Breaking News
Home / ਪੰਜਾਬ (page 1483)

ਪੰਜਾਬ

ਪੰਜਾਬ

ਘਨ੍ਹਈਆ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਸਾਧੇ ਨਿਸ਼ਾਨੇ

ਮੋਦੀ ਦੇ ਫੈਸਲਿਆਂ ਨਾਲ ਛੋਟੇ ਵਪਾਰੀ ਨੂੰ ਨੁਕਸਾਨ ਅਤੇ ਕਾਰਪੋਰੇਟਾਂ ਘਰਾਣਿਆਂ ਨੂੰ ਹੋ ਰਿਹਾ ਹੈ ਲਾਭ ਚੰਡੀਗੜ੍ਹ/ਬਿਊਰੋ ਨਿਊਜ਼ ਜੇਐਨਯੂ ਦੇ ਵਿਦਿਆਰਥੀ ਆਗੂ ਘਨ੍ਹਈਆ ਕੁਮਾਰ ਚੰਡੀਗੜ੍ਹ ਵਿਖੇ ਪਹੁੰਚੇ। ਜਿੱਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਘਨ੍ਹਈਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ …

Read More »

ਹਾਈਕੋਰਟ ਨੇ ਰਾਣਾ ਗੁਰਜੀਤ ਨੂੰ ਭੇਜਿਆ ਨੋਟਿਸ ਅਤੇ 11 ਨਵੰਬਰ ਤੱਕ ਮੰਗਿਆ ਜਵਾਬ

ਬਿਜਲੀ ਦਰਾਂ ‘ਚ ਸੋਧਾਂ ਦੇ ਫੈਸਲੇ ਆਪਣੇ ਨਿੱਜੀ ਲਾਭ ਲਈ ਕੀਤੇ ਚੰਡੀਗੜ੍ਹ/ਬਿਊਰੋ ਨਿਊਜ਼ ਹਾਈਕੋਰਟ ਨੇ ਪੰਜਾਬ ਸਰਕਾਰ, ਪੀ.ਐਸ.ਪੀ.ਸੀ.ਐਲ. ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 11 ਨਵੰਬਰ ਤੱਕ ਜਵਾਬ ਮੰਗਿਆ ਹੈ। ਵਕੀਲ ਐਚ.ਸੀ. ਅਰੋੜਾ ਵੱਲੋਂ ਪਾਈ ਜਨਹਿਤ ਪਟੀਸ਼ਨ ਸਬੰਧੀ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ। ਪਟੀਸ਼ਨ ‘ਚ …

Read More »

ਮੋਹਾਲੀ ‘ਚ ਹੋਟਲ ਦੇ ਮਾਲਕ ਵੱਲੋਂ ਪਤਨੀ ਦਾ ਕਤਲ

ਗੁੱਸੇ ਵਿਚ ਆ ਕੇ ਮਾਰੀਆਂ 6 ਗੋਲੀਆਂ ਮੋਹਾਲੀ : ਮੋਹਾਲੀ ਦੇ ਫੇਜ਼ 10 ਵਿਚ ਪੈਂਦੇ ਸਰਾਓ ਹੋਟਲ ਦੇ ਮਾਲਿਕ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਘਟਨਾ ਮੋਹਾਲੀ ਦੇ ਫੇਜ਼ 10 ਸਥਿਤ ਮਾਨਵ ਮੰਗਲ ਸਕੂਲ ਦੇ ਨੇੜੇ ਵਾਪਰੀ ਜਿਥੇ ਉਕਤ ਦੋਸ਼ੀ ਨੇ ਕਾਰ ਵਿੱਚ ਆਪਣੀ …

Read More »

66 ਸਾਲ ‘ਚ ਪਹਿਲੀ ਵਾਰ ਗੁਰਦਾਸਪੁਰ ਸੀਟ ‘ਤੇ ਕਾਂਗਰਸ ਦੀ ਸਭ ਤੋਂ ਵੱਡੀ ਜਿੱਤ

ਜਾਖੜ ਨੇ ਸਲਾਰੀਆ ਨੂੰ 1,93,219 ਵੋਟਾਂ ਨਾਲ ਹਰਾਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੀ ਜ਼ਮਾਨਤ ਹੋਈ ਜ਼ਬਤ ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਸ਼ਾਨ ਨਾਲ ਜਿੱਤ ਲਈ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ …

Read More »

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ-ਤੀਲਾ

ਖਹਿਰਾ ਤੇ ਅਮਨ ਅਰੋੜਾ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗਾ ਚੰਡੀਗੜ੍ਹ/ਬਿਊਰੋ ਨਿਊਜ਼ : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਸੇਵਾ ਮੁਕਤ) ਸੁਰੇਸ਼ ਖਜੂਰੀਆ ਦੀ ਨਮੋਸ਼ੀ ਭਰੀ ਹਾਰ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ …

Read More »

ਹਰਿਮੰਦਰ ਸਾਹਿਬ ਵਿਖੇ ਮੁੰਬਈ ਵਾਸੀ ਬੀਬੀ ਵੱਲੋਂ 41 ਲੱਖ ਰੁਪਏ ਦਾ ਸੋਨੇ ਦਾ ਹਾਰ ਭੇਟ

ਅੰਮ੍ਰਿਤਸਰ : ਸ਼ਰਧਾਲੂ ਬੀਬੀ ਸੁਰਜੀਤ ਕੌਰ ਅਰੋੜਾ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਰਾਂ ਸੌ ਬਾਰਾਂ ਗ੍ਰਾਮ ਸੋਨੇ ਦਾ ਹਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਹੈ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ …

Read More »

ਬਾਦਲਾਂ ਨੇ 19 ਮਹੀਨਿਆਂ ਵਿਚ 14 ਕਰੋੜ ਦਾ ਤੇਲ ਫੂਕਿਆ

ਪਟਿਆਲਾ/ਬਿਊਰੋ ਨਿਊਜ਼ : ਸੂਬੇ ਦੇ ਚੁਣੇ ਹੋਏ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਮਹੀਨਵਾਰ ਅਤੇ ਸਾਲਾਨਾ ਖ਼ਰਚੇ ਸੂਬਾਈ ਵਿਧਾਨ ਸਭਾਵਾਂ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 164 ਅਧੀਨ ਨਿਸ਼ਚਿਤ ਕੀਤੇ ਜਾਂਦੇ ਹਨ। ਇਕ ਵਿਧਾਇਕ ਨੂੰ ਸੂਬਾ ਸਰਕਾਰ ਹਰ ਮਹੀਨੇ ਲਗਭਗ 2.50 ਤੋਂ 3 ਲੱਖ ਰੁਪਏ ਮਹੀਨਾ ਅਦਾ ਕਰਦੀ …

Read More »

ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋਵੇਗੀ

ਪਟਿਆਲਾ/ਬਿਊਰੋ ਨਿਊਜ਼ : ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਅਸ਼ੋਕ ਗਜਾਪਤੀ ਰਾਜੂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਲੰਬੀ ਮੀਟਿੰਗ ਤੋਂ ਬਾਅਦ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿੱਖ ਸੰਗਤ ਮੋਹਾਲੀ ਤੋਂ ਸਿੱਧੇ ਸ੍ਰੀ …

Read More »

ਲੁਧਿਆਣਾ ‘ਚ ਆਰਐਸਐਸ ਆਗੂ ਗੋਸਾਈਂ ਦੀ ਹੱਤਿਆ

ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ‘ਚ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਰੋਡ ‘ਤੇ ਗਗਨਦੀਪ ਕਲੋਨੀ ਵਿਚ ਮੰਗਲਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਰਐੱਸਐੱਸ ਦੇ ਆਗੂ ਰਵਿੰਦਰ ਗੋਸਾਈਂ (58) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਸਾਈਂ ਭਾਜਪਾ ਆਗੂ ਵੀ ਸਨ, ਜੋ ਆਰਐੱਸਐੱਸ ਸ਼ਾਖਾ ਲਗਾ ਕੇ ਘਰ ਪਰਤੇ ਸਨ ਕਿ ਹਮਲਾਵਰਾਂ ਨੇ ਘਰ …

Read More »

ਆਰ ਐਸ ਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਸਮੇਂ ਵਰਤਿਆ ਮੋਟਰ ਸਾਈਕਲ ਪੁਲਿਸ ਨੇ ਕੀਤਾ ਬਰਾਮਦ

ਰਾਹੁਲ ਗਾਂਧੀ ਨੇ ਵੀ ਗੋਸਾਈਂ ਦੇ ਕਤਲ ਦੀ ਕੀਤੀ ਨਿਖੇਧੀ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਸ਼ਹਿਰ ਵਿਚ ਪਿਛਲੇ ਦਿਨ ਮੰਗਲਵਾਰ ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਂ ਦਾ ਕਤਲ ਹੋ ਗਿਆ ਸੀ। ਕਾਤਲਾਂ ਵੱਲੋਂ ਕਤਲ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਪੁਲਿਸ ਨੇ ਫੱਗੂਵਾਲ ਤੋਂ ਬਰਾਮਦ ਕਰ ਲਿਆ ਹੈ। ਸੀਸੀ ਟੀਵੀ ਫੁਟੇਜ਼ ਵਿਚ ਸਾਹਮਣੇ ਆਇਆ …

Read More »