ਕਿਹਾ, ਮੇਰੇ ਪੁੱਤਰ ਅਜੇ ਸਿੰਘ ਨੇ ਮੈਨੂੰ ਘਰ ‘ਚੋਂ ਕੀਤਾ ਬੇਦਖਲ ਨਵੀਂ ਦਿੱਲੀ/ਬਿਊਰੋ ਨਿਊਜ਼ ਮਰਹੂਮ ਅਰਜਨ ਸਿੰਘ ਦੀ 80 ਸਾਲ ਪਤਨੀ ਸਰੋਜ ਕੁਮਾਰੀ ਅੱਜ ਸੈਮ ਵਰਮਾ ਅਤੇ ਬੇਟੀ ਵੀਣਾ ਸਿੰਘ ਨਾਲ ਅਦਾਲਤ ਪਹੁੰਚੀ। ਉਨ੍ਹਾਂ ਭੋਪਾਲ ਦੀ ਅਦਾਲਤ ਵਿਚ ਆਪਣੇ ਪੁੱਤਰਾਂ ਖਿਲਾਫ ਅਰਜ਼ੀ ਦਰਜ ਕਰਵਾਈ ਹੈ। ਸਰੋਜ ਕੁਮਾਰੀ ਆਪਣੇ ਦੋਵੇਂ ਪੁੱਤਰਾਂ …
Read More »ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ 31000 ਕਰੋੜ ਰੁਪਏ ਦੇ ਕੇਂਦਰੀ ਅਨਾਜ ਭੰਡਾਰ ਲਈ ਖਰੀਦੇ ਅਨਾਜ ਦੇ …
Read More »ਏਮਜ਼ ਨੇ ਪ੍ਰੀਖਿਆ ਦਾ ਨਤੀਜਾ ਐਲਾਨਿਆ
ਪਟਿਆਲਾ ਦੀ ਧੀ ਏਲਿਜਾ ਬਾਂਸਲ ਨੇ ਹਾਸਲ ਕੀਤਾ ਪਹਿਲਾ ਸਥਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਲੋਂ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ। ਇਸ ਸਾਲ ਚਾਰ ਵਿਦਿਆਰਥੀਆਂ ਨੇ ਟਾਪ ਕੀਤਾ ਹੈ ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਹਨ। ਪਹਿਲਾ ਸਥਾਨ ਪਟਿਆਲਾ ਦੀ ਧੀ ਏਲਿਜਾ ਬਾਂਸਲ …
Read More »ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਧਰਨਾ ਅੱਠਵੇਂ ਦਿਨ ਵੀ ਜਾਰੀ
ਸਿਸੋਦੀਆ ਤੇ ਸਿਤੇਂਦਰ ਜੈਨ ਦੀ ਸਿਹਤ ਵਿਗੜੀ, ਹਸਪਤਾਲ ਦਾਖਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਈਏਐਸ ਅਫਸਰਾਂ ਦੀ ਹੜਤਾਲ ਖਤਮ ਕਰਵਾਉਣ ਦੀ ਮੰਗ ਨੂੰ ਲੈ ਕੇ ਉਪ ਰਾਜਪਾਲ ਦੇ ਦਫਤਰ ਵਿਚ ਧਰਨੇ ‘ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਭਾਜਪਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ …
Read More »ਪਰਵਾਸੀਆਂ ਲਈ ਹਫਤੇ ‘ਚ ਵਿਆਹ ਦੀ ਰਜਿਸ਼ਟ੍ਰੇਸਨ ਜ਼ਰੂਰੀ
ਬਿਨਾ ਰਜਿਸ਼ਟ੍ਰੇਸ਼ਨ ਤੋਂ ਜਾਰੀ ਨਹੀਂ ਹੋਵੇਗਾ ਪਾਸਪੋਰਟ ਤੇ ਵੀਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਵੱਲੋਂ ਵਿਆਹ ਦੇ ਨਾਂ ‘ਤੇ ਔਰਤਾਂ ਨਾਲ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਪਰਵਾਸੀਆਂ ਦੇ ਭਾਰਤ ਵਿੱਚ …
Read More »ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦਾ ਸ੍ਰੀਨਗਰ ‘ਚ ਗੋਲੀਆਂ ਮਾਰ ਕੇ ਕਤਲ
ਬੁਖਾਰੀ ਕਸ਼ਮੀਰ ‘ਚ ਅਮਨ ਸ਼ਾਂਤੀ ਕਾਇਮ ਕਰਵਾਉਣ ਲਈ ਰਹਿੰਦੇ ਸਨ ਸਰਗਰਮ ਸ੍ਰੀਨਗਰ/ਬਿਊਰੋ ਨਿਊਜ਼ ਸੀਨੀਅਰ ਪੱਤਰਕਾਰ ਤੇ ‘ਰਾਈਜ਼ਿੰਗ ਕਸ਼ਮੀਰ’ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਗਾਰਡਾਂ ਦਾ ਸ੍ਰੀਨਗਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੁਖਾਰੀ ਕਿਸੇ ਇਫ਼ਤਾਰ ਦਾਅਵਤ ਵਿੱਚ ਸ਼ਾਮਲ …
Read More »ਵਿਜੇ ਮਾਲਿਆ ਮਗਰੋਂ ਨੀਰਵ ਮੋਦੀ ਵੀ ਪਹੁੰਚਿਆ ਬਰਤਾਨੀਆ
ਨੀਰਵ ਮੋਦੀ ਬਰਤਾਨਵੀ ਨਾਗਰਿਕਤਾ ਲੈਣ ਦੀ ਕਰ ਰਿਹੈ ਕੋਸ਼ਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਗ੍ਰਿਫਤਾਰੀ ਤੋਂ ਬਚਣ ਲਈ ਵਿਜੇ ਮਾਲਿਆ ਤੇ ਲਲਿਤ ਮੋਦੀ ਵਾਂਗ ਨੀਰਵ ਮੋਦੀ ਵੀ ਬਰਤਾਨੀਆ ਪਹੁੰਚ ਗਿਆ ਹੈ। ਭਾਰਤ ਦੇ ਦੌਰੇ ‘ਤੇ ਆਏ ਬਰਤਾਨਵੀ ਵਫ਼ਦ ‘ਚ ਸ਼ਾਮਲ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਕੌਮੀਕ੍ਰਿਤ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬ ਦੇ
ਚਿੱਤਰਾਂ ਦਾ ਮੈਗਜ਼ੀਨ ਰਾਸ਼ਟਰਪਤੀ ਵਲੋਂ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬਸਾਲ ਨੂੰ ਸਮਰਪਿਤ ਹੋਏ ਪੂਰੇ ਭਾਰਤਵਿਚਵੱਖ-ਵੱਖਰਾਜਪਾਲਾਂ ਵਲੋਂ ਰਾਜਭਵਨਾਂ, ਰਾਜਾਂ ਦੇ ਮੁੱਖ ਮੰਤਰੀਆਂ ਦੇ ਨਿੱਜੀਰਿਹਾਇਸ਼ਾਂ ‘ਤੇ ਰਾਜਪੱਧਰ ਦੇ ਪ੍ਰੋਗਰਾਮ, ਸਮਾਜਿਕ ਤੇ ਧਾਰਮਿਕਸਥਾਨਾਂ ‘ਤੇ ਹੋਏ ਪ੍ਰੋਗਰਾਮਾਂ ‘ਤੇ ਆਧਾਰਿਤ ਇਕ ਸੁੰਦਰਚਿੱਤਰਾਂ ਦਾਮੈਗਜ਼ੀਨਰਾਸ਼ਟਰਪਤੀਰਾਮਨਾਥਕੋਵਿੰਦਵਲੋਂ ਜਾਰੀਕੀਤਾ ਗਿਆ। ਇਸ ਮੌਕੇ …
Read More »ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ
ਕੋਹਲੀ ਨੇ ਪ੍ਰਧਾਨ ਮੰਤਰੀ ਮੋਦੀ, ਧੋਨੀ ਅਤੇ ਅਨੁਸ਼ਕਾ ਸ਼ਰਮਾ ਨੂੰ ਦਿੱਤੀ ਸੀ ਚੁਣੌਤੀ ਨਵੀਂ ਦਿੱਲੀ/ਬਿਊਰੋ ਨਿਊਜ਼ :ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦਾਫਿਟਨੈੱਸਚੈਲੰਜਪੂਰਾਕਰਲਿਆ ਹੈ। ਮੋਦੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਫਿਟਨੈੱਸਦਾ ਇਕ ਵੀਡੀਓਜਾਰੀਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨਮੰਤਰੀ ਨੇ ਇਸ ਦੇ ਨਾਲ …
Read More »ਸੰਘ ਮਾਣਹਾਨੀਮਾਮਲਾ
ਰਾਹੁਲ ਗਾਂਧੀ ਵਿਰੁੱਧ ਦੋਸ਼ ਤੈਅ, ਚੱਲੇਗਾ ਮੁਕੱਦਮਾ ਥਾਨੇ/ਬਿਊਰੋ ਨਿਊਜ਼ :ਰਾਸ਼ਟਰੀਸੋਇਮ ਸੰਘ (ਆਰਐੱਸਐੱਸ) ਦੇ ਇੱਕ ਵਰਕਰਵੱਲੋਂ ਸੰਘ ਦੀਮਾਣਹਾਨੀ ਦੇ ਦੋਸ਼ਾਂ ਤਹਿਤਦਾਇਰ ਕੇਸ ਦੇ ਸਬੰਧਵਿੱਚ ਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀਵਿਰੁੱਧ ਮਹਾਰਾਸ਼ਟਰਵਿੱਚਭਿਵੰਡੀਦੀਅਦਾਲਤਵਿੱਚਮੁਕੱਦਮਾਚੱਲੇਗਾ। ਆਰਐੱਸਐੱਸਵਰਕਰਰਾਜੇਸ਼ ਕੁੰਤੇ ਵੱਲੋਂ ਦਾਇਰਕਰਵਾਏ ਕੇਸ ਵਿੱਚਇੱਥੋਂ ਨੇੜੇ ਭਿਵੰਡੀਦੀਅਦਾਲਤਵਿੱਚ ઠਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀ (47) ઠਸਿਵਲ ਜੱਜ ਏ ਆਈ ਸ਼ੇਖਦੀਆਦਲਤਵਿੱਚਪੇਸ਼ ਹੋਏ। ਅਦਾਲਤਵਿੱਚਰਾਹੁਲ ਗਾਂਧੀ ਨੂੰ …
Read More »