Breaking News
Home / ਭਾਰਤ (page 712)

ਭਾਰਤ

ਭਾਰਤ

ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਭਾਈਚਾਰੇ ਵਲੋਂ ਭਾਰਤ ਬੰਦ

ਕਈ ਥਾਈ ਹਿੰਸਕ ਪ੍ਰਦਰਸ਼ਨ, 10 ਪ੍ਰਦਰਸ਼ਨਕਾਰੀਆਂ ਦੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਐਸ ਸੀ/ਐਸ ਟੀ ਐਕਟ ‘ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਭਾਈਚਾਰੇ ਵਲੋਂ ਦਿੱਤਾ ਅੱਜ ਭਾਰਤ ਬੰਦ ਦਾ ਸੱਦਾ ਕਈ ਥਾਈਂ ਹਿੰਸਕ ਰੂਪ ਧਾਰਨ ਕਰ ਗਿਆ ਅਤੇ 10 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਦੇਸ਼ ਦੇ 10 ਸੂਬਿਆਂ ਵਿਚ ਇਸਦਾ …

Read More »

ਅਰਵਿੰਦ ਕੇਜਰੀਵਾਲ ਨੇ ਹੁਣ ਅਰੁਣ ਜੇਤਲੀ ਤੋਂ ਮੰਗ ਮਾਫੀ

ਜੇਤਲੀ ਨੇ ਕੇਜਰੀਵਾਲ ਦੀ ਮਾਫੀ ਕੀਤੀ ਮਨਜੂਰ, ਜਲਦ ਹੀ ਕੇਸ ਹੋਵੇਗਾ ਵਾਪਸ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਮਾਫੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਵੀ ਮਾਫੀ ਮੰਗ ਲਈ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਬਿਕਰਮ …

Read More »

13 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਹਾਫਿਜ ਸਈਦ ਬੁਖਲਾਇਆ

ਭਾਰਤ ਨੂੰ ਦਿੱਤੀ ਨਤੀਜੇ ਭੁਗਤਣ ਦੀ ਦਿੱਤੀ ਧਮਕੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਸ਼ੋਪੀਆ ਅਤੇ ਅਨੰਤਨਾਗ ਜ਼ਿਲ੍ਹਿਆਂ ਵਿਚ ਭਾਰਤੀ ਫੌਜ ਵਲੋਂ ਅੱਤਵਾਦੀਆਂ ‘ਤੇ ਕੀਤੀ ਗਈ ਕਾਰਵਾਈ ਤੋਂ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ ਬੁਖਲਾ ਗਿਆ ਹੈ। ਸਈਦ ਨੇ ਆਪਣੇ ਸਾਥੀਆਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਤੋਂ ਬਦਲਾ ਲੈਣ ਦੀ …

Read More »

39 ਭਾਰਤੀਆਂ ਦੀਆਂ ਅਸਥੀਆਂ ਲੈਣ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਇਕ ਅਪ੍ਰੈਲ ਨੂੰ ਜਾਣਗੇ ਇਰਾਕ

ਮਾਰੇ ਗਏ ਭਾਰਤੀਆਂ ‘ਚ ਪੰਜਾਬ ਦੇ ਸਨ 27 ਨੌਜਵਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਇਰਾਕ ਦੇ ਮੋਸੂਲ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਨੂੰ ਜਲਦੀ ਹੀ ਭਾਰਤ ਵਿਚ ਲਿਆਂਦਾ ਜਾਵੇਗਾ। ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਕਿਹਾ ਕਿ ਉਹ 1 ਅਪ੍ਰੈਲ ਨੂੰ ਅਸਥੀਆਂ ਲਿਆਉਣ ਲਈ ਇਰਾਕ ਜਾਣਗੇ ਅਤੇ ਦੋ ਅਪ੍ਰੈਲ ਨੂੰ …

Read More »

35 ਹਜ਼ਾਰ ‘ਚ ਖਰੀਦਿਆ ਲੀਕ ਹੋਇਆ ਸੀਬੀਐਸਈ ਦਾ ਪੇਪਰ

ਫਿਰ ਖਰਚਾ ਕੱਢਣ ਲਈ ਹੋਰ ਵਿਅਕਤੀਆਂ ਕੋਲ ਪੇਪਰ ਵੇਚਣ ਲੱਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਲਗਾਤਾਰ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਦਿੱਲੀ ਪੁਲਿਸ ਨੂੰ ਛਾਣਬੀਣ ਵਿਚ ਪਤਾ ਲੱਗਾ ਹੈ ਕਿ ਸੀਬੀਐਸਈ ਦਾ ਪੇਪਰ ਕਰੀਬ 35 ਹਜ਼ਾਰ ਰੁਪਏ ਵਿਚ ਕਿਸੇ ਵਿਅਕਤੀ ਨੇ ਖਰੀਦਿਆ ਸੀ। ਇਸ …

Read More »

ਤਾਲਿਬਾਨ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਪਹੁੰਚੀ ਮਲਾਲਾ

ਇਸਲਾਮਾਬਾਦ/ ਬਿਊਰੋ ਨਿਊਜ਼ ਤਾਲਿਬਾਨ ਦੇ ਹਮਲੇ ‘ਚ ਜ਼ਖ਼ਮੀ ਹੋਣ ਤੋਂ ਬਾਅਦ ਮਲਾਲਾ ਯੂਸੁਫ਼ਜ਼ਈ ਵੀਰਵਾਰ ਨੂੰ ਪਹਿਲੀ ਵਾਰ ਪਾਕਿਸਤਾਨ ਪਹੁੰਚੀ। ਵਤਨ ਵਾਪਸੀ ‘ਤੇ ਮਲਾਲਾ ਭਾਵੁਕ ਹੋਈ ਅਤੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਘਰ ਪਰਤਣ ਦੇ ਸੁਪਨੇ ਵੇਖਦੀ ਰਹੀ ਹੈ। ਸੱਤਾਧਾਰੀ ਪੀ.ਐਮ.ਐਲ.- ਨੇ ਟਵੀਟ ਕੀਤਾ ਹੈ ਕਿ ਪਾਕਿਸਤਾਨ ਪਹੁੰਚਣ ਤੋਂ …

Read More »

ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ 25 ਮਈ ਨੂੰ ਖੁੱਲ੍ਹਣਗੇ

ਗੁਰਦੁਆਰਿਆਂ ‘ਚ ਅਨਾਜ, ਦਵਾਈਆਂ ਤੇ ਰਾਸ਼ਨ ਪਹੁੰਚਣ ਲੱਗਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਦੇ ਲਈ 25 ਮਈ ਤੋਂ ਖੋਲ੍ਹੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਯਾਤਰਾ ਦੇ ਪਹਿਲੇ ਪੜਾਅ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਰਸਤੇ ਵਿਚਾਲੇ ਸਥਿਤ ਸਾਰੇ ਗੁਰਦੁਆਰਿਆਂ ਵਿਚ ਸ਼ਰਧਾਲੂਆਂ …

Read More »

ਹਾਈਕੋਰਟ ਵਲੋਂ ਦਿੱਲੀ ਵਿਚ ‘ਆਪ’ ਦੇ 20 ਵਿਧਾਇਕ ਬਹਾਲ

ਚੋਣ ਕਮਿਸ਼ਨ ਨੂੰ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਕਰਨ ਦੇ ਆਦੇਸ਼ ਨਵੀਂ ਦਿੱਲੀ : ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ઠਦੇ 20 ਵਿਧਾਇਕਾਂ ਨੂੰ ਦਿੱਲੀ ਹਾਈਕੋਰਟ ਨੇ ਲਾਭ ਦੇ ਦੋਹਰੇ ਅਹੁਦਿਆਂ ਦੇ ਮਾਮਲੇ ਵਿੱਚ ਰਾਹਤ ਦਿੰਦਿਆਂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਰਖ਼ਾਸਤ ਕਰਨ ਦੇ ਨੋਟੀਫਿਕੇਸ਼ਨ ਨੂੰ …

Read More »

ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ‘ਚ ਨੀਰਵ ਮੋਦੀ ਦੀ ਕੰਪਨੀ ਦਾ ਵਾਈਸ ਪ੍ਰਧਾਨ ਮੁੰਬਈ ‘ਚ ਗ੍ਰਿਫਤਾਰ

ਮੁੰਬਈ : ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮਾਮਲੇ ਵਿਚ ਨੀਰਵ ਮੋਦੀ ਦੀ ਕੰਪਨੀ ਫਾਇਰ ਸਟਾਰ ਗਰੁੱਪ ਦੇ ਵਾਈਸ ਪ੍ਰਧਾਨ ਸ਼ਿਆਮ ਸੁੰਦਰ ਵਧਵਾ ਨੂੰ ਮੁੰਬਈ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਈ.ਡੀ.ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ 24 ਮਾਰਚ ਨੂੰ ਨੀਰਵ ਦੇ ਮੁੰਬਈ ਸਥਿਤ …

Read More »

ਕਰਨਾਟਕ ‘ਚ 12 ਮਈ ਨੂੰ ਪੈਣਗੀਆਂ ਵੋਟਾਂ, 15 ਮਈ ਨੂੰ ਆਵੇਗਾ ਨਤੀਜਾ

ਕਾਂਗਰਸ ਲਈ ਚੁਣੌਤੀ ਪੂਰਨ ਹੋਵੇਗੀ ਇਹ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿੱਚ 12 ਮਈ ਨੂੰ ਵੋਟਾਂ ਪੈਣਗੀਆਂ ਤੇ 15 ਮਈ ਨੂੰ ਨਤੀਜਾ ਐਲਾਨਿਆ ਜਾਏਗਾ। ਮੌਜੂਦਾ ਕਾਂਗਰਸ ਸਰਕਾਰ ਦਾ ਸਮਾਂ 28 ਮਈ ਨੂੰ ਪੂਰਾ ਹੋਣ ਵਾਲਾ …

Read More »