ਜੱਜਾਂ ਵਿਚਕਾਰ ਮਤਭੇਦ ਲਗਾਤਾਰ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨਾਲ ਚਾਰ ਜੱਜਾਂ ਦੇ ਚੱਲ ਰਹੇ ਮਤਭੇਦ ਦੇ ਮਾਮਲੇ ‘ਤੇ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਦੱਸਿਆ ਕਿ ਅਜੇ ਤੱਕ ਵਿਵਾਦ ਸੁਲਝਿਆ ਨਹੀਂ ਹੈ। ਜੱਜਾਂ ਵਿਚਕਾਰ ਮਤਭੇਦ ਲਗਾਤਾਰ ਜਾਰੀ ਹੈ। ਹਾਲਾਂਕਿ ਲੰਘੇ ਕੱਲ੍ਹ ਉਨ੍ਹਾਂ ਕਿਹਾ ਕਿ …
Read More »ਡੇਰਾ ਸਿਰਸਾ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾਏ
25 ਜਨਵਰੀ ਨੂੰ ਹੈ ਸ਼ਾਹ ਸਤਨਾਮ ਦਾ ਜਨਮ ਦਿਨ ਸਿਰਸਾ/ਬਿਊਰੋ ਨਿਊਜ਼ ਪੁਲਿਸ ਨੇ ਡੇਰਾ ਸਿਰਸਾ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾ ਦਿੱਤੇ ਹਨ। ਇਸ ਦੇ ਨਾਲ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਹਾਲਾਂਕਿ, …
Read More »ਅਟਾਰਨੀ ਜਨਰਲ ਵੇਣੂਗੋਪਾਲ ਦਾ ਦਾਅਵਾ, ਜੱਜਾਂ ਦਾ ਵਿਵਾਦ ਸੁਲਝਿਆ
ਚੀਫ ਜਸਟਿਸ ‘ਤੇ ਗੰਭੀਰ ਦੋਸ਼ ਲਗਾਉਣ ਵਾਲੇ ਜੱਜਾਂ ਨੇ ਕੰਮਕਾਜ ਸੰਭਾਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਹੈ ਕਿ ਜੱਜਾਂ ਵਿਚ ਜਿਹੜਾ ਵਿਵਾਦ ਚੱਲ ਰਿਹਾ ਸੀ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਵੀ ਮਾਮਲਾ ਸੀ ਉਹ ਸੁਲਝਾ ਦਿੱਤਾ ਗਿਆ ਹੈ ਅਤੇ ਹੁਣ …
Read More »ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ
ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਬਾਰੇ ਸੀਬੀਆਈ ਦੀ ਟੀਮ ਡੇਰਾ ਸਿਰਸਾ ਪਹੁੰਚੀ ਸਿਰਸਾ/ਬਿਊਰੋ ਨਿਊਜ਼ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਡੇਰਾ ਮੁਖੀ ਵਿਰੁੱਧ ਆਪਣੇ ਸੇਵਾਦਾਰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਛਾਣਬੀਣ ਕਰਨ ਲਈ …
Read More »ਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਦਿੱਤਾ ਮੂੰਹ ਤੋੜ ਜਵਾਬ, 7 ਪਾਕਿ ਫੌਜੀ ਮਾਰੇ
ਪਾਕਿ ਦਾ ਕਹਿਣਾ, ਸਾਡੇ ਚਾਰ ਸੈਨਿਕ ਮਾਰੇ ਗਏ ਰਾਜੌਰੀ/ਬਿਊਰੋ ਨਿਊਜ਼ ਅੱਜ ਸਵੇਰੇ ਦਸ ਵਜੇ ਦੇ ਕਰੀਬ ਪਾਕਿ ਸੈਨਾ ਨੇ ਪੁੰਛ ਦੇ ਮੇਂਡਰ ਸੈਕਟਰ ਵਿਚ ਗੋਲੀਬਾਰੀ ਕੀਤੀ। ਭਾਰਤੀ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਕੋਟਲੀ ਵਿਚ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰਦੇ ਹੋਏ 7 ਪਾਕਿ ਸੈਨਿਕਾਂ ਨੂੰ …
Read More »AIIMS ਵਿੱਚ ਪੜ੍ਹਨਾ ਚਾਹੁੰਦਾ ਹੈ ਅਫਜਲ ਦਾ ਪੁੱਤਰ ਗਾਲਿਬ ਗੁਰੂ
ਨਵੀਂ ਦਿੱਲੀ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੇ ਬੇਟੇ ਗਾਲਿਬ ਗੁਰੂ ਨੇ ਹਾਇਰ ਸੈਕੰਡਰੀ ਸਕੂਲ ਪਰੀਖਿਆ ਵਿਸ਼ੇਸ਼ ਯੋਗਤਾ ਦੇ ਨਾਲ ਪਾਸ ਕੀਤੀ ਹੈ। ਇਸਦੇ ਬਾਅਦ ਤੋਂ ਹਰ ਪਾਸੇ ਉਸਦੀ ਚਰਚਾ ਹੋ ਰਹੀ ਹੈ। ਪਰੀਖਿਆ ਦਾ ਪ੍ਰਬੰਧ ਜੰਮੂ-ਕਸ਼ਮੀਰ ਬੋਰਡ ਆਫ ਸਕੂਲ ਐਜੁਕੇਸ਼ਨ ਨੇ ਕਰਵਾਇਆ ਸੀ ਅਤੇ ਵੀਰਵਾਰ ਨੂੰ ਪਰੀਖਿਆ …
Read More »ਭਾਰਤ ਦੇ ਇਤਿਹਾਸ ਵਿਚ ਮਾਨਯੋਗ ਜੱਜ ਪਹਿਲੀ ਵਾਰ ਮੀਡੀਆ ਸਾਹਮਣੇ ਆਏ
ਚੀਫ ਜਸਟਿਸ ਦੀਪਕ ਮਿਸ਼ਰਾ ਨਾਲ ਮਤਭੇਦ ਕੀਤੇ ਜ਼ਾਹਿਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਸਰਬ ਉੱਚ ਅਦਾਲਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ। ਜੱਜਾਂ ਦੇ ਮੀਡੀਆ ਸਾਹਮਣੇ ਆਉਣ ਮਗਰੋਂ ਵੱਡਾ ਖੁਲਾਸਾ ਹੋਇਆ ਹੈ ਕਿ ਸੁਪਰੀਮ …
Read More »ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣੇਗੀ ਇੰਦੂ ਮਲਹੋਤਰਾ
ਇਹ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ ਇੰਦੂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਕਾਲਜੀਅਮ ਨੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਉਹ ਸੁਪਰੀਮ ਕੋਰਟ ਦਾ ਸਿੱਧੇ ਤੌਰ ‘ਤੇ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ। ਉਨ੍ਹਾਂ ਦੇ …
Read More »ਸਪੇਸ ਵਿਚ ਭਾਰਤ ਨੇ 100 ਸੈਟੇਲਾਈਟ ਭੇਜਣ ਨਾਲ ਬਣਾਇਆ ਇਤਿਹਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਸਪੇਸ ਦੀ ਦੁਨੀਆ ਵਿਚ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਅੱਜ ਇਸਰੋ ਦਾ ਸੈਟੇਲਾਈਟ ਭੇਜਣ ਦਾ ਸੈਂਕੜਾ ਪੂਰਾ ਹੋ ਗਿਆ। ਇਸਰੋ ਨੇ ਅੱਜ ਸਵੇਰੇ 9.28 ‘ਤੇ ਪੀ.ਐਸ.ਐਲ.ਵੀ. ਰਾਹੀਂ 31 ਉਪਗ੍ਰਹਿਆਂ ਨੂੰ ਲਾਂਚ ਕੀਤਾ। ਭੇਜੇ ਗਏ ਕੁੱਲ 31 ਉਪਗ੍ਰਹਿਆਂ …
Read More »ਲਾਲੂ ਯਾਦਵ ਨੂੰ ਤਿੰਨ ਸਾਲ ਦੀ ਕੈਦ
ਚਾਰਾ ਘੁਟਾਲੇ ‘ਚ ਫਸੇ ਲਾਲੂ, 10 ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨਾ ਪਵੇਗਾ ਰਾਂਚੀ : ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ਵਿਚੋਂ ਫਰੇਬੀ ਢੰਗ ਨਾਲ 89.27 …
Read More »