Breaking News
Home / ਪੰਜਾਬ (page 1432)

ਪੰਜਾਬ

ਪੰਜਾਬ

ਹੇਮਕੁੰਟ ਸਾਹਿਬ ਦੇ ਕਿਵਾੜ ਬੰਦ; ਯਾਤਰਾ ਸੰਪੰਨ

2 ਲੱਖ 40 ਹਜ਼ਾਰ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ : ਲਗਭਗ 140 ਦਿਨ ਚੱਲੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮੰਗਲਵਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਮਗਰੋਂ ਸੰਪੰਨ ਹੋ ਗਈ ਹੈ। ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਪਾਵਨ ਸਰੂਪ ਸੁਖਆਸਨ ਲਈ …

Read More »

ਦਿਨ ਉਹ ਨਾ ਰਹੇ : ਹੋਰ ਧਾਤਾਂ ਦੇ ਬਰਤਨਾਂ ਤੋਂ ਵਧ ਕੇ ਸੀ ਪਿੱਤਲ ਦਾ ਦੌਰ ਪਰ ਅੱਜ ਸਭ ਕੁਝ ਬਦਲ ਚੁੱਕਾ

ਕਦੇ ਹੁੰਦੀ ਸੀ ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਸਰਦਾਰੀ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਏ ਨੇ ਪਿੱਤਲ ਦੇ ਭਾਂਡੇ ਅਤੇ ਗੀਤਾਂ ਤੱਕ ਹੀ ਸੀਮਤ ਰਹਿ ਗਿਆ ਭਾਂਡੇ ਕਲੀ ਕਰਵਾਉਣਾ ਕੂੰਮ ਕਲਾਂ/ਬਿਊਰੋ ਨਿਊਜ਼ ਜਦੋਂ ਤੋਂ ਮਨੁੱਖ ਨੇ ਸਮਾਜ ਵਿਚ ਰਹਿਣਾ ਸ਼ੁਰੂ ਕੀਤਾ, ਉਦੋਂ ਤੋਂ ਉਸ ਨੇ ਕਈ ਤਰ੍ਹਾਂ ਦੇ …

Read More »

ਮਜੀਠੀਆ-ਰੰਧਾਵਾ ਫਿਰ ਆਹਮੋ-ਸਾਹਮਣੇ

ਸੁੱਚਾ ਸਿੰਘ ਲੰਗਾਹ ਦੇ ਜੇਲ੍ਹ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਡੇਰਾ ਬਾਬਾ ਨਾਨਕ ਹਲਕੇ ਦੀ ਕਮਾਨ ਬਿਕਰਮ ਮਜੀਠੀਆ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦਾ ਇਸ ਹਲਕੇ ‘ਚ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਹਿਲਾਂ ਹੀ 36 ਦਾ ਅੰਕੜਾ ਹੈ। ਰੰਧਾਵਾ ਨੇ ਮਜੀਠੀਆ ਨੂੰ ਖੁੱਲ੍ਹ ਕੇ ਚੁਣੌਤੀ ਦੇ ਦਿੱਤੀ ਹੈ …

Read More »

ਸੁਖਬੀਰ ਦੇ ਬਿਆਨ ‘ਤੇ ਟਿੱਪਣੀ

ਆਪਣੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਨੇਤਾ ਕਿੰਨੇ ਪ੍ਰੇਸ਼ਾਨ ਹੋ ਗਏ ਹਨ, ਇਸ ਦਾ ਪਤਾ ਉਨ੍ਹਾਂ ਦੇ ਬਿਆਨਾਂ ਤੋਂ ਚਲਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਨ੍ਹੀਂ ਦਿਨੀਂ ਸੰਸਦੀ ਹਲਕੇ ਦੇ ਦੌਰ ‘ਤੇ ਹਨ। ਉਨ੍ਹਾਂ ਦਾ ਇਕ ਬਿਆਨ ਰਾਜਨੀਤਿਕ ਹਲਕਿਆਂ ‘ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ …

Read More »

ਨਵਜੋਤ ਸਿੰਘ ਸਿੱਧੂ ਦਾ ਭਾਜਪਾ ਪ੍ਰੇਮ

ਨਵਜੋਤ ਸਿੰਘ ਸਿੱਧੂ ਬੇਸ਼ੱਕ ਕਾਂਗਰਸ ‘ਚ ਸ਼ਾਮਲ ਹੋ ਗਏ ਹਨ ਪ੍ਰੰਤੂ ਅੱਜ ਤੱਕ ਉਹ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਖਿਲਾਫ਼ ਖੁੱਲ੍ਹ ਕੇ ਨਹੀਂ ਬੋਲੇ, ਬੋਲਣਾ ਤਾਂ ਦੂਰ ਦੀ ਗੱਲ, ਜਦੋਂ ਕਦੇ ਆਪਣੀ ਗੱਲ ਰੱਖਣ ਦੇ ਲਈ ਉਦਾਹਰਣ ਦਿੰਦੇ ਹਨ ਤਾਂ ਵੀ ਉਹ ਭਾਜਪਾ ਜਾਂ ਜਨ ਸੰਘ ਦੇ ਆਗੂਆਂ ਦੇ ਨਾਮ …

Read More »

ਜਿਸ ਕਾਰਨ ਸਲਾਖਾਂ ਪਿੱਛੇ ਪੁੱਜੀ ਉਸੇ ਦੀ ਲੰਬੀ ਉਮਰ ਲਈ ਮੰਗੀਆਂ ਦੁਆਵਾਂ

ਹਨੀਪ੍ਰੀਤ ਨੇ ਜੇਲ੍ਹ ਵਿਚ ਰਾਮ ਰਹੀਮ ਲਈ ਰੱਖਿਆ ਵਰਤ ਚੰਡੀਗੜ੍ਹ : ਐਤਵਾਰ ਨੂੰ ਇਕ ਪਾਸੇ ਜਿਥੇ ਦੇਸ਼ ਭਰ ਦੀਆਂ ਸੁਹਾਗਣ ਔਰਤਾਂ ਨੇ ਆਪਣੇ ਸੁਹਾਗ ਦੀ ਸਲਾਮਤੀ ਅਤੇ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ, ਉਥੇ ਦੂਸਰੇ ਪਾਸੇ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ …

Read More »

ਡੀਜੀਪੀ ਨੂੰ ਮਿਲੀ ਧਮਕੀ

72 ਘੰਟਿਆਂ ‘ਚ ਛੁਡਾ ਲਵਾਂਗੇ ਬਾਬਾ ਚੰਡੀਗੜ੍ਹ : ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੂੰ ਇੰਗਲੈਂਡ ਦੇ ਨੰਬਰ ਤੋਂ ਇਕ ਧਮਕੀ ਭਰਿਆ ਫੋਨ ਆਇਆ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਡੀਜੀਪੀ ਨੂੰ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਰਿਹਾਅ ਕੀਤਾ ਜਾਵੇ, ਨਹੀਂ ਤਾਂ 72 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਸੁਨਾਰੀਆ ਜੇਲ੍ਹ …

Read More »

ਗੁਰਮੀਤ ਰਾਮ ਰਹੀਮ ਡੇਢ ਮਹੀਨੇ ‘ਚ ਦਿਸਣ ਲੱਗਾ ਬੁੱਢਾ

ਸਿਰ ਦੇ ਵਾਲਾਂ ਦਾ ਕਾਲਾ ਰੰਗ ਉਤਰਿਆ ਅਤੇ ਵਾਲ ਹੋਣ ਲੱਗੇ ਚਿੱਟੇ, ਛੇ ਕਿਲੋ ਭਾਰ ਵੀ ਘਟਿਆ ਚੰਡੀਗੜ੍ਹ : ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘੱਟ ਗਿਆ ਹੈ। ਗੁਰਮੀਤ …

Read More »

ਹਰਿਮੰਦਰ ਸਾਹਿਬ ਦੀ ਸ਼ਾਂਤੀ ਭੰਗ

ਡਾਂਗਾਂ ਦਾ ਵਰ੍ਹਿਆ ਪ੍ਰਸ਼ਾਦ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਵੀਰਵਾਰ ਨੂੰ ਉਸ ਸਮੇਂ ਝੜਪ ਹੋ ਗਈ ਜਦੋਂ ਮੁਤਵਾਜ਼ੀ ਜਥੇਦਾਰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਖਿਲਾਫ਼ ਕਾਰਵਾਈ …

Read More »

ਲੰਗਾਹ ਦਾ ਪੁਲਿਸ ਰਿਮਾਂਡ ਤਿੰਨ ਦਿਨ ਵਧਿਆ

ਗੁਰਦਾਸਪੁਰ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ‘ਤੇ ਮੰਗਲਵਾਰ ਦੁਪਹਿਰ ਬਾਅਦ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਲੰਗਾਹ ਦੇ ਪੁਲਿਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ। …

Read More »