ਮੈਡੀਕਲ ਹੱਬ ਬਣਨ ਜਾ ਰਿਹੈ ਪੰਜਾਬ : ਭਗਵੰਤ ਮਾਨ ਜਗਰਾਉਂ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਐਲਾਨ ਕਰਦਿਆਂ ਮੂੰਗੀ ਨੂੰ ਪੰਜਾਬ ਦੀ ਤੀਜੀ ਐੱਮਐੱਸਪੀ ਫ਼ਸਲ ਐਲਾਨਦਿਆਂ ਇਸ ਨੂੰ ਪ੍ਰਮੋਟ ਕਰਨ ਦਾ ਹੋਕਾ ਦਿੱਤਾ। ਮੁੱਖ ਮੰਤਰੀ ਮਾਨ ਜਗਰਾਉਂ ਦੇ ਸਿਵਲ ਹਸਪਤਾਲ ‘ਚ …
Read More »ਸਾਬਕਾ ਫੌਜੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਜਗਰਾਉਂ : ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ‘ਤੇ ਸਾਬਕਾ ਫੌਜੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ‘ਆਪ’ ਸਰਕਾਰ ਬਣਨ ‘ਤੇ …
Read More »ਅਦਾਲਤਾਂ ‘ਚ ਪੰਜਾਬੀ ਭਾਸ਼ਾ ਛੇਤੀ ਲਾਗੂ ਕਰਾਂਗੇ: ਮੀਤ ਹੇਅਰ
ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਮਾਹ ਦੀ ਸ਼ੁਰੂਆਤ ਕੀਤੀ; ਭਾਸ਼ਾ ਦੇ ਵਿਕਾਸ ਲਈ ਯਤਨ ਕਰਨ ‘ਤੇ ਜ਼ੋਰ ਪਟਿਆਲਾ : ਪੰਜਾਬ ਦੇ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ 2700 ਪੰਜਾਬੀ ਮਾਹਿਰ ਜਲਦ ਭਰਤੀ ਕੀਤੇ ਜਾਣਗੇ। ਇਸ …
Read More »‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਅਦਾਲਤ ਵੱਲੋਂ ਭਗੌੜਾ ਕਰਾਰ
ਚੰਡੀਗੜ੍ਹ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਂਦੇ ਬਾਬਾ ਬਕਾਲਾ ਵਿਧਾਨ ਸਭ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕੋਰਟ ਨੇ ਅੱਜ ਭਗੌੜਾ ਕਰਾਰ ਦੇ ਦਿੱਤਾ। ਸਾਲ 2020 ‘ਚ ਦਰਜ ਹੋਏ ਇਕ ਮਾਮਲੇ ਵਿਚ ਉਹ ਕੋਰਟ ਵਿਚ ਪੇਸ਼ ਨਹੀਂ ਹੋਏ ਜਿਸ ਦੇ ਚਲਦਿਆਂ ਕੋਰਟ ਨੇ ਉਨ੍ਹਾਂ …
Read More »ਬੀਬੀ ਜਗੀਰ ਕੌਰ ਐਸਜੀਪੀਸੀ ਦੀ ਚੋਣ ਲੜਨ ਲਈ ਬਜਿੱਦ
ਸ਼੍ਰੋਮਣੀ ਅਕਾਲੀ ਦਲ ‘ਚੋਂ ਬੀਬੀ ਜਗੀਰ ਕੌਰ ਨੂੰ ਕੀਤਾ ਗਿਆ ਮੁਅੱਤਲ ਚੰਡੀਗੜ੍ਹ/ਬਿਊਰੋ ਨਿਊਜ਼ : ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਹਰ ਹਾਲਤ ‘ਚ ਐਸਜੀਪੀਸੀ ਦੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ …
Read More »‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਕੋਰਟ ਵੱਲੋਂ ਭਗੌੜਾ ਕਰਾਰ
ਬਾਬਾ ਬਕਾਲਾ ਦੇ ਵਿਧਾਇਕ ਕੋਰਟ ’ਚ ਨਹੀਂ ਹੋਏ ਪੇਸ਼, ਸੰਪਤੀ ਕੁਰਕ ਕਰਨ ਦੇ ਵੀ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ਅਧੀਨ ਆਉਂਦੇ ਬਾਬਾ ਬਕਾਲਾ ਵਿਧਾਨ ਸਭ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕੋਰਟ ਨੇ ਅੱਜ ਭਗੌੜਾ ਕਰਾਰ ਦੇ ਦਿੱਤਾ। ਸਾਲ 2020 ’ਚ ਦਰਜ …
Read More »ਸੁਖਬੀਰ ਬਾਦਲ ਨੇ ਅੰਮਿ੍ਰਤਸਰ ਅਦਾਲਤ ’ਚ ਪੇਸ਼ੀ ਭੁਗਤੀ
ਮਾਈਨਿੰਗ ਵਰਕਰਾਂ ਨੂੰ ਧਮਕਾੳਣ ਦੇ ਮਾਮਲੇ ’ਚ ਅਗਲੀ ਸੁਣਵਾਈ 29 ਨਵੰਬਰ ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਅਦਾਲਤ ਵੱਲੋਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਣ ਮਗਰੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਵੀਰਵਾਰ ਨੂੰ ਬਾਅਦ ਦੁਪਹਿਰ ਅਦਾਲਤ ਪਹੁੰਚੇ। ਜਿੱਥੇ ਦੋਵੇਂ ਆਗੂਆਂ ਵੱਲੋਂ ਜ਼ਮਾਨਤੀ ਬਾਂਡ ਭਰੇ ਗਏ ਅਤੇ ਇਸ …
Read More »ਕਪੂਰਥਲਾ ਦਾ ਨਵਜੋਤ ਸਿੰਘ ਇੰਗਲੈਂਡ ’ਚ ਬਣਿਆ ਪਾਇਲਟ
ਪਿੰਡ ਅਕਬਰਪੁਰ ’ਚ ਖੁਸ਼ੀ ਦੀ ਲਹਿਰ, ਵਿਧਾਇਕ ਸੁਖਪਾਲ ਖਹਿਰਾ ਨੇ ਦਿੱਤੀ ਵਧਾਈ ਕਪੂਰਥਲਾ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਨਵਜੋਤ ਸਿੰਘ ਨੇ ਸਿੱਖੀ ਸਵਰੂਪ ਵਿਚ ਰਹਿੰਦੇ ਹੋਏ ਇੰਗਲੈਂਡ ਵਿਚ ਪਾਇਲਟ ਬਣ ਕੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਨਵਜੋਤ ਸਿੰਘ ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਤਹਿਸੀਲ ਦੇ ਪਿੰਡ ਅਕਬਰਪੁਰ ਦਾ ਰਹਿਣ …
Read More »ਆਪਣੀ ਮਾਂ-ਬੋਲੀ ਦੀ ਥਾਂ ਕੋਈ ਵੀ ਹੋਰ ਭਾਸ਼ਾ ਨਹੀਂ ਲੈ ਸਕਦੀ : ਦੀਪਕ ਸ਼ਰਮਾ ਚਨਾਰਥਲ
ਪ੍ਰਭਜੋਤ ਕੌਰ ਢਿੱਲੋਂ ਦੀ ਸਮਾਜ ਸੁਧਾਰਕ ਲੇਖਾਂ ਵਾਲੀ ਕਿਤਾਬ ‘ਸੋਚ ਬਦਲੋ ਸਮਾਜ ਬਦਲੋ’ ਹੋਈ ਲੋਕ ਅਰਪਣ ਸੰਗਰੂਰ : ‘‘ਸੰਸਾਰ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਅਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਮੁਤਾਬਿਕ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਵੀ ਚਾਹੀਦੀਆਂ ਹਨ, ਪਰ ਆਪਣੀ ਮਾਂ-ਬੋਲੀ ਦੀ ਥਾਂ ਦੁਨੀਆ ਦੀ ਕੋਈ ਵੀ …
Read More »ਲਿਫਾਫਾ ਕਲਚਰ ਤੋਂ ਖਿਲਾਫ ਹੋਏ ਬੀਬੀ ਜਗੀਰ ਕੌਰ
ਸੁਖਪਾਲ ਖਹਿਰਾ ਬੋਲੇ : ਬੀਬੀ ਜਗੀਰ ਕੌਰ ਲਿਫਾਫਾ ਕਲਚਰ ਦਾ ਖੁਦ ਵੀ ਲੈਂਦੇ ਰਹੇ ਹਨ ਲਾਹਾ ਚੰਡੀਗੜ੍ਹ/ਬਿੳੂਰੋ ਨਿੳੂਜ਼ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਹਰ ਹਾਲਤ ’ਚ ਐਸਜੀਪੀਸੀ ਦੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਕਦੀ …
Read More »