾਕ

ਬਾਜਵਾ ਨੇ ਕਿਹਾ, ਵਿਦੇਸ਼ ਮੰਤਰੀ ਇਰਾਕ ‘ਚ ਫਸੇ 39 ਭਾਰਤੀਆਂ ਦੇ ਮਾਮਲੇ ਤੋਂ ਭੱਜੇ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਸ਼ਲ ਮੀਡੀਆ ਦੇ ਟਵਿੱਟਰ ਹੈਂਡਲ ਤੋਂ ਬਲਾਕ ਕਰ ਦਿੱਤਾ ਹੈ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤਲਖ਼ੀ ਵਿੱਚ ਆ ਗਏ ਹਨ। ਬਾਜਵਾ …

Read More »

ਕੇਜਰੀਵਾਲ ਨਾਲ ਚਪੜਾਸੀ ਦੀ ਤਰ੍ਹਾਂ ਵਿਵਹਾਰ ਕਰਦੇ ਹਨ ਦਿੱਲੀ ਦੇ ਐਲ ਜੀ

ਰਾਜ ਸਭਾ ਵਿਚ ਚਰਚਾ ਦੌਰਾਨ ਬੋਲੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ (ਐਲ ਜੀ) ਵਿਚਕਾਰ ਅਧਿਕਾਰਾਂ ਦੀ ਲੜਾਈ ਰਾਜ ਸਭਾ ਤੱਕ ਪਹੁੰਚ ਗਈ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੇਜਰੀਵਾਲ ਦੀ ਹਮਾਇਤ ਵਿਚ ਕਿਹਾ ਕਿ ਦਿੱਲੀ ਦੇ ਉਪ …

Read More »

ਮੁੰਬਈ ‘ਚ ਜਸ਼ਨ ਦਾ ਮਾਹੌਲ ਮਾਤਮ ‘ਚ ਬਦਲਿਆ

ਕਮਲਾ ਮਿਲਜ਼ ਕੰਪਾਊਂਡ ‘ਚ ਲੱਗੀ ਅੱਗ, 15 ਮੌਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ ਮੁੰਬਈ/ਬਿਊਰੋ ਨਿਊਜ਼ ਮੱਧ ਮੁੰਬਈ ਦੀ ਇਕ ਇਮਾਰਤ ਵਿਚ ਸਥਿਤ ਪੱਬ ‘ਚ ਜਨਮ ਦਿਨ ਦੇ ਸਮਾਗਮ ਦੌਰਾਨ ਅੱਧੀ ਰਾਤ ਤੋਂ ਬਾਅਦ ਅੱਗ ਲੱਗਣ ਨਾਲ 11 ਮਹਿਲਾਵਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 21 …

Read More »

ਵਿਜੈ ਰੂਪਾਨੀ ਨੇ ਦੂਜੀ ਵਾਰ ਗੁਜਰਾਤ ਦੇ

ਮੁੱਖ ਮੰਤਰੀਵਜੋਂ ਚੁੱਕੀ ਸਹੁੰ ਗਾਂਧੀਨਗਰ/ਬਿਊਰੋ ਨਿਊਜ਼ ਵਿਜੈਰੂਪਾਨੀ ਨੇ ਲਗਾਤਾਰਦੂਜੀਵਾਰ ਗੁਜਰਾਤ ਦੇ ਮੁੱਖ ਮੰਤਰੀਵਜੋਂ ਹਲਫ਼ਲਿਆ। ਪ੍ਰਭਾਵਸ਼ਾਲੀਸਮਾਗਮ ਦੌਰਾਨ ਨਿਤਿਨਪਟੇਲ ਨੇ ਉਪ ਮੁੱਖ ਮੰਤਰੀਵਜੋਂ ਸਹੁੰ ਚੁੱਕੀ। ਪਟੇਲਸਮੇਤ ਨੌਂ ਵਿਧਾਇਕਾਂ ਨੇ ਕੈਬਨਿਟਮੰਤਰੀਅਤੇ 10 ਵਿਧਾਇਕਾਂ ਨੇ ਰਾਜਮੰਤਰੀਵਜੋਂ ਹਲਫ਼ਲਿਆ। ਰੂਪਾਨੀ (61) ਤੇ ਹੋਰਨਾਂ ਮੰਤਰੀਆਂ ਨੂੰ ਸਹੁੰ ਚੁਕਾਉਣਦੀਰਸਮਰਾਜਪਾਲਓ.ਪੀ.ਕੋਹਲੀ ਨੇ ਨਿਭਾਈ। ਕੈਬਨਿਟ ਤੇ ਰਾਜਮੰਤਰੀਵਜੋਂ ਹਲਫ਼ਲੈਣਵਾਲੇ ਵਿਧਾਇਕਾਂ ਵਿਚਪੰਜਅਤੇ ਪੰਜਪੁਰਾਣੇ …

Read More »

ਜੈ ਰਾਮਠਾਕੁਰ ਨੇ ਸੰਭਾਲੀਦੇਵਭੂਮੀਦੀਕਮਾਨ

ਹਿਮਾਚਲ ਦੇ 13ਵੇਂ ਮੁੱਖ ਮੰਤਰੀਵਜੋਂ ਚੁੱਕੀ ਸਹੁੰ ਸ਼ਿਮਲਾ : ਜੈ ਰਾਮਠਾਕੁਰ ਨੇ ‘ਦੇਵਭੂਮੀ’ਦੀਕਮਾਨਸੰਭਾਲਦੇ ਹੋਏ ਹਿਮਾਚਲਪ੍ਰਦੇਸ਼ ਦੇ ਮੁੱਖ ਮੰਤਰੀਵਜੋਂ ਸਹੁੰ ਚੁੱਕ ਲਈ ਹੈ ।ઠਸ਼ਿਮਲਾ ਦੇ ਰਿਜ਼ ਮੈਦਾਨ’ਤੇ ਹੋਏ ਸਮਾਗਮਵਿੱਚਹਿਮਾਚਲਪ੍ਰਦੇਸ਼ ਦੇ ਰਾਜਪਾਲਵੱਲੋਂ ਜੈ ਰਾਮਠਾਕੁਰ ਤੋਂ ਇਲਾਵਾ 10 ਕੈਬਨਿਟਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤਰੱਖਣਦੀ ਸਹੁੰ ਚੁਕਾਈ ਗਈ ।ઠਪ੍ਰਧਾਨਮੰਤਰੀਨਰਿੰਦਰਮੋਦੀ, ਗ੍ਰਹਿਮੰਤਰੀਰਾਜਨਾਥ ਸਿੰਘ ਤੇ ਟਰਾਂਸਪੋਰਟਮੰਤਰੀਨਿਤਿਨ ਗਡਕਰੀ, …

Read More »

ਕੁਲਭੂਸ਼ਣ ਜਾਧਵਵੱਲੋਂ ਪਤਨੀ ਤੇ ਮਾਂ ਨਾਲਮੁਲਾਕਾਤ

ਮੁਲਾਕਾਤ ਦੌਰਾਨ ਪਾਕਿ ਨੇ ਵਿਚਕਾਰਬਣਾਈਸ਼ੀਸ਼ੇ ਦੀ ਸਰਹੱਦ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨਵਿੱਚਕਥਿਤ ਜਾਸੂਸੀ ਦੇ ਦੋਸ਼ਵਿਚ ਮੌਤ ਦੀਸਜ਼ਾਯਾਫ਼ਤਾਸਾਬਕਾਭਾਰਤੀਜਲਸੈਨਿਕਕੁਲਭੂਸ਼ਨਜਾਧਵ ਨੇ ਸੋਮਵਾਰ ਨੂੰ ਆਪਣੀਪਤਨੀ ਤੇ ਮਾਂ ਨਾਲਮੁਲਾਕਾਤਕੀਤੀ। ਚਾਲੀਮਿੰਟਾਂ ਦੀ ਇਸ ਮੁਲਾਕਾਤ ਦੌਰਾਨ ਜਾਧਵਅਤੇ ਉਸ ਦੇ ਪਰਿਵਾਰਵਿਚਾਲੇ ਸ਼ੀਸ਼ੇ ਦੀਦੀਵਾਰ ਮੌਜੂਦ ਸੀ ਤੇ ਵਾਰਤਾਲਾਪ ਇੰਟਰਕੌਮ ਰਾਹੀਂ ਹੋਇਆ। ਕਈ ਯਤਨਾਂ ਮਗਰੋਂ ਅਮਲਵਿੱਚ ਆਈ ਇਹ ਮੁਲਾਕਾਤਵਿਦੇਸ਼ਮੰਤਰਾਲੇ ਦੀ ਉੱਚ ਸੁਰੱਖਿਆਵਾਲੀਇਮਾਰਤਵਿੱਚ …

Read More »

ਚਾਰਾਘੁਟਾਲਾ :ਲਾਲੂ ਦੋਸ਼ੀਕਰਾਰ

3 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਰਾਂਚੀ : ਸੀਬੀਆਈਦੀਵਿਸ਼ੇਸ਼ਅਦਾਲਤ ਨੇ 21 ਸਾਲਪੁਰਾਣੇ ਚਾਰਾਘੁਟਾਲਾਮਾਮਲੇ ਵਿੱਚਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀਜਨਤਾਦਲ (ਆਰਜੇਡੀ) ਮੁਖੀਲਾਲੂ ਪ੍ਰਸਾਦਯਾਦਵ ਤੇ 15 ਹੋਰਨਾਂ ਨੂੰ ਦੋਸ਼ੀਕਰਾਰਦਿੱਤਾ ਹੈ। ਅਦਾਲਤ ਨੇ ਸਾਬਕਾ ਮੁੱਖ ਮੰਤਰੀਜਗਨਨਾਥਮਿਸ਼ਰਾਸਮੇਤ ਛੇ ਜਣਿਆਂ ਨੂੰ ਬਰੀਕਰਦਿੱਤਾ ਹੈ। ਫ਼ੈਸਲੇ ਤੋਂ ਫ਼ੌਰੀ ਮਗਰੋਂ ਪੁਲਿਸ ਨੇ ਲਾਲੂ ਨੂੰ ਹਿਰਾਸਤਵਿੱਚਲੈਲਿਆ। ਦੋਸ਼ੀਆਂ ਲਈ …

Read More »

ਸੁਸ਼ਮਾ ਸਵਰਾਜ ਨੇ ਕਲਭੂਸ਼ਣ ਜਾਧਵ ਮਾਮਲਾ ਰਾਜ ਸਭਾ ‘ਚ ਉਠਾਇਆ

ਪਾਕਿਸਤਾਨ ਦੀ ਸਖਤ ਸ਼ਬਦਾਂ ਕੀਤੀ ਨਿਖੇਧੀ ਨਵੀ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਅਫਸਰ ਕੁਲਭੂਸ਼ਨ ਜਾਧਵ ਦੇ ਪਰਿਵਾਰ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਚੁੱਕਿਆ। ਸੁਸ਼ਮਾ ਨੇ ਪਾਕਿਸਤਾਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਪਾਕਿਸਤਾਨ ਦੀ …

Read More »

ਵਿਰੋਧ ਦੇ ਬਾਵਜੂਦ ਸੰਸਦ ‘ਚ ਪੇਸ਼ ਕੀਤਾ ਗਿਆ ਤਿੰਨ ਤਲਾਕ ਬਿੱਲ

ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਦੇਣ ਵਾਲਾ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਤਿੰਨ ਤਲਾਕ ਬਿੱਲ ਕਈ ਪ੍ਰਮੁੱਖ ਦਲਾਂ ਦੇ ਮੈਂਬਰਾਂ ਦੇ ਵਿਰੋਧ ਦਰਮਿਆਨ ਅੱਜ ਲੋਕ ਸਭਾ ਵਿਚ ਪੇਸ਼ ਕਰ ਦਿੱਤਾ। ਕਾਨੂੰਨ ਮੰਤਰੀ …

Read More »

ਭਾਰਤ ਨੇ ਹਾਸਲ ਕੀਤੀ ਵੱਡੀ ਸਫਲਤਾ

ਅੱਖ ਝਪਕਦੇ ਹੀ ਹਵਾ ‘ਚ ਨਸ਼ਟ ਹੋਵੇਗੀ ਦੁਸ਼ਮਣ ਦੀ ਮਿਜ਼ਾਈਲ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰ ਪਾਵਰ ਬਣਨ ਦੀ ਦਿਸ਼ਾ ਵਿਚ ਭਾਰਤ ਨੇ ਇਕ ਹੋਰ ਕਦਮ ਅੱਗੇ ਵਧਾਇਆ ਹੈ। ਭਾਰਤ ਨੇ ਅੱਜ ਸੁਪਰ ਸੌਨਿਕ ਇੰਟਰਸੈਪਟਰ ਮਿਜ਼ਾਈਲ ਦਾ ਸਫਲਤਾਪੂਰਵਕ ਅਭਿਆਸ ਕੀਤਾ ਹੈ। ਇਸ ਤੋਂ ਬਾਅਦ ਭਾਰਤ ਪੂਰੇ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ …

Read More »