ਕਿਹਾ, ਬੇਅਦਬੀ ਦੇ ਮਾਮਲਿਆਂ ‘ਚ ਸਾਡੇ ਵਿਰੁੱਧ ਧਰਨੇ ਲਗਾਉਣ ਵਾਲੇ ਹੁਣ ਕਿੱਥੇ ਹਨ ਬਠਿੰਡਾ/ਬਿਊਰੋ ਨਿਊਜ਼ ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਮੁੜ ਇੱਕ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਨਾਲ ਸਿਆਸੀ ਤੇ ਪੰਥਕ ਫਿਜ਼ਾਵਾਂ ਗਰਮਾ ਗਈਆਂ ਹਨ। ਮਲੂਕਾ ਨੇ ਬਲਜੀਤ ਸਿੰਘ ਦਾਦੂਵਾਲ ਦਾ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਟਨਾ ਸਾਹਿਬ ਦੀ ਮੁਫ਼ਤ ਯਾਤਰਾ ਲਈ ਕੈਪਟਨ ਸਰਕਾਰ ਵਲੋਂ ਰੇਲ ਗੱਡੀਆਂ ਰਵਾਨਾ
ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਤੋਂ ਰੇਲ ਗੱਡੀਆਂ ਨੂੰ ਦਿਖਾਈ ਗਈ ਹਰੀ ਝੰਡੀ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ ਸਬੰਧੀ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁਫ਼ਤ ਯਾਤਰਾ ਲਈ ਰੇਲ ਗੱਡੀਆਂ ਨੂੰ ਰਵਾਨਾ ਕੀਤਾ …
Read More »ਮਾਲਵਾ ਖੇਤਰ ‘ਚ ਖਾਲ ਪੱਕੇ ਕਰਾਉਣ ਸਮੇਂ ਹੋਇਆ 600 ਕਰੋੜ ਦਾ ਘਪਲਾ
ਟਿਊਬਵੈਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕੀਤੀ ਸੀ ਮੋਟੀ ਕਮਾਈ ਚੰਡੀਗੜ੍ਹ/ਬਿਊਰੋ ਨਿਊਜ਼ ਮਾਲਵਾ ਖੇਤਰ ਵਿਚ ਪੱਕੇ ਖਾਲ ਬਣਾਉਣ ਸਮੇਂ 600 ਕਰੋੜ ਰੁਪਏ ਦਾ ਸਕੈਂਡਲ ਹੋਇਆ ਸੀ। ਉਸਦੀ ਜਾਂਚ ਵਿਜੀਲੈਂਸ ਪੁਲਿਸ ਨੇ ਦਬਾ ਲਈ ਹੈ। ਜਿਸ ਕਾਰਨ ਇਸ ਮਾਮਲੇ ਬਾਰੇ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਪਾਈ ਹੈ। ਇਹ ਪ੍ਰਗਟਾਵਾ …
Read More »ਚੋਣਾਂ ਜਿੱਤ ਕੇ ਕਾਂਗਰਸ ਨੇ ਹੈਟ੍ਰਿਕ ਬਣਾਈ : ਸਿੱਧੂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ‘ਹੈਟ੍ਰਿਕ’ ਕਰਾਰ ਦਿੱਤਾ ਅਤੇ ਆਖਿਆ ਕਿ ਇਹ ਕਾਂਗਰਸ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਾਸਤੇ ਪੰਜਾਬ ਵੱਲੋਂ ਤੋਹਫਾ ਹੈ। ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …
Read More »ਪੰਜਾਬ ਦੇ ਸਰਕਾਰੀ ਅਦਾਰਿਆਂ ਉਤੇ ਹਾਲੇ ਵੀ ਅਕਾਲੀ ਦਲ ਦਾ ਕਬਜ਼ਾ
ਸਿਆਸੀ ਸਾਂਝੇਦਾਰੀਆਂ ਦੀ ਹੋਣ ਲੱਗੀ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਸੱਤਾ ਤਬਦੀਲੀ ਦੇ ਨੌਂ ਮਹੀਨਿਆਂ ਬਾਅਦ ਵੀ ਸਰਕਾਰ ਦੇ ਕਈ ਮਹੱਤਵਪੂਰਨ ਅਦਾਰਿਆਂ ‘ਤੇ ਅਕਾਲੀ ਦਲ ਦੇ ਆਗੂਆਂ ਦਾ ਕਬਜ਼ਾ ਬਰਕਰਾਰ ਰਹਿਣ ਨਾਲ ਰਾਜਸੀ ਹਲਕਿਆਂ ਵਿੱਚ ‘ਸਿਆਸੀ ਸਾਂਝੇਦਾਰੀਆਂ’ ਦੀ ਚਰਚਾ ਭਾਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ …
Read More »ਖਹਿਰਾ ਨੇ ਗੁਜਰਾਤ ਤੇ ਹਿਮਾਚਲ ‘ਚ ਭਾਜਪਾ ਦੀ ਜਿੱਤ ‘ਤੇ ਦਿੱਤਾ ਪ੍ਰਤੀਕਰਮ
ਕਿਹਾ, ਕਾਂਗਰਸ ਦਾ ਪੂਰੀ ਤਰ੍ਹਾਂ ਹਾਸ਼ੀਏ ‘ਤੇ ਜਾਣਾ ਭਾਜਪਾ ਦੀ ਜਿੱਤ ਕਾਰਨ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਹੋਈ ਜਿੱਤ ਬਾਰੇ ਪ੍ਰਤੀਕਰਮ ਕੀਤੇ ਹਨ। ਖਹਿਰਾ ਨੇ ਕਿਹਾ ਕਿ ਭਾਜਪਾ ਦੀ ਜਿੱਤ ਇਸ ਕਾਰਨ ਹੋਈ ਹੈ ਕਿਉਂਕਿ ਦੇਸ਼ ਵਿਚ …
Read More »ਲਸ਼ਕਰ ਨਾਲ ਜੁੜੀਆਂ ਪੰਜਾਬ ਦੇ ਦੋ ਜੇਲ੍ਹ ਅਧਿਕਾਰੀਆਂ ਦੀਆਂ ਤਾਰਾਂ
ਮੋਬਾਇਲ ਫੋਨ ਰਾਹੀਂ ਪਾਕਿ ‘ਚ ਬੈਠੇ ਅਕਾਵਾਂ ਨਾਲ ਗੱਲ ਕਰਨ ਦੀ ਦਿੰਦੇ ਹਨ ਆਗਿਆ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਅਤੇ ਭਾਰਤ ਵਿੱਚ ਗੱਲ ਕਰਨ ਦੀ ਆਗਿਆ ਦੇਣ ਅਤੇ ਡਿਊਟੀ ਵਿਚ ਅਣਗਹਿਲੀ ਦੇ ਦੋਸ਼ੀ ਪਾਏ ਜਾਣ ਵਾਲੇ …
Read More »‘ਖਾਸ’ ਕੈਦੀਆਂ ਨਾਲ ਮਿਲ ਕੇ ਜੇਲ੍ਹ ਅਫਸਰ ਕਰਦੇ ਹਨ ਜੇਬ੍ਹ ਗਰਮ
ਜੇਲ੍ਹ ਦਾ ਵੈਲਫੇਅਰ ਅਫਸਰ ਤੇ ਕੈਦੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜੇ ਮਾਨਸਾ/ਬਿਊਰੋ ਨਿਊਜ਼ : ਮਾਨਸਾ ਜੇਲ੍ਹ ਵਿੱਚ ‘ਖਾਸ’ ਕੈਦੀਆਂ ਨਾਲ ਮਿਲ ਕੇ ਜੇਲ੍ਹ ਅਫ਼ਸਰ ਆਪਣੀ ਜੇਬ ਗਰਮ ਕਰ ਰਹੇ ਸਨ। ਵਿਜੀਲੈਂਸ ਅਫ਼ਸਰਾਂ ਨੇ ਮਾਨਸਾ ਜੇਲ੍ਹ ਦੇ ਭਲਾਈ ਅਫ਼ਸਰ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਉਦੋਂ ਫੜ ਲਿਆ, …
Read More »ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਹੋਣ ਲੱਗਾ ਸਫ਼ਾਇਆ
ਨਗਰ ਨਿਗਮ ਚੋਣਾਂ ਦੇ ਨਤੀਜੇ ਦੇਖ ਕੇ ਘੁੱਗੀ, ਗਾਂਧੀ ਤੇ ਛੋਟੇਪੁਰ ਦਾ ਮਨ ਰੋਇਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਆਪ ਵਿੱਚੋਂ ਛਾਂਗੇ ਸੂਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਤੇ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਨਿਗਮ ਚੋਣਾਂ ਦੇ ਨਤੀਜੇ ਸੁਣ ਕੇ ਉਨ੍ਹਾਂ …
Read More »ਡੇਰਾ ਸਿਰਸਾ ਨੇ ਕੋਡ ਵਰਡਾਂ ਰਾਹੀਂ ਭੜਕਾਈ ਹਿੰਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਸਮਝਦਾਰ ਵਿਅਕਤੀ ਨੂੰ ‘ਟਮਾਟਰ ਫੋੜਨਾ’ ਦਾ ਸ਼ਬਦ ਅਜੀਬ ਲੱਗ ਸਕਦਾ ਹੈ, ਖ਼ਾਸ ਤੌਰ ‘ਤੇ ਉਦੋਂ ਜਦੋਂ ਟਮਾਟਰ ਦੀ ਕੀਮਤ ਆਸਮਾਨ ਛੂਹ ਰਹੀ ਹੈ ਪਰ ਅਸਲ ਵਿੱਚ ਇਹ ਸ਼ਬਦ ਡੇਰਾ ਸਿਰਸਾ ਵੱਲੋਂ ਹਿੰਸਾ ਭੜਕਾਉਣ ਲਈ ਗੁੱਝੇ ਇਸ਼ਾਰੇ ਦੇ ਤੌਰ ਉਤੇ ਵਰਤੇ ਕੋਡ-ਵਰਡਾਂ ਵਿੱਚੋਂ ਇਕ ਸੀ। ਇਹ ਦਾਅਵਾ ਹਰਿਆਣਾ …
Read More »