ਪਰਵਾਸੀ ਭਾਰਤੀਆਂ ‘ਚ ਪਾਈ ਜਾ ਰਹੀ ਹੈ ਨਿਰਾਸ਼ਾ ਸਿਆਟਲ/ਬਿਊਰੋ ਨਿਊਜ਼ : ਭਾਰਤ ਦੀ ਮੋਦੀ ਸਰਕਾਰ ਵਲੋਂ ਪਰਵਾਸੀ ਭਾਰਤੀਆਂ ਵਲੋਂ ਭਾਰਤ ‘ਚ ਭੇਜੇ ਜਾਂਦੇ ਪੈਸਿਆਂ ‘ਤੇ ਇਕ ਸਤੰਬਰ 2019 ਤੋਂ 2 ਫ਼ੀਸਦੀ ਟੈਕਸ ਲਗਾਏ ਜਾਣ ਨਾਲ ਪਰਵਾਸੀ ਭਾਰਤੀਆਂ ਵਿਚ ਬੇਹੱਦ ਨਿਰਾਸ਼ਾ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਹਰ ਬੈਠੇ ਪਰਵਾਸੀ …
Read More »ਏਅਰ ਇੰਡੀਆ ਨੂੰ ਪਿਆ 4600 ਕਰੋੜ ਰੁਪਏ ਦਾ ਘਾਟਾ
ਨਵੀਂ ਦਿੱਲੀ : ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 46 ਸੌ ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਉਸਨੇ ਅਗਲੇ ਵਿੱਤੀ ਵਰ੍ਹੇ ਦੌਰਾਨ ਉਡਾਣਾਂ ਤੋਂ ਲਾਭ ਮਿਲਣ ਦੀ ਉਮੀਦ ਪ੍ਰਗਟਾਈ ਹੈ। ਕੰਪਨੀ ਨੂੰ ਘਾਟਾ ਪੈਣ ਪਿੱਛੇ ਕਾਰਨ ਮੁੱਖ ਕਾਰਨ ਤੇਲ ਕੀਮਤਾਂ ‘ਚ ਤੇਜ਼ੀ ਅਤੇ ਵਿਦੇਸ਼ੀ ਮੁਦਰਾ …
Read More »‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਤੋਂ ਪਲਟੇ ਅਮਿਤ ਸ਼ਾਹ
ਕਿਹਾ – ਮੈਂ ਤਾਂ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਦੀ ਕੀਤੀ ਸੀ ਅਪੀਲ ਚੇਨਈ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ‘ਇਕ ਦੇਸ਼ ਇਕ ਭਾਸ਼ਾ’ ਦਾ ਚੁਫੇਰਿਆਂ ਵਿਰੋਧ ਹੋ ਰਿਹਾ ਹੈ। ਇਸ ਦੇ ਚੱਲਦਿਆਂ ਸ਼ਾਹ ਨੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ …
Read More »‘ਇਕ ਦੇਸ਼ ਇਕ ਭਾਸ਼ਾ’ ਮਾਮਲੇ ਦਾ ਲਗਾਤਾਰ ਹੋ ਰਿਹਾ ਵਿਰੋਧ
ਰਜਨੀਕਾਂਤ ਬੋਲੇ ਭਾਰਤ ਵਿਚ ਇਕ ਹੀ ਭਾਸ਼ਾ ਦੀ ਧਾਰਨਾ ਬਿਲਕੁਲ ਸੰਭਵ ਨਹੀਂ ਚੇਨਈ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਨੂੰ ਲੈ ਕੇ ਅਦਾਕਾਰ ਕਮਲ ਹਸਨ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸਦਾ …
Read More »ਏਅਰ ਇੰਡੀਆ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਉਡਾਣ ਕਰੇਗੀ ਸ਼ੁਰੂ
ਇਹ ਉਡਾਣ ਹਫਤੇ ਵਿਚ ਤਿੰਨ ਚੱਲਿਆ ਕਰੇਗੀ ਰਾਜਾਸਾਂਸੀ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਏਅਰ ਇੰਡੀਆ ਵਲੋਂ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਰਮਿਆਨ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ 27 ਅਕਤੂਬਰ ਤੋਂ ਹਫ਼ਤੇ ‘ਚ ਤਿੰਨ ਦਿਨ ਲਈ ਸ਼ੁਰੂ …
Read More »ਕੇਂਦਰ ਸਰਕਾਰ ਰੇਲ ਕਰਮੀਆਂ ਨੂੰ ਦੇਵੇਗੀ 78 ਦਿਨਾਂ ਦਾ ਬੋਨਸ
ਈ-ਸਿਗਰਟ ‘ਤੇ ਵੀ ਲਗਾਈ ਪੂਰਨ ਪਾਬੰਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਕੈਬਨਿਟ ਨੇ ਅੱਜ ਕਈ ਅਹਿਮ ਫ਼ੈਸਲੇ …
Read More »ਰਾਜਸਥਾਨ ‘ਚ ਬਸਪਾ ਦੇ ਸਾਰੇ 6 ਵਿਧਾਇਕ ਕਾਂਗਰਸ ਪਾਰਟੀ ‘ਚ ਸ਼ਾਮਲ
ਮਾਇਆਵਤੀ ਨੇ ਕਾਂਗਰਸ ਨੂੰ ਦੱਸਿਆ ਧੋਖੇਬਾਜ਼ ਪਾਰਟੀ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਵਿਚ ਲੰਘੀ ਦੇਰ ਰਾਤ ਬਹੁਜਨ ਸਮਾਜ ਪਾਰਟੀ ਦੇ ਸਾਰੇ 6 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਸਾਰੇ ਵਿਧਾਇਕ ਰਾਤ ਕਰੀਬ ਸਾਢੇ 10 ਵਜੇ ਵਿਧਾਨ ਸਭਾ ਪਹੁੰਚੇ ਸਨ ਅਤੇ ਇਨ੍ਹਾਂ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਕਾਂਗਰਸ …
Read More »ਵਿਦੇਸ਼ ਮੰਤਰੀ ਐਸ. ਜੈਸ਼ੇੰਕਰ ਨੇ ਕਿਹਾ
ਪੀ.ਓ.ਕੇ. ਉਤੇ ਇਕ ਦਿਨ ਹੋਵੇਗਾ ਭਾਰਤ ਦਾ ਕਬਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪੀ.ਓ.ਕੇ. ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ ‘ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਾਰਾ 370 ਦੁਵੱਲਾ …
Read More »‘ਪੂਰੇ ਦੇਸ਼ ਦੀ ਭਾਸ਼ਾ ਹੋਵੇ ਹਿੰਦੀ’ ਅਮਿਤ ਸ਼ਾਹ ਦੇ ਬਿਆਨ ਦਾ ਹੋ ਰਿਹਾ ਵਿਰੋਧ
ਕਮਲ ਹਸਨ ਨੇ ਕਿਹਾ – ਭਾਸ਼ਾ ਲਈ ਜੱਲੀਕੱਟੂ ਤੋਂ ਵੱਡਾ ਅੰਦੋਲਨ ਕਰਾਂਗੇ ਚੇਨਈ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਏ ਜਾਣ ਦੀ ਅਪੀਲ ਦਾ ਕਈ ਨੇਤਾ ਵਿਰੋਧ ਕਰ ਰਹੇ ਹਨ। ਫਿਲਮਾਂ ਵਿਚੋਂ ਰਾਜਨੀਤੀ ਵਿਚ ਆਏ ਕਮਲ ਹਸਨ ਨੇ ਅੱਜ ਕਿਹਾ ਕਿ 1950 ਵਿਚ ਦੇਸ਼ …
Read More »ਭਾਰਤ ਸਰਕਾਰ ਨੇ ਵਿਦੇਸ਼ੀ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ
ਕਾਲੀ ਸੂਚੀ ਵਿਚੋਂ 312 ਸਿੱਖਾਂ ਦੇ ਨਾਂ ਹਟਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ 312 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਗਏ ਹਨ। ਹੁਣ ਇਸ ਸੂਚੀ ਵਿਚ ਸਿਰਫ਼ …
Read More »