ਨੱਡਾ ਬੋਲੇ – ਪਰਿਵਾਰਵਾਦ ਦੀ ਪਾਲਿਸੀ ਭਾਜਪਾ ਵਿਚ ਨਹੀਂ ਚੱਲੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਅਗਾਮੀ ਚੋਣਾਂ ਵਿਚ ਆਪਣੇ ਪੁੱਤਰਾਂ ਨੂੰ ਟਿਕਟ ਦਿਵਾਉਣ ਦਾ ਸੁਪਨਾ ਦੇਖ ਰਹੇ ਭਾਜਪਾ ਆਗੂਆਂ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਵੱਡਾ ਝਟਕਾ ਦਿੱਤਾ ਹੈ। ਭੋਪਾਲ ਦੌਰੇ ’ਤੇ ਗਏ ਨੱਡਾ ਨੇ ਭਾਜਪਾ ਆਗੂਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ …
Read More »ਕਸ਼ਮੀਰ ’ਚ ਇਕ ਹੋਰ ਟਾਰਗੇਟ ਕਿਲਿੰਗ
ਰਾਜਸਥਾਨੀ ਬੈਂਕ ਮੈਨੇਜਰ ਦੀ ਬੈਂਕ ’ਚ ਹੀ ਹੱਤਿਆ ਸ੍ਰੀਨਗਰ/ਬਿਊਰੋ ਨਿਉਜ਼ ਕਸ਼ਮੀਰ ਵਿਚ ਅਣਪਛਾਤੇ ਵਿਅਕਤੀਆਂ ਨੇ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਦਿੱਤਾ ਹੈ। ਰਾਜਸਥਾਨ ਦੇ ਰਹਿਣ ਵਾਲੇ ਬੈਂਕ ਮੈਨੇਜਰ ਦੀ ਅੱਜ ਵੀਰਵਾਰ ਨੂੰ ਕੁਲਗਾਮ ਵਿਚ ਬੈਂਕ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ …
Read More »ਅਰਵਿੰਦ ਕੇਜਰੀਵਾਲ ਨੇ ਸਤਿੰਦਰ ਜੈਨ ਨੂੰ ਦੱਸਿਆ ਈਮਾਨਦਾਰ
ਕਿਹਾ : ਜੇਕਰ ਜੈਨ ਅਤੇ ਸਿਸੋਦੀਆਂ ਭਿ੍ਰਸ਼ਟ ਹਨ ਤਾਂ ਫਿਰ ਈਮਾਨਦਾਰ ਕੌਣ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਗਿ੍ਰਫ਼ਤਾਰ ਤੋਂ ਬਾਅਦ ਕੇਂਦਰ ਸਰਕਾਰ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨਾਲ ਹੀ ਆਰੋਪ …
Read More »ਹਾਰਦਿਕ ਪਟੇਲ ਭਾਜਪਾ ’ਚ ਹੋਏ ਸ਼ਾਮਲ
ਪਟੇਲ ਨੇ ਕੋਬਾ ਤੋਂ ਭਾਜਪਾ ਦਫ਼ਤਰ ਕਮਲਮ ਤੱਕ ਕੱਢਿਆ ਰੋਡ ਸ਼ੋਅ ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੇ ਪਾਟੀਦਾਰ ਆਗੂ ਹਾਰਦਿਕ ਪਟੇਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਸ਼ਵੇਤ ਬ੍ਰਹਮਾਭੱਟ ਵੀ ਸੂਬਾ ਪ੍ਰਧਾਨ ਸੀਆਰ ਪਟੇਲ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਈ। ਭਾਜਪਾ ਵਿਚ ਸ਼ਾਮਲ …
Read More »ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੋਇਆ ਕਰੋਨਾ
ਹੇਰਾਲਡ ਕਰੱਪਸ਼ਨ ਮਾਮਲੇ ’ਚ 8 ਜੂਨ ਨੂੰ ਈਡੀ ਦੇ ਸਾਹਮਣੇ ਹੋਣਗੇ ਪੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰੋਨਾ ਪਾਜੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਹਲਕਾ ਬੁਖਾਰ ਹੈ। ਸੋਨੀਆ ਗਾਂਧੀ ਦੇ ਕਰੋਨਾ ਪਾਜੇਟਿਵ ਆਉਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਲਖਨਊ ਦਾ ਦੋ ਦਿਨਾ …
Read More »ਸੋਨੀਆ ਅਤੇ ਰਾਹੁਲ ਗਾਂਧੀ ਨੂੰ ਈਡੀ ਦਾ ਨੋਟਿਸ
ਨੈਸ਼ਨਲ ਹੈਰਾਲਡ ਕੇਸ ’ਚ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਣ ਭੇਜਿਆ ਹੈ। ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਨ੍ਹਾਂ ਦੋਵਾਂ ਨੂੰ 8 ਜੂਨ ਨੂੰ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਸ …
Read More »ਬਾਲੀਵੁੱਡ ਸਿੰਗਰ ਕੇ ਕੇ ਦਾ ਹੋਇਆ ਦੇਹਾਂਤ
‘ਹਮ ਰਹੇ ਯਾ ਨਾ ਰਹੇ ਕਲ, ਕਲ ਯਾਦ ਆਏਂਗੇ ਯੇ ਪਲ’ ਗੀਤ ਸਾਬਤ ਹੋਇਆ ਆਖਰੀ ਗੀਤ ਕੋਲਕਾਤਾ/ਬਿਊਰੋ ਨਿਊਜ਼ : ਬਾਲੀਵੁੱਡ ਸਿੰਗਰ ਕ੍ਰਿਸ਼ਨ ਕੁਮਾਰ ਕੁੰਨਥ ਉਰਫ਼ ਕੇ ਕੇ ਦਾ ਕੋਲਕਾਤਾ ’ਚ ਲਾਈਵ ਸ਼ੋਅ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 53 ਵਰ੍ਹਿਆਂ ਦੇ ਸਨ। ਲਾਈਵ ਸ਼ੋਅ ਤੋਂ ਬਾਅਦ ਉਹ ਹੋਟਲ ਪਹੁੰਚੇ ਜਿੱਥੇ …
Read More »‘ਆਪ’ ਦੇ ਦੋਵੇਂ ਸਿਹਤ ਮੰਤਰੀ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਘਿਰੇ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ 9 ਜੂਨ ਤੱਕ ਈਡੀ ਦੀ ਹਿਰਾਸਤ ’ਚ ਭੇਜਿਆ ਪੰਜਾਬ ਦਾ ਸਿਹਤ ਮੰਤਰੀ ਵਿਜੇ ਸਿੰਗਲਾ ਵੀ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਨਿਆਇਕ ਹਿਰਾਸਤ ’ਚ ਨਵੀਂ ਦਿੱਲੀ/ਬਿਊਰੋ ਨਿਊਜ਼ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ …
Read More »ਬੈਂਗਲੁਰੂ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਮੂੰਹ ’ਤੇ ਸੁੱਟੀ ਸਿਆਹੀ
ਟਿਕੈਤ ਬੋਲੇ, ਇਹ ਸਰਕਾਰ ਦੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ’ਤੇ ਬੈਂਗਲੁਰੂ ਵਿਚ ਕਾਲੀ ਸਿਆਹੀ ਸੁੱਟ ਦਿੱਤੀ ਗਈ। ਇਹ ਦੋਵੇਂ ਆਗੂ ਇਕ ਖੇਤਰੀ ਚੈਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਦੇ ਵੀਡੀਓ ’ਤੇ ਸਫਾਈ ਦੇਣ ਲਈ ਗਏ ਹੋਏ ਸਨ, ਜਿਸ ਵਿਚ ਕਰਨਾਟਕ …
Read More »ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਸਜ਼ਾ-50 ਲੱਖ ਰੁਪਏ ਜੁਰਮਾਨਾ
ਆਮਦਨ ਤੋਂ ਵੱਧ ਸੰਪੰਤੀ ਮਾਮਲੇ ’ਚ ਦਿੱਲੀ ਕੋਰਟ ਨੇ ਸੁਣਾਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ 4 ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਉਨ੍ਹਾਂ ਨੂੰ 50 ਲੱਖ ਰੁਪਏ ਦਾ …
Read More »