ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਖਾਸ ਦਿਨ ਮਨਾਇਆ ਗਿਆ। ਇਸ ਦੌਰਾਨ ਮਿਸੀਸਾਗਾ ਦੀਆਂ ਸੜਕਾਂ ਉੱਤੇ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਨੂੰ ਸਰਧਾਂਜ਼ਲੀ ਵਜੋਂ ਸਿਟੀ ਦੇ ਸਿਵਿਕ ਸੈਂਟਰ ਕਲੌਕ ਟਾਵਰ ਦੀ ਲਾਈਟ ਨੂੰ ਡਿੰਮ ਰੱਖਿਆ ਗਿਆ। ਇਸ ਮੌਕੇ ਮੇਅਰ ਬ੍ਰੌਨੀ …
Read More »ਅਮਰੀਕਾ ਦੇ ਵਰਜੀਨੀਆ ’ਚ ਫਾਈਰਿੰਗ ਦੌਰਾਨ 10 ਮੌਤਾਂ
ਵਾਲਮਾਰਟ ਦੇ ਮੈਨੇਜਰ ਨੇ ਹੀ ਸਟਾਫ਼ ’ਤੇ ਚਲਾਈਆਂ ਗੋਲੀਆਂ ਵਰਜੀਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਵਰਜੀਨੀਆ ’ਚ ਮੰਗਲਵਾਰ ਨੂੰ ਹੋਈ ਫਾਈਰਿੰਗ ਦੌਰਾਨ 10 ਦੀ ਵਿਅਕਤੀਆਂ ਦੀ ਮੌਤ ਹੋ ਗਈ। ਫਾਈਰਿੰਗ ਦੀ ਇਹ ਘਟਨਾ ਵਰਜੀਨੀਆ ਸਥਿਤ ਇਕ ਵਾਲਮਾਰਟ ਵਿਚ ਵਾਪਰੀ। ਇਸ ਸਾਰੀ ਘਟਨਾ ਨੂੰ ਇਕ ਅੱਖੀਂ ਦੇਖਣ ਵਾਲੇ ਨੇ ਦੱਸਿਆ ਕਿ ਸਟੋਰ …
Read More »ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਜੰਗ ਜਿੱਤਣ ਦਾ ਕੀਤਾ ਵਾਅਦਾ
ਕਿਹਾ : ਜਿੱਤ ਦਾ ਜਸ਼ਨ ਜ਼ਰੂਰ ਮਨਾਵਾਂਗੇ ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੇਲੈਂਸਕੀ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਵੀਡੀਓ ਸੰਦੇਸ਼ ਵਿਚ ਜੇਲੈਂਸਕੀ ਨੇ ਰੂਸ ਦੇ ਨਾਲ ਯੁੱਧ ਵਿਚ ਯੂਕਰੇਨ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਕੀਵ ਦੇ ਰਾਸ਼ਟਰਪਤੀ ਭਵਨ ਤੋਂ ਦਿੱਤੇ ਗਏ ਭਾਸ਼ਣ ਵਿਚ ਜੇਲੈਂਸਕੀ …
Read More »ਟੈਕਸਸ (ਅਮਰੀਕਾ) ‘ਚ ’84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ
ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਮਤਾ ਪਾਸ ਕੀਤਾ ਅੰਮ੍ਰਿਤਸਰ/ਬਿਊਰੋ ਨਿਊਜ਼ : ਅਮਰੀਕਾ ਦੇ ਹੋਰ ਕਈ ਸੂਬਿਆਂ ਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸੂਬੇ …
Read More »ਸਿੱਖ ਵਾਲੰਟੀਅਰ ਨੂੰ ਮਿਲਿਆ ‘ਐੱਨਐੱਸਡਬਲਿਊ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’
ਮੈਲਬਰਨ : ਆਸਟਰੇਲੀਆ ਵਿੱਚ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਵਾਲੰਟੀਅਰ ਅਮਰ ਸਿੰਘ (41) ਦਾ ਕੁਦਰਤੀ ਆਫ਼ਤਾਂ ਅਤੇ ਵਿਸ਼ਵ ਮਹਾਮਾਰੀ ਦੌਰਾਨ ਭਾਈਚਾਰੇ ਦੀ ਮਦਦ ਲਈ ‘2023 ਨਿਊ ਸਾਊਥ ਵੇਲਜ਼ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਨਿਊ ਸਾਊਥ …
Read More »ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਵੱਲੋਂ ਧਾਮੀ ਨਾਲ ਮੁਲਾਕਾਤ
ਬਰਤਾਨੀਆ ਦੀ ਤਰੱਕੀ ਵਿੱਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅੰਮ੍ਰਿਤਸਰ : ਦਿੱਲੀ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਖੁਲਾਸਾ ਕੀਤਾ ਕਿ ਬਰਤਾਨੀਆ ਵਿਚ ਨਵੀਂ ਬਣੀ ਸਰਕਾਰ ਦਾ ਮੰਤਰੀ ਜਲਦੀ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ …
Read More »ਪਾਕਿ ਨੂੰ ਭਾਰਤ ਵਰਗਾ ਸਨਮਾਨ ਨਹੀਂ ਦਿੰਦਾ ਅਮਰੀਕਾ : ਇਮਰਾਨ ਖਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਪਾਕਿ ਨਾਲ ਉਸੇ ਤਰ੍ਹਾਂ ਦਾ ਸਤਿਕਾਰ ਵਾਲਾ ਸਲੂਕ ਕਰੇ ਜਿਸ ਤਰ੍ਹਾਂ ਉਹ ਭਾਰਤ ਨਾਲ ਕਰਦਾ ਹੈ। ਉਨ੍ਹਾਂ ਨੇ ਇਕ ਵਿਦੇਸ਼ੀ ਮੀਡੀਆ ਅਦਾਰੇ ਨੂੰ ਦਿੱਤੇ ਤਾਜ਼ਾ ਇੰਟਰਵਿਊ ‘ਚ ਸਾਫ ਤੌਰ ‘ਤੇ ਕਿਹਾ ਕਿ …
Read More »ਅਮਰੀਕਾ ਵੱਲੋਂ ਏਅਰ ਇੰਡੀਆ ਨੂੰ 12.15 ਕਰੋੜ ਡਾਲਰ ਦਾ ਬਕਾਇਆ ਅਦਾ ਕਰਨ ਦੇ ਹੁਕਮ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਹਵਾਈ ਉਡਾਣਾਂ ਰੱਦ ਜਾਂ ਫਿਰ ਤਬਦੀਲ ਕੀਤੇ ਜਾਣ ਕਰਕੇ ਯਾਤਰੀਆਂ ਨੂੰ ਰਿਫੰਡ ਮੁਹੱਈਆ ਕਰਵਾਉਣ ਵਿੱਚ ਕੀਤੀ ਹੱਦੋਂ ਵੱਧ ਦੇਰੀ ਲਈ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ 12.15 ਕਰੋੜ ਡਾਲਰ ਰਿਫੰਡ ਤੇ 14 ਲੱਖ ਡਾਲਰ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ ਹੈ। ਇਨ੍ਹਾਂ ਵਿਚੋਂ …
Read More »ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ-ਹਰ ਭਾਰਤੀ ਲਈ ਇਹ ਮਾਣ ਵਾਲੀ ਗੱਲ ਬਾਲੀ/ਬਿਊਰੋ ਨਿਊਜ਼ : ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਅਗਲੇ ਸਾਲ ਦੇ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ …
Read More »ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦਾ ਕੀਤਾ ਐਲਾਨ
ਜੋਅ ਬਾਈਡਨ ਨੇ ਕਿਹਾ : ਟਰੰਪ ਨੇ ਅਮਰੀਕਾ ਨੂੰ ਕੀਤਾ ਹੈ ਨਿਰਾਸ਼ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਦੀ ਉਮੀਦਵਾਰੀ ਦੇ ਲਈ ਦਸਤਾਵੇਜ ਦਾਖਲ ਕਰ ਦਿੱਤੇ ਹਨ। ਟਰੰਪ ਦੇ ਇਸ ਫੈਸਲੇ ਤੋਂ ਹੁਣ ਸਾਫ ਹੋ ਗਿਆ ਹੈ ਕਿ ਉਹ 2024 ’ਚ ਰਾਸ਼ਟਰਪਤੀ ਦੀਆਂ ਚੋਣਾਂ ਲੜਨ …
Read More »