ਪੰਜਾਬੀ ਦਰਦੀਆਂ ਨੇ ਕੀਤੀ ਸਮੂਹਿਕ ਭੁੱਖ ਹੜਤਾਲ ਚੰਡੀਗੜ੍ਹ ਪੰਜਾਬੀ ਮੰਚ ਨੇ ਕਿਹਾ, ਹੁਣ ਹੋਵੇਗੀ ਆਰ-ਪਾਰ ਦੀ ਲੜਾਈ ਚੰਡੀਗੜ੍ਹ/ਬਿਊਰੋ ਨਿਊਜ਼ ਲੰਮੇ ਸਮੇਂ ਤੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੇ ਪੰਜਾਬੀ ਦਰਦੀਆਂ ਨੇ ਇਕ ਵਾਰ ਫਿਰ ‘ਚੰਡੀਗੜ੍ਹ ਪੰਜਾਬੀ ਮੰਚ’ ਦੇ ਝੰਡੇ ਹੇਠ …
Read More »ਨਵਜੋਤ ਸਿੱਧੂ ਨੇ ਓਐਸਡੀ ਅਮਰ ਸਿੰਘ ਦੀ ਕੀਤੀ ਛੁੱਟੀ
ਹੁਣ ਨਵਜੋਤ ਕੌਰ ਸਿੱਧੂ ਸੰਭਾਲਣਗੇ ਕੰਮ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਓ.ਐਸ.ਡੀ. ਸੇਵਾ ਮੁਕਤ ਆਈ.ਏ.ਐਸ. ਅਮਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਅਮਰ ਸਿੰਘ ਦੀ ਥਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੰਮ ਸੰਭਾਲਣਗੇ। ਨਵਜੋਤ ਕੌਰ ਪਿਛਲੀ ਸਰਕਾਰ …
Read More »ਬੈਂਸ ਭਰਾਵਾਂ ਦੀ ਸੁਰੱਖਿਆ ਵਧਾਈ
ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ‘ਚ ਹੋਈ ਸੀ ਝੜਪ ਚੰਡੀਗੜ੍ਹ/ਬਿਊਰੋ ਨਿਊਜ਼ ਲੁਧਿਆਣਾ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਦਾ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਬੈਂਸ ਭਰਾਵਾਂ …
Read More »ਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼
ਪਿੰਡ ਵਾਸੀਆਂ ਨੇ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਗਾਏ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਦੇ ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਾਏ ਗਏ ਹਨ। ਇਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੁੰਦੀ ਤੇ ਚੌਗਿਰਦਾ ਵੀ ਸ਼ਾਂਤ ਰਹਿੰਦਾ ਹੈ। ਇਲਾਕੇ ਵਿੱਚ ਇਸ ਕਾਰਜ …
Read More »ਰਾਣਾ ਗੁਰਜੀਤ ਦੀਆਂ ਕੰਪਨੀਆਂ ਦੇ ਚੰਡੀਗੜ੍ਹ ਸਥਿਤ ਦਫਤਰ ‘ਚ ਆਮਦਨ ਕਰ ਵਿਭਾਗ ਨੇ ਮਾਰਿਆ ਛਾਪਾ
ਰਿਕਾਰਡ ਕੀਤਾ ਗਿਆ ਚੈਕ ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ‘ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ। ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅੱਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈੱਕ ਕੀਤਾ। …
Read More »ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਨੂੰ ਫਿਰ ਲਿਖਿਆ ਪੱਤਰ
ਕਿਹਾ, ਗੁੰਡਾ ਟੈਕਸ ਨਾਲ ਕਾਂਗਰਸ ਦਾ ਅਕਸ ਹੋਇਆ ਖਰਾਬ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਕੱਲ੍ਹ ਪੰਜਾਬ ਦੀਆਂ ਸਿਆਸੀ ਹਵਾਵਾਂ ਵਿਚ ਗੁੰਡਾ-ਟੈਕਸ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰਾਂ ਜਿੱਥੇ ਇਸ ਮੁੱਦੇ ਨੂੰ ਉਛਾਲ ਰਹੀਆਂ ਹਨ। ਉੱਥੇ ਹੀ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਹੁਲ ਗਾਂਧੀ ਨੂੰ ਚਿੱਠੀ ਲਿਖ …
Read More »ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਜੇ ਸਾਂਪਲਾ
ਕਿਹਾ, ਧੱਕੇਸ਼ਾਹੀ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦਿਆਂਗੇ ਲੁਧਿਆਣਾ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਧੱਕੇਸ਼ਾਹੀ ਕਰਨ ਵਾਲਿਆਂ ਦਾ ਭਾਜਪਾ ਤੇ ਅਕਾਲੀ ਵਰਕਰ ਮੂੰਹ ਤੋੜਵਾਂ ਜਵਾਬ ਦੇਣਗੇ। ਲੁਧਿਆਣਾ ਵਿਚ …
Read More »ਸਕੂਲ ਦੀ ਹੋਈ ਬਦਨਾਮੀ ਮਗਰੋਂ ਅਧਿਆਪਕ ਸ਼ਿੰਗਾਰਾ ਸਿੰਘ ਨੇ ਦਿੱਤੀ ਜਾਨ
ਗਰਭਪਾਤ ਮਾਮਲੇ ‘ਚ ਸੁਰਖੀਆਂ ‘ਚ ਹੈ ਪਿੰਡ ਨੱਥੋਵਾਲ ਦਾ ਸਕੂਲ ਚੰਡੀਗੜ੍ਹ/ਬਿਊਰੋ ਨਿਊਜ਼ ਵਿਦਿਆਰਥਣ ਨਾਲ ਦੋ ਅਧਿਆਪਕਾਂ ਵਲੋਂ ਜ਼ਬਰ ਜਨਾਹ ਤੇ ਫਿਰ ਗਰਭਪਾਤ ਕਰਵਾਉਣ ਕਾਰਨ ਸੁਰਖੀਆਂ ਵਿਚ ਆਏ ਜਗਰਾਓ ਨੇੜਲੇ ਪਿੰਡ ਨੱਥੋਵਾਲ ਦੇ ਸਕੂਲ ਵਿਚ ਸਕਿਉਰਿਟੀ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਹੈ। ਬਲਾਕ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਦੇ ਸ਼ਿੰਗਾਰਾ ਸਿੰਘ …
Read More »ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ‘ਚ ਬੱਸ ਪਲਟੀ
ਦੋ ਵਿਦਿਆਰਥੀਆਂ ਦੀ ਮੌਤ, 20 ਜ਼ਖ਼ਮੀ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿਚ ਇਕ ਨਿੱਜੀ ਕੰਪਨੀ ਦੀ ਬੱਸ ਪਲਟਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਮੰਦਭਾਗੀ ਬੱਸ ਜ਼ਿਆਦਾ ਤੇਜ਼ ਹੋਣ ਕਾਰਨ ਆਪਣਾ ਸੰਤੁਲਨ ਖੋਹ …
Read More »ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਸਜ਼ਾ
ਪੰਜ ਬੱਚਿਆਂ ਨੂੰ ਕੱਪੜੇ ਉਤਰਵਾ ਕੇ 3 ਕਿਲੋਮੀਟਰ ਤੱਕ ਘੁਮਾਇਆ, ਮੁੱਕੇ ਵੀ ਮਾਰੇ ਅੰਮ੍ਰਿਤਸਰ : ਪੰਜ ਦਲਿਤ ਬੱਚਿਆਂ ਨੂੰ ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਅਜਿਹੀ ਸਜ਼ਾ ਦਿੱਤੀ ਕਿ ਬੱਚਿਆਂ ਨੂੰ ਤਿੰਨ ਕਿਲੋਮੀਟਰ ਤੱਕ ਕੱਪੜੇ ਉਤਰਵਾ ਕੇ ਘੁਮਾਇਆ, ਮੁੱਕੇ ਅਤੇ ਥੱਪੜਾਂ ਨਾਲ ਕੁੱਟਿਆ ਵੀ ਗਿਆ। ਇੰਨਾ ਹੀ ਨਹੀਂ, ਬੱਚਿਆਂ ਦੇ …
Read More »