ਚਾਰ ਅਧਿਕਾਰੀ ਕੀਤੇ ਮੁਅੱਤਲ, ਪੰਜ ਨੂੰ ਚਾਰਜਸ਼ੀਟ ਚੰਡੀਗੜ੍ਹ/ਬਿਊਰੋ ਨਿਊਜ਼ ਬਰਨਾਲਾ ‘ਚ ਫਲੈਟਾਂ ਦੀ ਉਸਾਰੀ ਵਿਚ ਗੰਭੀਰ ਵਿੱਤੀ ਊਣਤਾਈਆਂ ਦੇ ਮਾਮਲੇ ‘ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਖਤ ਕਾਰਵਾਈ ਕੀਤੀ ਹੈ। ਇਸ ਮਾਮਲੇ ਸਬੰਧੀ ਨਵਜੋਤ ਸਿੱਧੂ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਪੰਜ …
Read More »ਸ਼੍ਰੋਮਣੀ ਕਮੇਟੀ ਦਾ ਸਾਲ 2018-19 ਲਈ 11 ਅਰਬ 59 ਕਰੋੜ ਦਾ ਬਜਟ ਪਾਸ
ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2018-19 ਦਾ ਸਲਾਨਾ ਬਜਟ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਵੀ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਸਾਲ 2017-18 ਲਈ 1106 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ …
Read More »ਸ਼੍ਰੋਮਣੀ ਕਮੇਟੀ ਨੇ ਲਿਆ ਯੂ ਟਰਨ
ਕਿਹਾ, ਨਾਨਕ ਸ਼ਾਹ ਫਕੀਰ ਫ਼ਿਲਮ ਨਹੀਂ ਹੋਵੇਗੀ ਰਿਲੀਜ਼ ਅੰਮ੍ਰਿਤਸਰ/ਬਿਊਰੋ ਨਿਊਜ਼ ‘ਨਾਨਕ ਸ਼ਾਹ ਫਕੀਰ’ ਫ਼ਿਲਮ ਖਿਲਾਫ ਹੋ ਰਹੇ ਵਿਰੋਧ ਅੱਗੇ ਝੁਕਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੀ ਰਿਲੀਜ਼ ਉੱਤੇ ਰੋਕ ਲਾਉਣ ਲਈ ਕਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਫ਼ਿਲਮ ‘ਨਾਨਕ ਸ਼ਾਹ ਫਕੀਰ’ …
Read More »ਅਦਾਲਤ ਨੇ ਦਲੇਰ ਮਹਿੰਦੀ ਪ੍ਰਤੀ ਦਿਖਾਇਆ ਰਹਿਮ
ਸਜ਼ਾ ‘ਤੇ ਰੋਕ ਲਾਉਣ ਵਾਲੀ ਅਪੀਲ ਕੀਤੀ ਮਨਜੂਰ ਪਟਿਆਲਾ/ਬਿਊਰੋ ਨਿਊਜ਼ ਕਬੂਤਰਬਾਜ਼ੀ ਦੇ ਇਲਜ਼ਾਮਾਂ ‘ਚ ਘਿਰੇ ਗਾਇਕ ਦਲੇਰ ਮਹਿੰਦੀ ਦੀ ਸਜ਼ਾ ‘ਤੇ ਰੋਕ ਲਾਉਣ ਦੀ ਅਪੀਲ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਦਲੇਰ ਮਹਿੰਦੀ ਦੇ ਵਕੀਲ ਬਲਜਿੰਦਰ ਸੋਢੀ ਨੇ ਦੱਸਿਆ ਕਿ ਪਟਿਆਲਾ ਸੈਸ਼ਨ ਕੋਰਟ ਨੇ ਅਪੀਲ ਸਵੀਕਾਰ ਕਰਦਿਆਂ ਮਹਿੰਦੀ ਦੀ ਸਜ਼ਾ …
Read More »ਜਾਸੂਸ ਰਵੀ ਕੁਮਾਰ ਨੂੰ ਪੰਜ ਦਿਨਾ ਪੁਲਿਸ ਹਿਰਾਸਤ ‘ਚ ਭੇਜਿਆ
ਫੇਸਬੁੱਕ ਰਾਹੀਂ ਦੇਸ਼ ਦੀ ਜਾਣਕਾਰੀ ਪਾਕਿ ਦੀਆਂ ਏਜੰਸੀਆਂ ਨਾਲ ਕਰਦਾ ਸੀ ਸਾਂਝੀ ਅੰਮ੍ਰਿਤਸਰ/ਬਿਊਰੋ ਨਿਊਜ਼ ਵਿਸ਼ੇਸ਼ ਅਪਰੇਸ਼ਨ ਸੈੱਲ ਵਲੋਂ ਫੌਜੀ ਖੁਫੀਆ ਤੰਤਰ ਨਾਲ ਸਾਂਝੇ ਅਪਰੇਸ਼ਨ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਲਈ ਕੰਮ ਕਰਦੇ ਜਾਸੂਸ ਰਵੀ ਕੁਮਾਰ ਨੂੰ ਲੰਘੇ ਕੱਲ੍ਹ ਕਾਬੂ ਕੀਤਾ ਗਿਆ ਸੀ। ਅਦਾਲਤ ਨੇ ਰਵੀ ਕੁਮਾਰ ਨੂੰ ਪੰਜ ਦਿਨਾਂ ਲਈ ਪੁਲਿਸ …
Read More »ਮਨਪ੍ਰੀਤ ਵਲੋਂ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼
ਆਰਥਿਕਤਾ ਲੀਹ ‘ਤੇ ਲਿਆਉਣ ਦੇ ਦਾਅਵੇ, ਬਜਟ ਠੋਸ ਪਹਿਲਕਦਮੀਆਂ ਤੋਂ ਸੱਖਣਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੇ ਪੇਸ਼ ਕੀਤੇ ਦੂਜੇ ਬਜਟ ਵਿੱਚ ਸੂਬੇ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਦੇ ਦਾਅਵੇ ਤਾਂ ਕੀਤੇ ਹਨ ਪਰ ਬਜਟ ਠੋਸ ਪਹਿਲਕਦਮੀਆਂ ਤੋਂ ਸੱਖਣਾ …
Read More »ਸਟੂਡੈਂਟ ਯੂਨੀਅਨ ਜ਼ਿੰਦਾਬਾਦ : ਵਿਧਾਨ ਸਭਾ ਵਿਚ ਕੈਪਟਨ ਨੇ ਕੀਤਾ ਚੋਣਾਂ ਦਾ ਐਲਾਨ
35 ਸਾਲ ਬਾਅਦ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਹੋਣਗੀਆਂ ਸਟੂਡੈਂਟ ਚੋਣਾਂ 1984 ‘ਚ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ‘ਚ ਬੰਦ ਹੋ ਗਈਆਂ ਸਨ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ : 35 ਸਾਲ ਬਾਅਦ ਇਕ ਵਾਰ ਫਿਰ ਕਾਲਜਾਂ ਵਿਚ ਸੁਣਾਈ ਦੇਵੇਗਾ ਸਟੂਡੈਂਟ ਯੂਨੀਅਨ ਜ਼ਿੰਦਾਬਾਦ੩੩੩…! 1984 ਤੋਂ ਬੰਦ ਪਈਆਂ ਸਟੂਡੈਂਟ ਚੋਣਾਂ ਨੂੰ ਕੈਪਟਨ ਸਰਕਾਰ ਨੇ …
Read More »ਲਾਫਟਰ ਸ਼ੋਅ ‘ਚ ਸਿੱਧੂ ਦੀ ਐਂਟਰੀ ਨੇ ਸਿਆਸਤ ਮਘਾਈ
ਚੰਡੀਗੜ੍ਹ : ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਲਾਫਟਰ ਸ਼ੋਅ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਐਂਟਰੀ ‘ਤੇ ਪੰਜਾਬ ਵਿਚ ਸਿਆਸਤ ਫ਼ਿਰ ਭਖ ਗਈ। ਵਿਧਾਨ ਸਭਾ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ, ਲੀਡਰਾਂ ਦਾ ਕੰਮ ਲਾਫਟਰ ਸ਼ੋਅ ਕਰਨਾ ਨਹੀਂ ਹੁੰਦਾ, ਨੇਤਾ …
Read More »2015 ‘ਚ ਮਿਲ ਚੁੱਕਾ ਹੈ ਪਦਮਸ੍ਰੀ ਐਵਾਰਡ, ਫਿਲਹਾਲ ਇੰਦੌਰ ਦੇ ਆਦਿਵਾਸੀ ਪਿੰਡ ‘ਚ ਰਹਿ ਰਹੀ ਹੈ
ਜਲੰਧਰ ਦੀ ਜਨਕ : 16 ਦੀ ਉਮਰ ‘ਚ ਹਾਰਟ ਸਰਜਰੀ, 60 ‘ਚ ਕੈਂਸਰ ਤੇ 64 ‘ਚ ਐਕਸੀਡੈਂਟ, 70 ‘ਚ ਕਰ ਰਹੀ ਆਦਿਵਾਸੀਆਂ ਦੀ ਸੇਵਾ ਜਲੰਧਰ/ਬਿਊਰੋ ਨਿਊਜ਼ : 1964 ‘ਚ 16 ਸਾਲ ਦੀ ਉਮਰ ‘ਚ ਓਪਨ ਹਾਰਟ ਸਰਜਰੀ ਨਾਲ ਜਾਨ ਬਚੀ ਤਾਂ ਮਨ ‘ਚ ਧਾਰ ਲਿਆ ਸੀ ਕਿ ਪ੍ਰਮਾਤਮਾ ਦਾ ਧੰਨਵਾਦ …
Read More »ਬਲਕਾਰ ਸਿੰਘ ਸੰਧੂ ਲੁਧਿਆਣਾ ਦੇ ਮੇਅਰ ਬਣੇ
ਲੁਧਿਆਣਾ/ਬਿਊਰੋ ਨਿਊਜ਼ : ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਲਈ ਕਾਂਗਰਸੀ ਕੌਂਸਲਰ ਬਲਕਾਰ ਸਿੰਘ ਸੰਧੂ ਨੂੰ ਛੇਵੇਂ ਮੇਅਰ ਵਜੋਂ ਚੁਣ ਲਿਆ ਗਿਆ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸ਼ਾਮ ਸੁੰਦਰ ਮਲਹੋਤਰਾ ਅਤੇ ਡਿਪਟੀ ਮੇਅਰ ਲਈ ਸਰਬਜੀਤ ਕੌਰ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਤੋਂ ਪਹਿਲਾਂ ਡਿਵੀਜ਼ਨਲ …
Read More »