ਕਮਲ ਨਾਥ ਨੇ ਛੱਡ ਦਿੱਤੀ ਸੀ ਸੀਐਮ ਦੀ ਕੁਰਸੀ ਭੋਪਾਲ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਲਗਭਗ ਤੈਅ ਕਰ ਲਿਆ ਹੈ। ਧਿਆਨ ਰਹੇ ਕਿ ਲੰਘੀ 20 ਮਾਰਚ ਨੂੰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕਮਲ ਨਾਥ ਨੇ ਸੀਐਮ ਦੀ ਕੁਰਸੀ …
Read More »ਸ਼ਹੀਨ ਬਾਗ ਵਿਚ 99 ਦਿਨ ਤੋਂ ਜਾਰੀ ਸੀਏਏ ਵਿਰੋਧੀ ਪ੍ਰਦਰਸ਼ਨ ਵਿਚ ਲੋਕ ਨਹੀਂ ਪਹੁੰਚੇ
ਲਖਨਊ ਅਤੇ ਮੁੰਬਈ ਵਿਚ ਧਰਨਾ ਅਸਥਾਈ ਤੌਰ ‘ਤੇ ਖਤਮ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਪੂਰੇ ਭਾਰਤ ਵਿਚ ਵੀ ਫੈਲ ਚੁੱਕਾ ਹੈ। ਇਸਦੇ ਚੱਲਦਿਆਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲਖਨਊ ਅਤੇ ਮੁੰਬਈ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਧਰਨਾ ਅਸਥਾਈ ਤੌਰ ‘ਤੇ ਸਮਾਪਤ ਹੋ ਗਿਆ। ਅੱਜ ਦਿੱਲੀ ਦੇ ਸ਼ਹੀਨ ਬਾਗ ਵਿਚ ਪੰਡਾਲ …
Read More »ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਦਿੱਤੀ ਗਈ ਫਾਂਸੀ
ਨਰਿੰਦਰ ਮੋਦੀ ਨੇ ਕਿਹਾ – ਨਿਆਂ ਦੀ ਹੋਈ ਜਿੱਤ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਚਾਰਾਂ ਦੋਸ਼ੀਆਂ ਨੂੰ ਅੱਜ ਸਵੇਰੇ ਸਾਢੇ ਪੰਜ ਵਜੇ ਇਕੱਠਿਆਂ ਫਾਂਸੀ ‘ਤੇ ਲਟਕਾਇਆ ਗਿਆ। ਧਿਆਨ ਰਹੇ ਕਿ 16 ਦਸੰਬਰ 2012 ਨੂੰ ਛੇ ਦਰਿੰਦਿਆਂ ਨੇ ਨਿਰਭੈਆ ਨਾਲ …
Read More »ਨਿਰਭੈਆ ਦੇ ਪਿੰਡ ਵਿਚ ਜਸ਼ਨ ਦਾ ਮਾਹੌਲ
ਲੋਕਾਂ ਨੇ ਵੰਡੀਆਂ ਮਿਠਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਬਲੀਆ ਸ਼ਹਿਰ ਨੇੜਲੇ ਪਿੰਡ ਮੇਡੌਲਾ ਕਲਾਂ ਵਿਚ ਅੱਜ ਜਸ਼ਨ ਮਨਾਏ ਜਾ ਰਹੇ ਹਨ। ਇਹ ਉਸ ਨਿਰਭੈਆ ਦਾ ਪਿੰਡ ਹੈ, ਜਿਸ ਦੀ ਦਰਿੰਦਿਆਂ ਨੇ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ ਅਤੇ ਇਸ ਪਿੰਡ ਨੂੰ ਹੁਣ ਨਿਰਭੈਆ ਦੇ ਪਿੰਡ ਵਜੋਂ …
Read More »ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 213
ਰਾਜਸਥਾਨ ਵਿਚ ਇਟਲੀ ਦੇ ਨਾਗਰਿਕ ਦੀ ਹੋਈ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਵਾਇਰਸ ਨਾਲ ਪੰਜਵੀਂ ਮੌਤ ਰਾਜਸਥਾਨ ਵਿਚ ਹੋਈ ਹੈ। ਅੱਜ 70 ਸਾਲ ਦੇ ਇਟਲੀ ਦੇ ਨਾਗਰਿਕ ਨੇ ਰਾਜਸਥਾਨ ਦੇ ਜੈਪੁਰ ਵਿਚ ਦਮ ਤੋੜਿਆ। ਉਹ 16 ਵਿਅਕਤੀਆਂ ਦੇ ਇਕ ਗਰੁੱਪ ਨਾਲ ਭਾਰਤ ਘੁੰਮਣ ਲਈ ਆਇਆ ਹੋਇਆ ਸੀ ਅਤੇ …
Read More »ਕਰੋਨਾ ਵਾਇਰਸ ਦੇ ਸੰਕਟ ਸਬੰਧੀ ਸੰਸਦ ਵਿਚ ਵੀ ਹੋਈ ਚਰਚਾ
ਸਿਹਤ ਮੰਤਰੀ ਨੇ ਕਿਹਾ – ਸਾਰੇ ਮਰੀਜ਼ਾਂ ਦੀ ਵਿਗਿਆਨਕ ਤਰੀਕੇ ਨਾਲ ਹੋ ਰਹੀ ਹੈ ਜਾਂਚ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਸੰਕਟ ‘ਤੇ ਚਰਚਾ ਹੋਈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਸਵਾਲਾਂ ਦੇ ਜਵਾਬ ਦਿੱਤੇ। …
Read More »ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਦਿੱਤਾ ਅਸਤੀਫਾ
ਭਾਜਪਾ ਸਰਕਾਰ ਬਣਾਉਣ ਲਈ ਕਰੇਗੀ ਦਾਅਵਾ ਪੇਸ਼ ਭੋਪਾਲ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਘਮਾਸਾਨ ਅੱਜ ਖਤਮ ਹੋ ਗਿਆ। ਇਸ ਦੇ ਚੱਲਦਿਆਂ ਫਲੋਰ ਟੈਸਟ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਆਪਣਾ ਅਸਤੀਫ਼ਾ ਰਾਜਪਾਲ ਲਾਲਜੀ ਟੰਡਨ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਪੱਤਰ …
Read More »ਦੁਨੀਆ ਭਰ ਵਿਚ ਕਰੋਨਾ ਵਾਇਰਸ ਦਾ ਕਹਿਰ
ਭਾਰਤ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 177 ਹੋਈ ੲ ਯੂਰਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ‘ਤੇ ਪਾਬੰਦੀ ਸਕੂਲ, ਕਾਲਜ, ਸਿਨੇਮੇ ਤੇ ਜਿੰਮ ਕੀਤੇ ਗਏ ਬੰਦ ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਭਾਰਤ, ਅਮਰੀਕਾ, ਕੈਨੇਡਾ ਸਮੇਤ ਦੁਨੀਆ ਦੇ ਹੋਰ ਬਹੁਤ ਸਾਰੇ …
Read More »ਭਾਰਤ ‘ਚ ਹੁਣ ਤੱਕ ਕਰੋਨਾ ਦੇ 152 ਮਾਮਲੇ ਆਏ ਸਾਹਮਣੇ
ਜੰਮੂ ਕਸ਼ਮੀਰ ਤੇ ਅਨੰਤਨਾਗ ਵਿਚ ਧਾਰਾ 144 ਲਾਗੂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ ਬੁੱਧਵਾਰ ਨੂੰ ਇਹ ਗਿਣਤੀ 152 ਤੱਕ ਪਹੁੰਚ ਗਈ ਹੈ। ਲੋਕਾਂ ਦੀ ਭੀੜ ਨੂੰ ਰੋਕਣ ਲਈ ਜੰਮੂ ਕਸ਼ਮੀਰ ਤੇ ਅਨੰਤਨਾਗ ਵਿਚ ਧਾਰਾ 144 ਲਾਗੂ …
Read More »ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ ਅਜੇ ਵੀ ਜਾਰੀ
16 ਬਾਗੀ ਵਿਧਾਇਕਾਂ ਨੇ ਸਪੀਕਰ ਨੂੂੰ ਕਿਹਾ -ਸਾਡੇ ਅਸਤੀਫੇ ਮਨਜੂਰ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਚੱਲ ਰਿਹਾ ਸਿਆਸੀ ਡਰਾਮਾ ਅਜੇ ਵੀ ਜਾਰੀ ਹੈ ਅਤੇ ਭਾਜਪਾ ਵਲੋਂ ਕਾਂਗਰਸ ਦੀ ਕਮਲ ਨਾਥ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਦੇ ਚੱਲਦਿਆਂ ਭਾਜਪਾ ਵਲੋਂ ਫਲੋਰ ਟੈਸਟ ਦੀ ਮੰਗ ‘ਤੇ …
Read More »